Cute Look

Kuwar Virk, Deep Johal

Deep Money Money Money
ਓ Kuwar Virk

ਕਰਤੀ ਕਮਾਲ ਪੰਜਾਬੀ ਸੂਟ
ਉੱਤੋਂ ਤੇਰੀ ਲਾਲ ਵੈਂਗ ਨੇ
ਕਰਤੀ ਕਮਾਲ ਤੇਰੇ ਗੋਰੇ ਰੰਗ ਨੇ
ਪੰਜਾਬੀ ਸੂਟ ਉੱਤੋਂ
ਤੇਰੀ ਲਾਲ ਵੰਗ ਨੇ
ਕਰਤੀ ਕਮਾਲ ਤੇਰੇ ਗੋਰੇ ਰੰਗ ਨੇ
ਪੰਜਾਬੀ ਸੂਟ ਉੱਤੋਂ ਤੇਰੀ ਲਾਲ ਵੰਗ ਨੇ

ਲੁਟ ਲਿਆ ਸੀ ਮਾਪੇ ਆਂ ਦਾ ਪੂਟ ਨੀ
ਤੈਨੂੰ ਪਟਣੇ ਨੂ change ਕੀਤੀ look ਨੀ
ਲੁਟ ਲਿਆ ਸੀ ਮਾਪੇ ਆਂ ਦਾ ਪੂਟ ਨੀ
ਤੈਨੂੰ ਪਟਣੇ ਨੂ change ਕੀਤੀ look ਨੀ
ਸਾਨੂ ਮੌਹ ਲਿਆ ਹੱਸਣੇ ਦੇ ਡੰਗ ਨੇ
ਸਾਨੂ ਮੌਹ ਲਿਆ ਹੱਸਣੇ ਦੇ ਡੰਗ ਨੇ
ਕਰਤੀ ਕਮਾਲ ਤੇਰੇ ਗੋਰੇ ਰੰਗ ਨੇ
ਪੰਜਾਬੀ ਸੂਟ ਉੱਤੋਂ ਤੇਰੀ ਲਾਲ ਵੰਗ ਨੇ
ਕਰਤੀ ਕਮਾਲ ਤੇਰੇ ਗੋਰੇ ਰੰਗ ਨੇ
ਪੰਜਾਬੀ ਸੂਟ ਉੱਤੋਂ ਤੇਰੀ ਲਾਲ ਵੰਗ ਨੇ

ਰੂਪ ਦੀ ਸੌਂ ਜਾਣ ਕੱਢੇ
ਤੇਰੀ ਟੋਰ ਨੀ ਪਤਲਾ ਜਿਹਾ ਲਕ
ਕੱਚ ਤੋਹ ਵੀ ਕਮਜ਼ੋਰ ਨੀ
ਰੱਬ ਦੀ ਸੋ ਜਾਂ ਕੱਢੇ
ਤੇਰੀ ਟੋਰ ਨੀ ਪਤਲਾ ਜਿਹਾ ਲਕ
ਕੱਚ ਤੋਹ ਵੀ ਕਮਜ਼ੋਰ ਨੀ
ਨੈਣ ਮਾਰਦੇ ਸਾਡੇ ਦਿਲਾਂ ਉੱਤੇਯ ਡੰਗ ਨੀ
ਮਾਰਦੇ ਨੇ ਸਾਡੇ ਦਿਲਾਂ ਉੱਤੇਯ ਡੰਗ ਨੀ

ਕਰਤੀ ਕਮਾਲ ਤੇਰੇ ਗੋਰੇ ਰੰਗ ਨੇ
ਪੰਜਾਬੀ ਸੂਟ ਉੱਤੋਂ ਤੇਰੀ ਲਾਲ ਵੰਗ ਨੇ
ਕਰਤੀ ਕਮਾਲ ਤੇਰੇ ਗੋਰੇ ਰੰਗ ਨੇ
ਪੰਜਾਬੀ ਸੂਟ ਉੱਤੋਂ ਤੇਰੀ ਲਾਲ ਵੰਗ ਨੇ

ਹੋਏ listen
ਸੋਹਣੇ ਜਿਹੇ ਚਿਹਰੇ ਉੱਤੇ
ਸੋਹਣੇ ਦੀ ਨਗਣੀ ਤੇ ਬੁੱਲ੍ਹਾ ਉੱਤੇ
ਲਾਲ ਰੰਗ ਜਚਦਾ
ਸਿਜ਼੍ਲੀ ਦੀ ਬੇਲ੍ਲੀ ਜਦੋਂ ਪੇਰੀ
ਪਾਯੀ ਨਾਚੇ ਹੋਰਾਂ ਕੂਡਿਯਨ ਦਾ
ਰੂਪ ਫਿੱਕਾ ਲਗਦਾ
ਹੁਏ ਵਿਹਲੇ ਬਹਿ ਬਣਯੀ
ਤੂ ਤਾਂ ਰਾਬ ਦੀ ਆਮੰਤ ਏ
ਰੂਹ ਵਾਂਗੂ ਖੋਰੀ ਬੇਬੀ
ਤੂ ਤਾਂ ਕਿਆਮਤ ਏ
ਤੇਰਾ ਪਿਂਕ ਸੂਟ ਲਾਲ ਵੈਂਗ
ਪਾਵੇ ਭੁਲੇਖੇ ਲੇ ਜਿਹਦੇ ਹਾਥ
ਆਯੀ ਕਾਕਾ ਓਹਦੀ ਤਾਂ ਸ਼ਾਮਤ ਏ
ਹਯੋ ਰੱਬਾ

ਹਥ ਵਿਚ ਰਖੇ lipstick ਕੋਲ ਨੀ
ਰੂਪ ਤੇਰੇ ਦਾ ਸੋਹਣੀਏ ਕੋਈ ਮੂਲ ਨੀ
ਹਥ ਵਿਚ ਰਖੇ lipstick ਕੋਲ ਨੀ
ਰੂਪ ਤੇਰੇ ਦਾ ਸੋਹਣੀਏ ਕੋਈ ਮੂਲ ਨੀ

ਤਾਂਹੀਓਂ ਸੋਹਣੀਏ ਦੇ ਬਦਲੇ ਜਿਹੇ ਡੰਗ ਨੇ
ਤਾਂਹੀਓਂ ਸੋਹਣੀਏ ਦੇ ਬਦਲੇ ਜਿਹੇ ਡੰਗ ਨੇ
ਕਰਤੀ ਕਮਾਲ ਤੇਰੇ ਗੋਰੇ ਰੰਗ ਨੇ
ਪੰਜਾਬੀ ਸੂਟ ਉੱਤੋਂ ਤੇਰੀ ਲਾਲ ਵੰਗ ਨੇ
ਕਰਤੀ ਕਮਾਲ ਤੇਰੇ ਗੋਰੇ ਰੰਗ ਨੇ
ਪੰਜਾਬੀ ਸੂਟ ਉੱਤੋਂ ਤੇਰੀ ਲਾਲ ਵੰਗ ਨੇ
ਕਰਤੀ ਕਮਾਲ ਕਮਾਲ ਕਮਾਲ

Curiosités sur la chanson Cute Look de डीप मनी

Qui a composé la chanson “Cute Look” de डीप मनी?
La chanson “Cute Look” de डीप मनी a été composée par Kuwar Virk, Deep Johal.

Chansons les plus populaires [artist_preposition] डीप मनी

Autres artistes de Asiatic music