Tod Da E Dil [Full Version]
ਮੈਨੂ ਦੇਓ ਨਾ ਵਫਾਵਾਂ ਮੈਨੂ ਧੋਖਾ ਦੇਦੋ
ਧੋਖੇ ਵਿਚ ਬਡਾ ਹੀ ਸਵਾਦ ਹੁੰਦਾ ਏ
ਮੈਨੂ ਦੇਓ ਨਾ ਵਫਾਵਾਂ ਮੈਨੂ ਧੋਖਾ ਦੇਦੋ
ਧੋਖੇ ਵਿਚ ਬਡਾ ਹੀ ਸਵਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ
ਓਹਨੂ ਪੁੱਛੀ ਕੋਯੀ ਨਾ
ਜਿਹੜਾ ਤੋੜ ਦਾ ਈ ਦਿਲ
ਓਹੀ ਯਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ
ਓਹਨੂ ਪੁਛਹੇ ਕੋਯੀ ਨਾ
ਜਿਹੜਾ ਤੋਡ਼ ਦਾ ਈ ਦਿਲ
ਓਹੀ ਯਾਦ ਹੁੰਦਾ ਏ ਯਾਦ ਹੁੰਦਾ ਏ
ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ
ਕਿਥੇ ਨਿਗਾਵਾ ਕਿਥੇ ਨਿਸ਼ਾਨੇ ਸੀ
ਗੱਲਾਂ ਸੀ ਸਚਿਆ ਲਾਏ ਬਹਾਨੇ ਸੀ
ਲਾਏ ਬਹਾਨੇ ਸੀ
ਦੁਨਿਯਾ ਦਿਆ ਗੱਲਾਂ ਸ੍ਮ੍ਝ ਮੇਰੀ ਆਇਆ ਨਾ
ਉਚੇਯਾ ਦੇ ਨਾਲ ਅਸੀ ਲਾਏ ਯਾਰਾਨੇ ਸੀ
ਉਚੇਯਾ ਦੇ ਨਾਲ ਅਸੀ ਲਾਏ ਯਾਰਾਨੇ ਸੀ
ਐਥੇ ਸਾਰੇਯਾ ਦੀ ਗੱਲ ਜਿਸਮਾਂ ਤੇ ਰੁਕੀ ਏ
ਰੂਹਾਂ ਵਾਲਾ ਪਿਆਰ ਬਰਬਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਓਹਨੂ ਪੁਛਹੇ ਕੋਯੀ ਨਾ
ਜਿਹੜਾ ਤੋਡ਼ ਦਾ ਈ ਦਿਲ ਓਹੀ ਯਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਓਹਨੂ ਪੁਛਹੇ ਕੋਯੀ ਨਾ
ਜਿਹੜਾ ਤੋਡ਼ ਦਾ ਈ ਦਿਲ ਓਹੀ ਯਾਦ ਹੁੰਦਾ ਏ
ਤੂ ਪਥਰ ਦਿਲ ਦਾ ਏ ,
ਤੈਨੂ ਡਰ ਨਹੀ ਯੋ ਟੁੱਟਣੇ ਦਾ
ਅਸੀ ਕਿੱਸੇ ਹੀ ਛੱਡ ਦੇਣਾ
ਤੇਰੇ ਹਥੋਂ ਲੂਟਨੇ ਦਾ
ਜਦ ਸਾਨੂੰ ਚੀਜ਼ ਮਿਲੇ ਤੈਨੂ ਅਸੀਸ ਮਿਲੇ,
ਅਸੀ ਅੱਗ ਨਾਲ ਖੇਡ ਲੇਯਾ
ਸਾਨੂ ਦਰ ਨਾਯੋ ਫੁਕਣੇ ਦਾ,
ਅਸੀ ਪਿੰਜਰੇ ਚ ਰਿਹਕੇ ਤੈਨੂ ਪ੍ਯਾਰ ਕਰੀ ਗਏ,
ਚੰਗਾ ਹੁਣ ਪੰਛੀ ਆਜ਼ਾਦ ਹੁੰਦਾ ਏ,
ਆ ਆ ਆ ਆ ਆ ਆ ਆ
ਜਿਹੜਾ ਦਿਲ ਤੋਂ ਨਿਭਾਵੇ ਓਹਨੂ ਪੁਛਹੇ ਕੋਯੀ ਨਾ
ਜਿਹੜਾ ਤੋਡ਼ ਦਾ ਈ ਦਿਲ ਓਹੀ ਯਾਦ ਹੁੰਦਾ ਏ