Pyar Di Kahani

Raj Fatehpuria

ਲੌਣਾ ਨਿਓ ਦਿਲ ਸਾਡਾ ਦਿਲ ਡਰੀ ਜਾਂਦਾ ਏ
ਝੂਠਾ ਤੇਰਾ ਪ੍ਯਾਰ ਸਾਡਾ ਪਿਛਾ ਕਰੀ ਜਾਂਦਾ ਏ
ਲੌਣਾ ਨਿਓ ਦਿਲ ਸਾਡਾ ਦਿਲ ਡਰੀ ਜਾਂਦਾ ਏ
ਝੂਠਾ ਤੇਰਾ ਪ੍ਯਾਰ ਸਾਡਾ ਪਿਛਾ ਕਰੀ ਜਾਂਦਾ ਏ
ਹਸ ਹਸ ਲਗਿਆ ਸੀ ਯਾਰਿਆ
ਤੇ ਹੁਣ ਛਾਂ ਛਾਂ ਦੁਲੇਯਾ ਏ ਪਾਣੀ
ਓ ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ
ਓ ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ
ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ
ਓ ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ

ਜਦੋ ਤੂ ਕਿਹਾ ਸੀ ਮੈਂ ਨਈ ਰਿਹਨਾ ਹੁਣ ਸ਼ਿਅਰ ਤੇਰੇ
ਤੂ ਤੇ ਹਥ ਜੋਡ਼ੇ ਮੈਂ ਤੇ ਫਡ ਲਏ ਸੀ ਪੈਰ ਤੇਰੇ
ਜਦੋ ਤੂ ਕਿਹਾ ਸੀ ਮੈਂ ਨਈ ਰਿਹਨਾ ਹੁਣ ਸ਼ਿਅਰ ਤੇਰੇ
ਤੂ ਤੇ ਹਥ ਜੋਡ਼ੇ ਮੈਂ ਤੇ ਫਡ ਲਏ ਸੀ ਪੈਰ ਤੇਰੇ
ਕੇਂਦਾ ਸੀ ਜ਼ਮਾਨਾ ਅੱਸੀ ਹਾਂਦੇ ਨਈ ਆ
ਅਸੀ ਏਕ ਦੂਜੇ ਨੂ ਹੁਣ ਜਾਂਦੇ ਨਈ ਆ
ਰਾਜ ਰਾਜ ਕਿਹੰਦੀ ਸੀ ਜੋ ਕਮਲਿ
ਓ ਕਦੇ ਮੈਂ ਤਾਂ ਓ ਹਦੀ ਸਾਂਹ ਵੀ ਨਈ ਖਾਣੀ
ਓ ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ
ਓ ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ
ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ
ਓ ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ

ਸੁਪਨਾ ਸੀ ਮੇਰਾ ਏ ਜੋ ਸੁਪਨਾ ਏ ਰਿਹ ਗਯਾ
ਜਿਦੇ ਲਯੀ ਸੀ ਜੇਓਂਦੇ ਓਹਦੇ ਬਿਨਾ ਜੇਓਣਾ ਪੇ ਗਯਾ
ਸੁਪਨਾ ਸੀ ਮੇਰਾ ਏ ਜੋ ਸੁਪਨਾ ਏ ਰਿਹ ਗਯਾ
ਜਿਦੇ ਲਯੀ ਸੀ ਜੇਓਂਦੇ ਓਹਦੇ ਬਿਨਾ ਜੇਓਣਾ ਪੇ ਗਯਾ
ਏ ਨਾ ਸੋਚੀ ਅਸੀ ਕੀਤੇ ਅੱਖਾਂ ਰਿਹਿੰਦੇ ਸੇਕਦੇ
ਕਾਹਦਾ ਟੂਟੇ ਅੱਸੀ ਅਸਮਾਨ ਵੀ ਨੀ ਵੇਖਦੇ
ਅਸਮਾਨ ਵੀ ਨੀ ਵੇਖਦੇ ਨਾਲ ਨਾਲ ਰਿਹਿੰਦੇ ਸੀ ਸੁਪਨੇ
ਓ ਹੁਣ ਵਖ ਵਖ ਹੋ ਗਏ ਨੇ ਰਾਹ ਨੀ
ਓ ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ
ਓ ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ
ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ
ਓ ਬਸ ਯਾਰਾ ਐਂਨੀ ਸਾਡੇ ਪ੍ਯਾਰ ਦੀ ਕਹਾਣੀ

Curiosités sur la chanson Pyar Di Kahani de एम्मी विर्क

Qui a composé la chanson “Pyar Di Kahani” de एम्मी विर्क?
La chanson “Pyar Di Kahani” de एम्मी विर्क a été composée par Raj Fatehpuria.

Chansons les plus populaires [artist_preposition] एम्मी विर्क

Autres artistes de Film score