Lagdi Na Akh
ਤਾਰੇਆਂ ਦੇ ਨਾਲ ਗੱਲਾਂ ਕਰਦਾ ਰਿਹੰਦਾ ਏ
ਇਕ ਤੇਰੇ ਪਿਛੇ ਦਿਲ ਸਾਡਾ ਮਰਦਾ ਰਿਹੰਦਾ ਏ
ਤਾਰੇਆਂ ਦੇ ਨਾਲ ਗੱਲਾਂ ਕਰਦਾ ਰਿਹੰਦਾ ਏ
ਇਕ ਤੇਰੇ ਪਿਛੇ ਦਿਲ ਸਾਡਾ ਮਰਦਾ ਰਿਹੰਦਾ ਏ
ਇਕ ਤੂ ਹੀ ਸਾਡਾ ਪੂਰਦੀ ਨਾ ਪਖ ਅੱਲੜੇ
ਮੇਰੀ ਲਗਦੀ ਨਾ
ਅਧੀ ਅਧੀ ਰਾਤ ਤਾਂਹੀ ਅਖ ਅੱਲੜੇ
ਮੇਰੀ ਲਗਦੀ ਨਾ
ਅਧੀ ਅਧੀ ਰਾਤ ਤਾਂਹੀ ਅਖ ਅੱਲੜੇ
ਮੇਰੀ ਲਗਦੀ ਨਾ
ਅਧੀ ਅਧੀ ਰਾਤ ਤਾਂਹੀ ਅਖ ਅੱਲੜੇ
ਖੁਲਿਯਨ ਅਖਾਂ ਦੇ ਨਾਲ ਵਿਹਿੰਦਾ ਰਵਾਂ ਖਾਬ
ਤੇਰੇ ਨਾਲ ਮੈਂ ਤਾ ਜ਼ਿੰਦਗੀ ਬਿਤੌਂਣ ਦੇ
ਤੂ ਵੀ ਥੋਡਾ ਬੋਹਤਾ ਕਦੇ ਕਰਲੇ ਖਯਾਲ
ਮੇਰੇ ਨਾ ਦੀ ਮਿਹੰਦੀ ਹਥਾ ਤੇ ਸਜੌਂਣ ਦੇ
ਹੋ ਐਵੇਂ ਕਰੀਦਾ ਨੀ ਪ੍ਯਾਰਾਂ ਉੱਤੇ ਸ਼ਕ ਅੱਲੜੇ
ਓ ਮੇਰੀ ਲਗਦੀ ਨਾ
ਅਧੀ ਅਧੀ ਰਾਤ ਤਾਂਹੀ ਅਖ ਅੱਲੜੇ
ਮੇਰੀ ਲਗਦੀ ਨਾ
ਅਧੀ ਅਧੀ ਰਾਤ ਤਾਂਹੀ ਅਖ ਅੱਲੜੇ
ਹੋ ਇਕ ਤੇਰੀ ਪੈਰ ਦੀ ਝਾੰਝਰ
ਪੁਕਾਰੇ ਰਾਂਝਣ ਰਾਂਝਣ
ਨੀ ਭੋਰਾ ਸਾਨੂ ਤਕ ਲੈਣ ਦੇ
ਸੋਨਿਏ ਅਜੇ ਨਾ ਜਾ
ਨੀ ਇਕ ਵਾਰੀ ਤਕ ਲੈਣ ਦੇ
ਸੋਨਿਏ ਅਜੇ ਨਾ ਜਾ
ਹੋ ਦਿਲ ਤੇਰਾ ਚਾਹੀਦਾ ਤੂ ਕਰਲੇ ਪਵਾਦਾ
ਭਾਵੇਂ ਕਰਦੇ ਕੋਈ ਸਾਡੇ ਏਹ੍ਸਾਨ ਨੀ
ਤੇਰੀ ਪਿਛੇ ਖਾਈ ਜਾਂਦੇ ਡੱਕੇ ਡੋਲੇ ਮੁੰਡਾ
ਆਗਈ ਗਬਰੂ ਦੀ ਤੇਰੇ ਹਥ ਜਾਣ ਨੀ
ਹੋ ਤੇਰੇ ਬਿਨਾ ਮੂਲ ਨਹੀ ਓ ਕਖ ਅੱਲੜੇ
ਹੋ ਮੇਰੀ ਲਗਦੀ ਨਾ
ਅਧੀ ਅਧੀ ਰਾਤ ਤਾਂਹੀ ਅਖ ਅੱਲੜੇ
ਮੇਰੀ ਲਗਦੀ ਨਾ
ਅਧੀ ਅਧੀ ਰਾਤ ਤਾਂਹੀ ਅਖ ਅੱਲੜੇ
ਮੇਰੀ ਲਗਦੀ ਨਾ
ਅਧੀ ਅਧੀ ਰਾਤ ਤਾਂਹੀ ਅਖ ਅੱਲੜੇ