Pasand Jatt Di [Remix 2]

JAANI, SUKH-E MUSICAL DOCTORZ, DJ SSS

ਹੋ ਰਾਤੀ ਸੁਪਨੇ ਦੇ ਵਿਚ ਤੰਗ ਕਰਦਾ
ਜਾਨੀ ਤੇਰੀਆਂ ਸਹੇਲੀਆਂ ਨੂ (ਤੇਰੀਆਂ ਸਹੇਲੀਆਂ ਨੂ)
ਜੇ ਮੇਰੇ ਨਾਲ ਨਚਨਾ ਤਾਂ ਨਚ ਗੋਰੀਏ
ਐਵੇ ਟੇਢੇ ਮੇੜੇ ਕਰਦੀ ਕ੍ਯੋਂ ਮੁ
ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ
ਜੱਟ ਨੂ ਪਸੰਦ ਨਹੀ ਓ ਤੂ
ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ
ਜੱਟ ਨੂ ਪਸੰਦ ਨਹੀ ਓ ਤੂ
ਨੀ ਜੇ ਮੋਡ਼ਨਾ ਤੇ ਆਤਾ ਤੇਰਾ ਮੋਡ ਦੌ
ਚਾਂਦੀ ਵਾਲਾ ਛੱਲਾ ਗੋਰੀਏ
ਮੈਨੂ ਛੱਡਣਾ ਤਾ ਭਾਵੇਂ ਹੁੰਨੇ ਛੱਡ ਦੇ
ਨੀ ਮੈਂ ਮਰਦਾ ਨੀ ਕੱਲਾ ਗੋਰੀਏ
ਰਾਤੀ ਸੁਪਨੇ ਦੇ ਵਿਚ ਤੰਗ ਕਰਦਾ
ਜਾਨੀ ਤੇਰੀਆਂ ਸਹੇਲੀਆਂ ਨੂ (ਤੇਰੀਆਂ ਸਹੇਲੀਆਂ ਨੂ)
ਜੇ ਤੈਨੂ ਦਾਰੂ ਨੀ
ਜੇ ਤੈਨੂ ਦਾਰੂ ਨੀ
ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ
ਜੱਟ ਨੂ ਪਸੰਦ ਨਹੀ ਓ ਤੂ
ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ
ਜੱਟ ਨੂ ਪਸੰਦ ਨਹੀ ਓ ਤੂ

ਮੇਰੇ ਯਾਰ ਬੇਲੀ ਸਾਰੇ ਰੱਬ ਵਰਗੇ
ਜਿੰਨਾ ਨੂ ਤੂ ਗਾਲਾ ਕੱਢ ਦੀ
ਮੈਂ ਤਾਂ ਸ਼ਰਾਬ ਕੱਲ ਛੱਡਤਾ
ਮੈਨੂ ਨਈ ਸ਼ਰਾਬ ਛੱਡਤੀ
ਮੇਰੇ ਯਾਰ ਬੇਲੀ ਸਾਰੇ ਰੱਬ ਵਰਗੇ
ਜਿੰਨਾ ਨੂ ਤੂ ਗਾਲਾ ਕੱਢ ਦੀ
ਮੈਂ ਤਾਂ ਸ਼ਰਾਬ ਕੱਲ ਛੱਡਤਾ
ਮੈਨੂ ਨਈ ਸ਼ਰਾਬ ਛੱਡਤੀ
ਤੈ ਮੇਰੀ ਕਾਰ ਦੀ ਗੱਡੀ ਦਾ ਜਗ ਡੋਲਦਾ
ਪਾਪ ਲੱਗੂ ਬੀਬਾ ਤੈਨੂ
ਪਾਪ ਲੱਗੂ ਬੀਬਾ ਤੈਨੂ
ਜੇ ਤੈਨੂ ਦਾਰੂ ਨੀ
ਜੇ ਤੈਨੂ ਦਾਰੂ ਨਿ
ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ
ਜੱਟ ਨੂ ਪਸੰਦ ਨਹੀ ਓ ਤੂ
ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ
ਜੱਟ ਨੂ ਪਸੰਦ ਨਹੀ ਓ ਤੂ
ਹੋ ਰਾਵਾਂ ਰਾਵਾਂ ਰਾਵਾਂ
ਰਾਵਾਂ ਰਾਵਾਂ ਰਾਵਾਂ
ਤੂ ਕੀਹਦੇ ਕੋਲ ਜਾਕੇ ਰੋਏਂਗੀ
ਤੂ ਕੀਹਦੇ ਕੋਲ ਜਾਕੇ ਰੋਏਂਗੀ
ਤੇਰੇ ਬਾਪੂ ਨਾਲ ਬੇਹਿਕੇ ਪੇਗ ਲਾਵਾਂ
ਜਾ side ਤੇ ਬਿਹ ਜਾ ਤੂ ਚੁਪ ਕਰਕੇ
ਮੇਰਾ mood ਨਾ ਖਰਾਬ ਕਰਨੀ
Johnnie Walker ਨੂ ਜਦੋਂ ਖਾਲੀ ਕਰਤਾ
ਵੋ ਤੋ ਮੈਨੂ ਲੈਜੀ ਘਰ ਨੀ
ਜਾ side ਤੇ ਬਿਹ ਜਾ ਤੂ ਚੁਪ ਕਰਕੇ
ਮੇਰਾ mood ਨਾ ਖਰਾਬ ਕਰਨੀ
Johnnie Walker ਨੂ ਜਦੋਂ ਖਾਲੀ ਕਰਤਾ
ਵੋ ਤੋ ਮੈਨੂ ਲੈਜੀ ਘਰ ਨੀ
ਅੱਸੀ ਪੀਕੇ ਬਿੱਲੋ ਚੁਪ ਰਿਹਣੇ ਆਂ
ਕਰਦੇ ਨਾ ਬਹਲੀ ਚੁ ਚੁ
ਕਰਦੇ ਨਾ ਬਹਲੀ ਚੁ ਚੁ
ਜੇ ਤੈਨੂ ਦਾਰੂ ਨੀ
ਜੇ ਤੈਨੂ ਦਾਰੂ ਨੀ
ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ
ਜੱਟ ਨੂ ਪਸੰਦ ਨਹੀ ਓ ਤੂ
ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ
ਜੱਟ ਨੂ ਪਸੰਦ ਨਹੀ ਓ ਤੂ

Curiosités sur la chanson Pasand Jatt Di [Remix 2] de एम्मी विर्क

Qui a composé la chanson “Pasand Jatt Di [Remix 2]” de एम्मी विर्क?
La chanson “Pasand Jatt Di [Remix 2]” de एम्मी विर्क a été composée par JAANI, SUKH-E MUSICAL DOCTORZ, DJ SSS.

Chansons les plus populaires [artist_preposition] एम्मी विर्क

Autres artistes de Film score