12 saal
ਓ Ranjhe ਮਝੀਯਾ ਚਰਾਈਆਂ 12 ਸਾਲ
ਡੋਲੀ ਲੈ ਗਏ ਪਰ ਖੇੜਿਆਂ ਕੇ ਨਾਲ
ਫਿਰ Mirza ਵੀ ਪੁਛਯਾ ਸਵਾਲ ਕਾ ਸਹਿਬਾ
ਦੱਸ ਕੇਰੀ ਗਲੋਂ ਚਲੀ ਏ ਤੂ ਚਾਲ
ਹਾਲ Majnu ਦਾ ਹੋਯਾ ਬੇਹਾਲ
ਓ Sassi Punnu ਦੀ ਕੀ ਦੇਵਾਂ ਮੇਂ ਮਿਸਾਲ
ਓ ਵੇਖੋ ਜੇੜੇ ਵੀ ਜਮਾਨੇ ਓ ਨਵੇਂ ਯਾ ਪੁਰਾਣੇ
ਇਸ਼੍ਕ਼ ਵਾਲਿਆਂ ਦਾ ਹੋਯਾ ਬੁਰਾ ਹਾਲ
ਓ ਸੂਨੋ ਲੋ
ਓ ਇਸ਼੍ਕ਼ ਬੇਪਰਵਾਹ
ਓ ਇਸ਼੍ਕ਼ ਬੇਪਰਵਾਹ ਹਹ
ਓ ਇਸ਼੍ਕ਼ ਬੇਪਰਵਾਹ
ਜੇੜਾ ਕਰਦਾ ਵਫਾ ਤੇ ਓਨੂ ਮਿਲਣੀ ਸਜ਼ਾ
ਓ ਮੈਂ ਕ੍ਯਾ
ਓ ਇਸ਼੍ਕ਼ ਬੇਪਰਵਾਹ
ਓ ਇਸ਼੍ਕ਼ ਬੇਪਰਵਾਹ
ਓ ਇਸ਼੍ਕ਼ ਬੇਪਰਵਾਹ
ਜੇੜਾ ਕਰਦਾ ਵਫਾ ਤੇ ਓਨੂ ਮਿਲਣੀ ਸਜ਼ਾ
ਓ ਮੈਂ ਕ੍ਯਾ
ਡੁੱਬ ਗਈਆਂ ਵਿਚ ਥਲਾਂ ਦੇ ਸੱਸੀਆਂ ਰਾਂਝੇ ਜੋਗੀ ਹੋਏ
ਸੀਨੇ ਵਿਚ ਜਾਗੇ ਜੇੜੇ ਅੱਗ ਇਸ਼੍ਕ਼ ਦੀ ਓ ਨਾ ਸੋਵੇ
ਅੱਖੀਆਂ ਵਿਚ ਲੈ ਕੇ ਸਪਨੇ ਰਾਤਾਂ ਨੂ ਜਗਰਾਤੇ ਕਰਦੇ
ਗਾਂਦੇ ਓ ਗੀਤ Hijar ਦੇ ਹਰ ਵੇਲੇ ਓ ਹੋਕੇ ਪਰਦੇ
ਸੋਖੀ ਏ ਯਾਰੀ ਲਾਣੀ ਲਾ ਕੇ ਫਿਰ ਨਿਭਾਨੀ ਓਖੀ
ਜੱਗ ਵੈਰੀ ਹੋ ਜੈ ਸਾਰਾ ਤਾਨੇ ਮੈਣੇ ਦੇੰਦੇ ਲੋਕੀ
ਵਖਰੀ ਏ ਰੀਤ ਜਮਾਨੇ ਇਸ਼੍ਕ਼ ਵਾਲਿਆਂ ਲਈ ਬਨਾਈ
ਲੇਖਾਂ ਵਿਚ ਐਨਾ ਦੇ ਬੱਸ ਲਿਖੀ ਯਾਰੋ ਕ੍ਯੌ ਜੁਦਾਈ
ਹੋ ਜਾਵੇ ਇਸ਼੍ਕ਼ ਤੇ ਨੀਂਦਰ ਵੀ ਮੁੱਕ ਜਾਵੇ
ਸੀਨੇ ਚੋਂ ਸਾ ਦਿੱਲ ਧੜਕਣ ਰੁਕ ਜਾਵੇ
ਲੱਗੇ ਫਨਾ ਹਰ ਦੁਨੀਆਂ ਦੀ ਥਾਂ
ਵੇ ਅੱਖੀਆਂ ਚੋਂ ਵੱਸ ਵੱਸ ਅਥਰੂ ਵੀ ਸੁਕ ਜਾਵੇ
ਹੋ ਜਾਵੇ ਇਸ਼੍ਕ਼ ਤੇ ਦੁਨਿਯਾ ਵੀ ਭੁੱਲ ਜਾਵੇ
ਸਾਰੀ ਜਵਾਨੀ ਵਿਚ ਮਿੱਟੀਆਂ ਦੇ ਰੁੱਲ ਜਾਵੇ
ਜਾਣੇ ਖੁਦਾ ਕਿਸ ਗੱਲ ਤੋਂ ਭਲਾ
ਏ ਇਸ਼੍ਕ਼ ਵਾਲਿਆਂ ਨੂ ਕਦੇ ਮਿਲੈ ਨਾ ਵਫਾ
ਓ Ranjhe ਮਝੀਯਾ ਚਰਾਈਆਂ 12 ਸਾਲ
ਡੋਲੀ ਲੈ ਗਏ ਪਰ ਖੇੜਿਆਂ ਕੇ ਨਾਲ
ਫਿਰ Mirza ਵੀ ਪੁਛਯਾ ਸਵਾਲ ਕਾ ਸਹਿਬਾ
ਦੱਸ ਕੇਰੀਂ ਗਲੋਂ ਚਲੀ ਏ ਤੂ ਚਾਲ
ਹਾਲ Majnu ਦਾ ਹੋਯਾ ਬੇਹਾਲ
ਓ Sassi Punnu ਦੀ ਕੀ ਦੇਵਾਂ ਮੇਂ ਮਿਸਾਲ
ਓ ਵੇਖੋ ਜੇੜੇ ਵੀ ਜਮਾਨੇ ਓ ਨਵੇਂ ਯਾ ਪੁਰਾਣੇ
ਇਸ਼੍ਕ਼ ਵਾਲਿਆਂ ਦਾ ਹੋਯਾ ਬੁਰਾ ਹਾਲ
ਓ ਸੂਨੋ ਲੋ
ਓ ਇਸ਼੍ਕ਼ ਬੇਪਰਵਾਹ
ਓ ਇਸ਼੍ਕ਼ ਬੇਪਰਵਾਹ ਹਹ
ਓ ਇਸ਼੍ਕ਼ ਬੇਪਰਵਾਹ
ਜੇੜਾ ਕਰਦਾ ਵਫਾ ਤੇ ਓਨੂ ਮਿਲਣੀ ਸਜ਼ਾ
ਓ ਮੈਂ ਕ੍ਯਾ
ਓ ਇਸ਼੍ਕ਼ ਬੇਪਰਵਾਹ
ਓ ਇਸ਼੍ਕ਼ ਬੇਪਰਵਾਹ
ਓ ਇਸ਼੍ਕ਼ ਬੇਪਰਵਾਹ
ਜੇੜਾ ਕਰਦਾ ਵਫਾ ਤੇ ਓਨੂ ਮਿਲਣੀ ਸਜ਼ਾ
ਓ ਮੈਂ ਕ੍ਯਾ