Radio [Remix]
ਹੋ ਮੈ ਸੀ ਚਿੱਟਾ ਪਾਈ ਜਾਂਦਾ ਖੇਤ ਕੁੜਤਾ ਪਜਾਮਾ
ਓ ਭੀ ਮੁਰੋ ਪਾਈ ਆਂਉਂਦੀ ਨਾਭੀ ਸੂਟ ਸੀ
ਖੈਂਟ ਚੁੰਨੀ ਦੀ ਕਢਾਈ ਤੇਰੇ ਪੇਰੀ ਜੁੱਤੀ ਪਾਈ
ਉੱਤੋ ਕਰ ਤਾ ਮੈ ਯਾ ਦਾ ਪਗ ਸੂਤ ਸੀ
ਓਹੋ ਦੁਧ ਜਿਹੀ ਚਿੱਟੀ ਕਾਹਦੀ ਵੇਖ ਲੀ ਸੀ ਆਪਾ
ਓ ਤਾ ਮਿੱਤਰਾਂ ਦਾ ਜੋਬਣ ਸਵਾਰ ਗਈ
ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ
ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ
ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ
ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ
ਤੀਲਾ ਤੀਲਾ ਤੀਲਾ
ਤੀਲਾ ਤੀਲਾ ਤੀਲਾ
ਬੜੇ ਚਿਰ ਦਾ ਤੂੰ ਕਰ ਦਾ ਹੈ ਹੀਲਾ
ਜਮਾ ਹੀ ਦਿਲਾ, ਵੇ ਕਿਥੋਂ ਆਇਆ ਮੂੰਹ ਚਕ ਕੇ
ਵੇ ਫਿੱਟੇ ਮੁਹ, ਮੂੰਹ ਚਕ ਕੇ
ਤੇਰਾ ਕਿਹੜਾ ਕੁੜਮ ਕਬੀਲਾ
ਵੇ ਕਿਥੋਂ ਆਇਆ ਮੂੰਹ ਚਕ ਕੇ
ਤੇਰਾ ਕਿਹੜਾ ਕੁੜਮ ਕਬੀਲਾ
ਸਾਰਾ ਦਿਨ ਸੋਚੀ ਗਿਆ ਸੀ ਕੀ ਉਹਦੇ ਨਾਲ ਰਾਬਤਾ
ਜੋ ਬਿਨਾ ਗੱਲਾ ਚਕਰਾ ਚ ਪਾ ਗਈ
ਉਸ ਚੂੜੀਆਂ ਨਾ ਲਾਲ , ਮੇਰੇ ਕੜੇ ਦਾ ਸੀ ਭਾਰ
ਉਹ ਤੇ ਖੁਸ਼ੀਆਂ ਦਾ ਦਿਲ ਚ ਉਡਾ ਗਈ
ਓ ਜੱਟ ਅੱਕਿਆ ਸੀ ਰਹਿੰਦਾ , ਭੇਡੇ ਜਿਹੇ ਜਮਾਨੇ ਕੋਲੋ
ਸਾਰੇ ਗੁੱਸੇ ਗਿਲੇ ਪਲਾ ਚ ਉਤਾਰ ਗਈ
ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ
ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ
ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ
ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ
ਤੂੰ ਸਸਤੀ ਸ਼ਰਾਬ ਵਰਗਾ ਤੂੰ ਸਸਤੀ ਸ਼ਰਾਬ ਵਰਗਾ
ਤੂੰ ਲਗੇ ਨੀਰਾ ਜ਼ਹਿਰ ਵਰਗਾ ਤੂੰ ਲਗੇ ਜਮਾ ਜ਼ਹਿਰ ਵਰਗਾ
ਕਾਹਤੋਂ ਮਗਜ਼ ਖਰਾਬ ਕਰਦੇ
ਤੂੰ ਬਿਨਾ ਪੂਛੇ ਕਯੋਂ ਹਾਣੀਆ
ਸਾਡੇ ਦਿਲ ਵਹਿੜੇ ਪੈਰ ਧਰ ਦੇ
ਓ ਜਾਂ ਚੰਗੀ ਭਲੀ ਆ ਜਾਵੇ
ਕਿਡੀਕੀ ਵਿਚ ਜਦੋ ਕਾਂਟੇ ਗੱਲਾਂ ਨਾਲ ਖਹਿੰਦੇ ਮੁਟਿਆਰ ਦੇ
ਓ ਜਿਵੇ ਉਡੂੰ ਉਡੂੰ ਕਰੇ ਜਿਵੇ lottery ਹੀ ਲਗੀ
ਲੱਡੂ ਦਿਲ ਵਿਚ ਫੁੱਟਦੇ ਪਿਆਰ ਦੇ
ਸਿਰਾਲ ਜਿਹੀ ਗੁਤ ਤਾਈਓਂ ਪਾਂਦੀ ਨੀ ਪਰਾਂਦਾ
ਡੰਗ ਮਾਰ ਕੇ ਹਡ਼ਾ ਵਿਚ ਪਿਆਰ ਬਾਦ ਗਯੀ
ਓ ਜੱਟ ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ
ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ
ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ
ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ
ਮੋਢੇ ਉੱਤੇ ਤੰਗ ਕੇ ਸੀ radio ਲੇ ਜਾਂਦਾ
ਜੱਟੀ ਧੱਕੇ ਨਾਲ ਆਵਾ ਹੱਥ ਮਾਰ ਗਈ