Jatt Da Sahara

Gupz Sehra, Happy Raikoti

ਉਹ ਵੇਚ ਕੇ ਮੈਂ ਚੈਨੀ ਓਹਨੂੰ ਟੋਏਫ਼ਲ ਕਰਾਇਆ
ਹੋ ਲੜਕੇ ਬਾਪੂ ਨਾਲ ਰੈਂਟ ਪਗ ਦਾ ਭਾਰਯਾ
ਉਹ ਵੇਚ ਕੇ ਮੈਂ ਚੈਨੀ ਓਹਨੂੰ ਟੋਏਫ਼ਲ ਕਰਾਇਆ
ਹੋ ਲੜਕੇ ਬਾਪੂ ਨਾਲ ਰੈਂਟ ਪਗ ਦਾ ਭਾਰਯਾ
ਉਹ ਤਾ ਹੱਸ ਕੇ ਜਹਾਜ ਨੂੰ ਸੀ ਚੜ੍ਹ ਗਈ
ਝੂਠਾ ਹੌਂਕਾ ਵੀ ਭਰਿਆ ਨਾ
ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈ
ਜਾਕੇ ਫੋਨ ਵੀ ਕਰਿਆ ਨਾ
ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈ
ਜਾਕੇ ਫੋਨ ਵੀ ਕਰਿਆ ਨਾ

ਹੋ ਵਿੱਕ ਗਈ ਸੀ ਅਸੇੰਟ ਯਾਰਾ ਦੀ ਓਹਦੇ ਪਿੱਛੇ
ਘਰੇ ਚੋਰੀ ਦੱਸ ਤੀ
ਹੋ ਯਾਰਾ ਮੇਰਿਆ ਤੋਂ ਵੀ ਮੈਂ ਰੱਖ ਲਿਆ ਓਹਲਾ
ਗੱਲ ਹੋਰੀ ਦੱਸ ਤੀ
ਹੋ ਵਿੱਕ ਗਈ ਸੀ ਅਸੇੰਟ ਯਾਰਾ ਦੀ ਓਹਦੇ ਪਿੱਛੇ
ਘਰੇ ਚੋਰੀ ਦੱਸ ਤੀ
ਹੋ ਯਾਰਾ ਮੇਰਿਆ ਤੋਂ ਵੀ ਮੈਂ ਰੱਖ ਲਿਆ ਓਹਲਾ
ਗੱਲ ਹੋਰੀ ਦੱਸ ਤੀ
ਓਹਦੇ ਪਿੱਛੇ ਰਿਹਾ ਝੂਠ ਕਿੰਨੇ ਬੋਲਦਾ
ਮੇਰਾ ਦਿਲ ਜੇਹਾ ਕਿਊ ਦਰਿਆ ਨਾ ,
ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈ
ਜਾਕੇ ਫੋਨ ਵੀ ਕਰਿਆ ਨਾ
ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈ
ਜਾਕੇ ਫੋਨ ਵੀ ਕਰਿਆ ਨਾ

ਹੋ ਡਾਂਗ ਖੜਕਾਯੀ ਮੈਨੂੰ ਚੇਤਾ ਓਹਦੇ ਪਿੱਛੇ
ਪਿੰਡ ਵਾਲੇ ਮੋੜ ਤੇ
ਉਹ ਬਣਿਆ ਸੀ case ਮੇਰੇ ਉੱਤੇ ਤਾਹਿਵੀ
ਓਹਨੇ ਅੱਗੋਂ ਹੱਥ ਜੋੜ ਤੇ
ਹੋ ਡਾਂਗ ਖੜਕਾਯੀ ਮੈਨੂੰ ਚੇਤਾ ਓਹਦੇ ਪਿੱਛੇ
ਪਿੰਡ ਵਾਲੇ ਮੋੜ ਤੇ
ਉਹ ਬਣਿਆ ਸੀ case ਮੇਰੇ ਉੱਤੇ ਤਾਹਿਵੀ
ਓਹਨੇ ਅੱਗੋਂ ਹੱਥ ਜੋੜ ਤੇ
ਮੈਂ ਲਾਉਂਦਾ ਰਿਹਾ ਡਾਹ ਉੱਤੇ ਜਾਣ ਨੂੰ
ਓਹਤੋਂ ਪਿਆਰ ਵੀ ਸਾਰਿਆਂ ਨਾ
ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈ
ਜਾਕੇ ਫੋਨ ਵੀ ਕਰਿਆ ਨਾ
ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈ
ਜਾਕੇ ਫੋਨ ਵੀ ਕਰਿਆ ਨਾ

ਹੁਣ ਆਥਣੇ ਜੇ ਪੈੱਗ ਸ਼ੇਗ ਲਾਕੇ
ਓਹਨੂੰ ਮਹਿਫ਼ਿਲਾਂ ਚ ਗਾ ਲੈਣੇ ਹਾਂ
ਕਿਸੇ ਕਾਗਜ਼ ਤੇ ਵਾਹ ਕੇ ਓਹਦੀ ਫੋਟੋ
ਮਿਤਰੋ ਓ ਫੇਰ ਧਾਹ ਲੈਣੇ ਹਾਂ
ਹੁਣ ਆਥਣੇ ਜੇ ਪੈੱਗ ਸ਼ੇਗ ਲਾਕੇ
ਓਹਨੂੰ ਮਹਿਫ਼ਿਲਾਂ ਚ ਗਾ ਲੈਣੇ ਹਾਂ
ਕਿਸੇ ਕਾਗਜ਼ ਤੇ ਵਾਹ ਕੇ ਓਹਦੀ ਫੋਟੋ
ਮਿਤਰੋ ਓ ਫੇਰ ਧਾਹ ਲੈਣੇ ਹਾਂ
ਆਪਾਂ ਪੱਟ ਲੀ ਕਲਾਸਮਤੇ ਉਸਦੀ
Happy Raikoti ਮਰਿਆ ਨਾ
ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈ
ਜਾਕੇ ਫੋਨ ਵੀ ਕਰਿਆ ਨਾ
ਹੋ ਕੁੜੀ ਜੱਟ ਦਾ ਸਹਾਰਾ ਲੈਕੇ ਉੱਡ ਗਈ
ਜਾਕੇ ਫੋਨ ਵੀ ਕਰਿਆ ਨਾ

Curiosités sur la chanson Jatt Da Sahara de एम्मी विर्क

Qui a composé la chanson “Jatt Da Sahara” de एम्मी विर्क?
La chanson “Jatt Da Sahara” de एम्मी विर्क a été composée par Gupz Sehra, Happy Raikoti.

Chansons les plus populaires [artist_preposition] एम्मी विर्क

Autres artistes de Film score