Kadi Te Has Bol Ve

Manan Bhardwaj

ਕਦੀ ਤੇ ਹੱਸ-ਬੋਲ ਵੇ

ਅੱਜ ਭੀ ਮੌਜੂਦ ਨਿਸ਼ਾਨੀ ਤੇਰੀ
ਅੱਜ ਭੀ ਮੌਜੂਦ ਨਿਸ਼ਾਨੀ ਤੇਰੀ
ਵੋ ਝੂਠੇ ਸਾਰੇ ਖਤ ਵੋ ਕਹਾਣੀ ਤੇਰੀ
ਤੁੰਨੇ ਦਿਲ ਮੇਰਾ ਬੇਚਾ ਹੈਂ ਬਾਜ਼ਾਰ ਮੈ
ਤੁੰਨੇ ਦਿਲ ਮੇਰਾ ਬੇਚਾ ਹੈਂ ਬਾਜ਼ਾਰ ਮੈ
ਬੋਲ ਕਯਾ ਥੀ ਰੱਖੀ ,ਹਾਂ , ਨਿਲਾਮੀ ਮੇਰੀ ?

ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਿ ਆਜਾ ਦਿਲ ਜਾਨੀਆ, ਵੇ ਕਰ ਮਿਹਰਬਾਨੀਆਂ
ਕਿ ਆਜਾ ਦਿਲ ਜਾਨੀਆ, ਵੇ ਕਰ ਮਿਹਰਬਾਨੀਆਂ
ਨਾ ਦੁੱਖਾਂ ਵਿੱਚ ਤੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ

ਦੇਖਾ ਥਾਂ ਤੁਜੇ ਮੈਨੇ ਹਾਥੋਂ ਮੈ ਹਾਥ ਡਾਲੇ
ਦੇਖਾ ਥਾਂ ਤੁਜੇ ਮੈਨੇ ਹਾਥੋਂ ਮੈ ਹਾਥ ਡਾਲੇ
ਕੈਸੇ ਕਰ ਦੇਤੀ ਹੋ ਤੁ ਦਿਲ ਸਬੱਬ ਕੇ ਹਵਾਲੇ
ਯੇ ਰਾਜ਼ ਦੇ ਤੂੰ ਖੋਲ੍ਹ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ

ਆਤੀ ਹੈਂ ਜਬ ਯਾਦੇ , ਵੋ ਤੇਰੇ ਝੂਠੇ ਵਾਦੇ
ਆਤੀ ਹੈਂ ਜਬ ਯਾਦੇ , ਵੋ ਤੇਰੇ ਝੂਠੇ ਵਾਦੇ
ਵੋ ਤੇਰੇ ਖਤ ਮੈ ਲਿਖੀ ਝੂਠੀ ਥੀ ਸਾਰੀ ਬਾਤੇ

ਕਦੀ ਤੇ ਸੱਚ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ-ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ

Curiosités sur la chanson Kadi Te Has Bol Ve de मनन भारद्वाज

Qui a composé la chanson “Kadi Te Has Bol Ve” de मनन भारद्वाज?
La chanson “Kadi Te Has Bol Ve” de मनन भारद्वाज a été composée par Manan Bhardwaj.

Chansons les plus populaires [artist_preposition] मनन भारद्वाज

Autres artistes de Film score