Yaar Jundi De

Bhinda Aujla, Amrit Maan

ਹੋ ਯਾਰ ਜੁੰਡੀ ਦੇ ਬਣਾਏ ਰੌਂਦ ਵਰਗੇ
ਯਾਰ ਜੁੰਡੀ ਦੇ.. ਹੋ...
ਯਾਰ ਜੁੰਡੀ ਦੇ ਬਣਾਏ ਰੌਂਦ ਵਰਗੇ
ਓ ਪਾੜਦੇ ਸ਼੍ਰੀਰ ਬੱਲੇਯਾ
ਸੰਡ ਬਾਹਰ ਲੇ
ਹੋ ਲਾਇਸੇਨ੍ਸ ਆ ਉੱਤੇ ਚਾੜਲੇ
ਸੰਡ ਬਾਹਰ ਲੇ
ਹੋ ਲਾਇਸੇਨ੍ਸ ਆ ਉੱਤੇ ਚਾੜਲੇ
ਹੋ ਦੋਗ੍ਲੇ ਜਿਹਦੇ ਖਾਂਦੇ ਖਾਰ ਨੇ ਖਾਰ ਨੇ

ਹੋ ਪੰਜਾ ਉੱਤੇ ਕੇਸ ਚੱਲਦੇ ਜੀ
ਬਾਕੀ ਬਾਹਰ ਨੇ, ਬਾਕੀ ਬਾਹਰ ਨੇ
ਬਾਕੀ ਬਾਹਰ ਨੇ...

ਹੋ ਸਾਡੇ ਪੈਰੀ ਹੱਥ ਲੌਂਦਿਆ ਦਲੇਰਿਯਾ
ਸਾਡੇ ਪੈਰੀ ਹੱਥ
ਹੋ ਸਾਡੇ ਪੈਰੀ ਹੱਥ ਲੌਂਦਿਆ ਦਲੇਰਿਯਾ
ਵੇ ਮੌਤ ਸੋਵਨਦੀ ਪਾਕੇ ਜੱਫਿਯਾ ਸਾਡੇ ਨੈਨਾ ਚ
ਹੋ ਨੈਨਾ ਚ ਬ੍ਲਡ ਪਾਵੇ ਕੀਕਲੀ
ਸਾਡੇ ਨੈਨਾ ਚ
ਹੋ ਨੈਨਾ ਚ ਬ੍ਲਡ ਪਾਵੇ ਕੀਕਲੀ
ਹੋ ਸ਼ੇਰ ਵਿਚ ਰਿਹਿੰਦੇ ਹੋਸ਼ ਨੇ
ਹੋਸ਼ ਨੇ....

ਹੋ ਖੁੰਢਾ ਵਿਚ ਰਿਹਣ ਲੁਕਦੇ
ਹੋ ਖਰਗੋਸ਼ ਨੇ, ਖਰਗੋਸ਼ ਨੇ
ਖਰਗੋਸ਼ ਨੇ....

ਹਥਯਾਰ ਦੇ ਸ਼ਿਕਾਰਿਯਾ ਨੂ ਪਾਲ ਦੇ
ਹਥਯਾਰ ਦੇ
ਯਾਰ ਦੇ ਸ਼ਿਕਾਰਿਯਾ ਨੂ ਪਾਲ ਦੇ
ਹੋ ਕਿਹੜੀ ਸ਼ੋ ਤੇ ਗੱਲ ਕਰਦਾ
ਅੱਖ ਯਾਰ ਦੀ
ਯਾਰ ਦੀ ਆ ਵੇਲਿਯਾ ਨੂ ਤਾੜਦੀ
ਅੱਖ ਯਾਰ ਦੀ
ਯਾਰ ਦੀ ਆ ਵੇਲਿਯਾ ਨੂ ਤਾੜਦੀ
ਹੋ ਗੱਲ ਸਿਰੇ ਲਾਕੇ ਮੁੜ੍ਦਾ
ਮੁੜ੍ਦਾ...

ਹੋ ਧਰਤੀ ਟਰੇਡਾ ਛੱਡਦੀ ਹੋ
ਜਦੋ ਤੁਰਦਾ ਜਦੋ ਤੁਰਦਾ ਜਦੋ ਤੁਰਦਾ

ਹੋ ਲੋਕਿ ਕਿਹੰਦੇ ਪ੍ਯਾਰ ਨਾਲ ਮਾਨ ਮਾਨ ਨੇ
ਲੋਕਿ ਆਖ ਦੇ
ਕਿਹੰਦੇ ਪ੍ਯਾਰ ਨਾਲ ਮਾਨ ਮਾਨ ਨੇ
ਹੋ ਗੋਨਿਆਣਾ ਪਿੰਡ ਬੱਲੇਯਾ
ਹੋ ਸ਼ੋੰਕਿ ਮੁਢ਼ ਤੋਂ
ਮੁਢ਼ ਤੋਂ ਫੜੀ ਨਾ ਕਦੇ ਗੁੱਟ ਤੋਂ
ਹੋ ਸ਼ੋੰਕਿ ਮੁਢ਼ ਤੋਂ
ਮੁਢ਼ ਤੋਂ ਫੜੀ ਨਾ ਕਦੇ ਗੁੱਟ ਤੋਂ
ਜੇ ਚਾਰ ਦਿਨ ਵਧ ਕੱਟਣੇ ਓਏ ਕੱਟਣੇ

ਹੋ ਵਿਰ੍ਲਾ ਚਲੌਂਦਾ ਅਸਲੇ ਜੀ
ਸੌਖੇ ਰਖਨੇ, ਸੌਖੇ ਰਖਨੇ
ਸੌਖੇ ਰਖਨੇ..

Curiosités sur la chanson Yaar Jundi De de एम्मी विर्क

Qui a composé la chanson “Yaar Jundi De” de एम्मी विर्क?
La chanson “Yaar Jundi De” de एम्मी विर्क a été composée par Bhinda Aujla, Amrit Maan.

Chansons les plus populaires [artist_preposition] एम्मी विर्क

Autres artistes de Film score