Khalsa
ਛਡ ਤਾ ਸਬਰ ਅੱਜ ਬਾਜਾਂ ਵਾਲੇ ਨੇ ਸੁਧਰੇ ਨ੍ਹੀ ਵੈਰੀ ਕਈ ਵਾਰੀ ਟਾਲੇ ਨੇ
ਛਡ ਤਾ ਸਬਰ ਅੱਜ ਬਾਜਾਂ ਵੇਲ ਨੇ ਸੁਧਰੇ ਨ੍ਹੀ ਵੈਰੀ ਕਈ ਵਾਰੀ ਟਾਲੇ ਨੇ
ਕਿਹੰਦਾ ਜਾਲਮਾ ਦੇ ਕਿਲੇ ਸੁੱਟ ਨੇ
ਕਿਹੰਦਾ ਜਾਲਮਾ ਦੇ ਕਿਲੇ ਸੁੱਟ ਨੇ ਪੰਜਾਂ ਸਿਰਾਂ ਦੀ ਏ ਹੁਣ ਲਾਲਸਾ
ਏ ਜੋ ਗੂੰਜ ਦੇ ਜਕਾਰੇ ਬੱਲਿਆ ਆਨੰਦਪੁਰ ਸਜੇ ਖਾਲਸਾ

ਉਚੇ ਟਿੱਲੇ ਉਤੇ ਤੰਬੂ ਗੱਡ ਕੇ ਖੜ ਗਯਾ, ਕਿਰਪਾਨ ਕੱਡ ਕੇ

ਪੰਜਾਂ ਬਲੀਆਂ ਲਈ ਉਠੋ ਸੂਰਮੇ
ਪੰਜਾਂ ਬਲੀਆਂ ਲਈ ਉਠੋ ਸੂਰਮੇ ਤਾਹੀਓ ਹਿੰਦ ਦੀਆਂ ਚੱਕੂ ਆਲਸਾ ਬੋਲੇ ਸੋ ਨਿਹਾਲ
ਏ ਜੋ ਗੂੰਜ ਦੇ ਜਕਾਰੇ ਬੱਲੇਯਾ ਆਨੰਦਪੁਰ ਸਜੇ ਖਾਲਸਾ

ਪੂਰੇ ਇਜੜ ਵਿਚੋ ਸ਼ੇਰ ਟੋਲ ਲਾਏ ਏਕ ਬਾਟੇ ਦੇ ਪਾਤਾਸੇ ਘੋਲ ਲਏ
ਪੂਰੇ ਇਜੜ ਵਿਚੋ ਸ਼ੇਰ ਟੋਲ ਲਏ ਏਕ ਬਾਟੇ ਦੇ ਪਾਤਾਸੇ ਘੋਲ ਲਏ
ਪਾਣੀ ਪੰਜਾ ਬਾਣੀਆ ਚ ਕੜਿਆ
ਪਾਣੀ ਪੰਜਾ ਬਾਣੀਆ ਚ ਕੜਿਆ ਦਿਲੋ ਡਰ ਦਿਯਾ ਦੋਵੇ ਕਾਲਖਾਂ
ਏ ਜੋ ਗੂੰਜ ਦੇ ਜਕਾਰੇ ਬੱਲੇਯਾ ਆਨੰਦਪੁਰ ਸਜੇ ਖਾਲਸਾ
ਏ ਜੋ ਗੂੰਜ ਦੇ ਜਕਾਰੇ ਬੱਲੇਯਾ ਆਨੰਦਪੁਰ ਸਜੇ ਖਾਲਸਾ
ਧੂੜ ਜੁਲ੍ਮਾ ਦੀ ਉੜੂ ਫੱਕੀ ਓਏ ਵਿਸਾਖੀ ਵਾਲੀ ਸਾਖੀ ਯਾਦ ਰੱਖੀ ਓਏ

ਓਏ ਇੰਦਰ ਪੰਡੋਰੀ ਆਲੇਯਾ
ਓਏ ਇੰਦਰ ਪੰਡੋਰੀ ਆਲੇਯਾ ਕੱਲਾ ਸਿੰਘ ਆ ਲਖਾਂ ਨੂੰ ਲਾਹਨਤਾ
ਏ ਜੋ ਗੂੰਜ ਦੇ ਜਕਾਰੇ ਬੱਲੇਯਾ ਆਨੰਦਪੁਰ ਸਜੇ ਖਾਲਸਾ
ਏ ਜੋ ਗੂੰਜ ਦੇ ਜਕਾਰੇ ਬੱਲੇਯਾ ਆਨੰਦਪੁਰ ਸਜੇ ਖਾਲਸਾ
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ