Kainthe Wale
ਹੋ ਨੱਚਨਾ ਟੱਪਣਾ ਰੀਝ ਦਿਲਾਂ ਦੀ
ਅਰਜ਼ ਤੈਨੂੰ ਤਾਂ ਕੀਤੀ
ਤੂੰ ਮੋਢਾ ਮਾਰ ਕੇ ਲੰਘ ਗਿਆ ਮੈਨੂੰ
ਓ,ਓ,ਓ,ਓ
ਹਨ ਮੋਢਾ ਮਾਰਕੇ ਲੰਘ ਗਿਆ ਮੈਨੂੰ
ਵੱਟ ਕੇ ਖੜਾ ਕਚੀਚੀ
ਮੈਂ ਵਿਆਹਵਾਦੀ ਤੋ ਦੂਰ ਸੋਹਣਿਆ
ਤੇਰੀ ਮੇਰੀ ਨਾਲ ਪ੍ਰੀਤੀ ਦਾਤਾਂ ਰੰਗ ਦੀ
ਓ ਤੂ ਨਿਰਣੇ ਕਾਲਜੇ ਕੀਤੀ ਦਾਤਾਂ ਰਣਗਦੀ ਵੇ
ਨਿਰਣੇ ਕਾਲਜੇ ਕੀਤੀ ਦਾਤਾਂ ਰਣਗਦੀ ਵੇ
ਹੋ ਘੁੰਡ ਚਕਦੇ ਪਤਲੀਏ ਨਾਰੇ
ਹੋ ਘੁੰਡ ਚਕਦੇ ਪਤਲੀਏ ਨਾਰੇ
ਕੈਂਠੇ ਵਾਲਾ ਪਾਵੇ ਬੋਲੀਆ
ਤੇਰੇ ਅਖੇ ਤੇ ਤੜਪ ਦੇ ਸਾਰੇ
ਕੈਂਠੇ ਵਾਲਾ ਪਾਵੇ ਬੋਲੀਆ
ਘੁੰਡ ਚਕਦੇ ਪਤਲੀਏ ਨਾਰੇ
ਕੈਂਠੇ ਵਾਲਾ ਪਾਵੇ ਬੋਲੀਆ
ਵੰਗਾ ਨਾਲ ਭਰੀਆ ਨੇ,ਚੰਨਾਂ ਬਾਹਾਂ ਮੇਰੀਆ
ਅੱਖਾਂ ਨਾਲ ਹੁੰਦੀਆ ਨਈ ਸਾਥੋ ਦਿਨੇ ਚੋਰੀਆ
ਆਂ ਵੰਗਾ ਨਾਲ ਭਰੀਆ ਨੇ ਚੰਨਾਂ ਬਾਹਾਂ ਮੇਰੀਆ
ਅੱਖਾਂ ਨਾਲ ਹੁੰਦੀਆ ਨਈ ਸਾਥੋ ਦਿਨੇ ਚੋਰੀਆ
ਪਿੰਡ ਪੇਕਿਆ ਦਾ ਤਕਦੇ ਨੇ ਸਾਰੇ
ਹਨ ਪਿੰਡ ਪੇਕਿਆ ਦਾ ਤਕਦੇ ਨੇ ਸਾਰੇ
ਮੈਂ ਨੱਚ-ਨੱਚ ਵਹਿੜਾ ਪੱਟ ਦਊ
ਚੜ ਔਣ ਦੇ ਅੰਬਰ ਦੇ ਤਾਰੇ
ਮੈਂ ਨੱਚ-ਨੱਚ ਵਹਿੜਾ ਪੱਟ ਦਊ
ਚੜ ਔਣ ਦੇ ਅੰਬਰ ਦੇ ਤਾਰੇ
ਨੱਚ-ਨੱਚ ਵਹਿੜਾ ਪੱਟ ਦਊ
ਅੰਬਰਾ ਦਾ ਚੰਨ ਤੇਰਾ ਬਨਿਆ ਆ ਟਿੱਕਾ ਨੀ
ਸ਼ੁਕਰ ਖੁਦਾ ਦਾ ਤੇਰਾ ਨਖਰਾ ਆ ਨਿੱਕਾ ਨੀ
ਅੰਬਰਾ ਦਾ ਚੰਨ ਤੇਰਾ ਬਨਿਆ ਆ ਟਿੱਕਾ ਨੀ
ਸ਼ੁਕਰ ਖੁਦਾ ਦਾ ਤੇਰਾ ਨਖਰਾ ਆ ਨਿੱਕਾ ਨੀ
ਹੋ ਨਈ ਤਾਂ ਯਾਰਾਂ ਤੋ ਗਣਾਉਦਾ ਫਿਰੇ ਲਾਰੇ
ਹੋ ਨਈ ਤਾਂ ਯਾਰਾਂ ਤੋ ਗਣਾਉਦਾ ਫਿਰੇ ਲਾਰੇ
ਕੈਂਠੇ ਵਾਲਾ ਪਾਵੇ ਬੋਲੀਆ
ਘੁੰਡ ਚਕ ਦੇ ਪਤਾਲੀਏ ਨਾਰੇ
ਕੈਂਠੇ ਵਾਲਾ ਪਾਵੇ ਬੋਲੀਆ
ਚੜ ਔਣ ਦੇ ਅੰਬਰ ਦੇ ਤਾਰੇ
ਨੱਚ-ਨੱਚ ਵਹਿੜਾ ਪੱਟ ਦਊ
ਹੋ ਘੁੰਡ ਚਕ ਦੇ ਪਤਾਲੀਏ ਨਾਰੇ
ਕੈਂਠੇ ਵਾਲਾ ਪਾਵੇ ਬੋਲੀਆ
ਘੁੰਡ ਚਕਦੇ ਹਾੜਾ ਨੀ ਘੁੰਡ ਚਕ ਦੇ