Nakhra

Shivjot, Mintu Sohi, Indeep Bakshi

ਚੰਨਾ ਵੇ ਚੰਨਾ ਵੇ ਮੈਨੂੰ bag ਮੰਗਾ ਦੇ
ਚੰਨਾ ਵੇ ਚੰਨਾ ਵੇ ਮੈਨੂੰ bag ਮੰਗਾ ਦੇ
Bag ਮੰਗਾ ਦੇ Fendi ਦਾ
ਹਾਯੇ ਨਖਰਾ
ਨਖਰਾ ਵੇ ਤੇਰੀ eye candy ਦਾ, ਬੜਾ ਨਖਰਾ
ਨਖਰਾ ਵੇ ਤੇਰੀ eye candy ਦਾ, ਹਾਯੇ ਨਖਰਾ

ਲੈ ਸੋਹਣੀਏ ਮੈਂ ਤੈਨੂੰ bag ਮੰਗਾਤਾ
ਲੈ ਸੋਹਣੀਏ ਮੈਂ ਤੈਨੂੰ bag ਮੰਗਾਤਾ
Bag ਮੰਗਾਤਾ Fendi ਦਾ, ਬੜਾ ਨਖਰਾ
ਨਖਰਾ ਵੇ ਤੇਰੀ eye candy ਦਾ, ਹਾਯੇ ਨਖਰਾ
ਨਖਰਾ ਵੇ ਤੇਰੀ eye candy ਦਾ, ਬੜਾ ਨਖਰਾ

Narrow ਸਲਵਾਰ ਨਾਲੇ ਉਂਚੀ heel Gucci ਦੀ
ਵੇ ਉਂਚੀ heel Gucci ਦੀ

ਚਾਰੇ ਪਾਸੇ ਗੱਲ ਹੋ ਗਯੀ ਜੱਟੀ ਦੀ beauty ਦੀ
ਹਾਂ ਜੱਟੀ ਦੀ beauty ਦੀ

ਲੈ ਫਿਰ

Narrow ਸਲਵਾਰ ਨਾਲੇ ਉਂਚੀ heel Gucci ਦੀ

ਚਾਰੇ ਪਾਸੇ ਗੱਲ ਹੋ ਗਯੀ ਜੱਟੀ ਦੀ beauty ਦੀ..

ਵੇ ਰੰਗ ਖਿੜਨਾ
ਖਿੜਨਾ ਹੱਥਾਂ ਤੇ ਲਾਯੀ ਮੇਹੰਦੀ ਦਾ
ਹਾਯੇ ਨਖਰਾ..

ਨਖਰਾ ਵੇ ਤੇਰੀ eye candy ਦਾ, ਹਾਯੇ ਨਖਰਾ

ਨਖਰਾ ਤੇਰੀ ਵੇ eye candy ਦਾ, ਬੜਾ ਨਖਰਾ

ਨਖਰਾ ਵੇ ਮੇਰੀ eye candy ਦਾ, ਹਾਯੇ ਨਖਰਾ
ਨਖਰਾ ਵੇ ਮੇਰੀ eye candy ਦਾ, ਹਾਏ ਨਖਰਾ

ਨਖਰਾ ਤੇਰੀ ਵੇ eye candy ਦਾ, ਬੜਾ ਨਖਰਾ

ਹਾਏ ਹਾਏ ਹਾਏ ਹਾਏ ਹਾਏ
ਹਾਏ ਮੇਰੀ ਸ਼ੋਨਾ ਮੇਰੀ baby ਬੌ
ਛੋਟੀ-ਛੋਟੀ ਬਾਤੋਂ ਪੈ ਲੜਤੀ ਕਯੋ
ਮੰਨੇ ਵੀ ਹੈ ਤੇਰਾ ਧਯਾਨ ਕਿਸ ਬਾਤ ਪੈ ਦੇ ਰਿਹਾ
ਇਸ ਪਿਛੇ ਵੱਲੋਂ ਕੋ
ਲਾਦੋ ਪਹਲੇ ਮੇਰੀ muuuhh
Gucci Fendi ਅਸਲ ਮੇਂ ਹੀ ਲਾਕੇ ਦੂੰਗਾ
ਪਹਲੇ ਆਜਮਾ ਕੇ ਦੇਖ
ਬਾਕੀ ਕਰਤਾ ਹੂੰ ਮੈਂ fake
ਪਹਲੇ ਲੂੰਗਾ.. ਫਿਰ ਦੂੰਗਾ ..

ਤੇਰੀ ਪੱਗ ਨਾਲ matching
ਕਰੂੰਗੀ ਸਾਰੇ suit ਆਂ ਨੂੰ
ਕਰੂੰਗੀ ਸਾਰੇ suit ਆਂ ਨੂੰ..

ਤੇਰਾ ਰੰਗ ਕਰੇ fade Kashmir ਦੇ fruit ਆਂ ਨੂੰ
Sweet ਜੇਹੇ fruit ਆਂ ਨੂੰ

ਵੇ ਤੇਰੀ ਪੱਗ ਨਾਲ matching
ਕਰੂੰਗੀ ਸਾਰੇ suit’ ਆਂ ਨੂੰ

ਰੰਗ ਕਰੇ fade ਕਸ਼ਮੀਰ ਦੇ fruit ਆਂ ਨੂੰ

ਰਖੇ ਖ਼ਯਾਲ..
ਖ਼ਯਾਲ ਵੇ ਦਿਲ ਵਿਚ ਰੇਹਂਦੀ ਦਾ, ਹਾਯੇ ਨਖਰਾ
ਨਖਰਾ ਤੇਰੀ ਵੇ eye candy ਦਾ, ਬੜਾ ਨਖਰਾ

ਨਖਰਾ ਵੇ meri eye candy ਦਾ, ਹਾਯੇ ਨਖਰਾ
ਨਖਰਾ ਤੇਰੀ ਵੇ eye candy ਦਾ, ਬੜਾ ਨਖਰਾ
(Deep Money Money..Indeep Bakshi)
ਨਖਰਾ ਤੇਰੀ ਵੇ eye candy ਦਾ, ਬੜਾ ਨਖਰਾ.

Curiosités sur la chanson Nakhra de डीप मनी

Qui a composé la chanson “Nakhra” de डीप मनी?
La chanson “Nakhra” de डीप मनी a été composée par Shivjot, Mintu Sohi, Indeep Bakshi.

Chansons les plus populaires [artist_preposition] डीप मनी

Autres artistes de Asiatic music