Lak Tera

BAND OF BROTHERS, NS CHAUHAN

ਹੋ ਭਾਰ ਸਿਹਨ ਨਾ ਜੋਗਾ
ਨੀ ਲਕ ਤੇਰਾ ਪਤਲਾ ਜਿਹਾ
ਭਾਰ ਸਿਹਨ ਨਾ ਜੋਗਾ
ਨੀ ਲਕ ਤੇਰਾ ਪਤਲਾ ਜਿਹਾ

ਓ ਕੂਦੀ ਲਗੇ ਤੂ ਕਮਾਲ ਕਰੇ ਕ੍ਲਬ ‘ਚ ਬਵਾਲ
ਲਗੇ ਤੂ ਕਮਾਲ ਕਰੇ ਕ੍ਲਬ ‘ਚ ਬਵਾਲ
ਕਦੀ ਦੇ ਸਾਨੂ ਵੀ ਮੌਕਾ

ਨੀ ਲਕ ਤੇਰਾ ਪਤਲਾ ਜਿਹਾ
ਭਾਰ ਸਿਹਨ ਨਾ ਜੋਗਾ
ਨੀ ਲਕ ਤੇਰਾ ਪਤਲਾ ਜਿਹਾ
ਭਾਰ ਸਿਹਨ ਨਾ ਜੋਗਾ
ਨੀ ਲਕ ਤੇਰਾ ਪਤਲਾ ਜਿਹਾ…

Everybody put your hands up, hands up
Everybody put your hands up, hands up
Everybody put your hands up, hands up
Everybody put your hands up

ਸੋਨਿਏ swag ਤੇਰਾ ਵਖਰਾ
ਸਾਰੇ ਮੁੰਡੇਯਾ ਦੀ ਜਾਂ ਕਦੇ ਨਖਰਾ
ਸੋਨਿਏ swag ਤੇਰਾ ਵਖਰਾ
ਸਾਰੇ ਮੁੰਡੇਯਾ ਦੀ ਜਾਂ ਕਦੇ ਨਖਰਾ
ਤੇਰੇ ਪਿਛੇ ਨੀ crazy ਮੁੰਡੇ ਹੋ ਗਾਏ ਨਾ ਸਾਰੇ
ਪੁਰ ਸਿਹਰ ਵਿਚ ਅੱਗ ਲਾਏ ਮੁਟਿਆਰੇ
ਤੇਰੇ ਪਿਛੇ ਨੀ crazy ਮੁੰਡੇ ਹੋ ਗਾਏ ਨਾ ਸਾਰੇ
ਪੁਰ ਸਿਹਰ ਵਿਚ ਅੱਗ ਲਾਏ ਮੁਟਿਆਰੇ

ਓ… ਐਵੇ ਕਰ ਨਾ ਤੂ ਵਰੀ
ਓ… ਕਾਹਣ ਦੂਰ ਦੂਰ ਖੜੀ
ਓ… ਚਲ ਮਾਰੀਏ ਇਸ਼੍ਕ਼ ਦਾ ਚੌਕਾ

ਨੀ ਲੱਕ ਤੇਰਾ ਪਤਲਾ ਜਿਹਾ
ਭਾਰ ਸਿਹਨ ਨਾ ਜੋਗਾ
ਨੀ ਲੱਕ ਤੇਰਾ ਪਤਲਾ ਜਿਹਾ
ਭਾਰ ਸਿਹਨ ਨਾ ਜੋਗਾ
ਨੀ ਲੱਕ ਤੇਰਾ ਪਤਲਾ ਜਿਹਾ…

Everybody put your hands up, hands up
Everybody put your hands up, hands up
Everybody put your hands up, hands up
Everybody put your hands up

ਨਚਦੀ ਨਾ ਤਕਦੀ ਤੂ ਬਿੱਲੋ ਰਾਣੀਏ
ਖਿਚੀ ਜਾਵੇ ਨੀਟ ਦਾਰੂ ਮਰਜਾਨੀਏ
ਨਚਦੀ ਨਾ ਤਕਦੀ ਤੂ ਬਿੱਲੋ ਰਾਣੀਏ
ਖਿਚੀ ਜਾਵੇ ਨੀਟ ਦਾਰੂ ਮਰਜਾਨੀਏ
ਹੁਣ ਤੇਰਾ ਹੀ ਕ੍ਲਬ ਵਿਚ ਸ਼ੋਰ ਗੋਰੀਏ
ਸਾਰੇਯਾ ਦੀ ਅੱਖ ਤੇਰੇ ਓਰ ਗੋਰੀਏ
ਹੁਣ ਤੇਰਾ ਹੀ ਕ੍ਲਬ ਵਿਚ ਸ਼ੋਰ ਗੋਰੀਏ
ਸਾਰੇਯਾ ਦੀ ਅੱਖ ਤੇਰੇ ਓਰ ਗੋਰੀਏ

ਓ.. ਸਾਨੂ ਆਪਣਾ ਬਣਾ ਲੇ
ਓ.. ਆਪਣੇ ਦਿਲ ‘ਚ ਵਸਾ ਲੇ
ਓ.. ਨੀ ਹੁਣ ਰਖ ਲੇ ਬਣਾ ਕੇ ਕੋਕਾ

ਨੀ ਲਕ ਤੇਰਾ ਪਤਲਾ.. ਜਿਹਾ
ਭਾਰ ਸਿਹਨ ਨਾ ਜੋਗਾ
ਨੀ ਲਕ ਤੇਰਾ ਪਤਲਾ ਜਿਹਾ
ਭਾਰ ਸਿਹਨ ਨਾ ਜੋਗਾ
ਨੀ ਲਕ ਤੇਰਾ ਪਤਲਾ… ਜਿਹਾ..

Everybody put your hands up, hands up
Everybody put your hands up, hands up
Everybody put your hands up, hands up
Everybody put your hands up

ਨੀ ਲਕ ਤੇਰਾ ਪਤਲਾ.. ਜਿਹਾ
ਭਾਰ ਸਿਹਨ ਨਾ ਜੋਗਾ
ਨੀ ਲਕ ਤੇਰਾ ਪਤਲਾ ਜਿਹਾ
ਭਾਰ ਸਿਹਨ ਨਾ ਜੋਗਾ
ਨੀ ਲਕ ਤੇਰਾ ਪਤਲਾ… ਜਿਹਾ

Curiosités sur la chanson Lak Tera de डीप मनी

Qui a composé la chanson “Lak Tera” de डीप मनी?
La chanson “Lak Tera” de डीप मनी a été composée par BAND OF BROTHERS, NS CHAUHAN.

Chansons les plus populaires [artist_preposition] डीप मनी

Autres artistes de Asiatic music