Number Delete [Rnb]

M-THREE, UPZ SONDH

ਪਹਿਲਾਂ ਸਾਰਾ ਦਿਨ ਰਿਹੰਦੀ ਗੱਲਾਂ ਕਰਦੀ
ਮੁਝੇ ਲਗਦਾ ਥਾ ਮੇਰੇ ਪੈ ਵੋ ਮਰਦੀ
ਪਹਿਲਾਂ ਸਾਰਾ ਦਿਨ ਰਿਹੰਦੀ ਗੱਲਾਂ ਕਰਦੀ
ਮੁਝੇ ਲਗਦਾ ਥਾ ਮੇਰੇ ਪੈ ਵੋ ਮਰਦੀ
ਲੁੱਟ ਪੁੱਤ ਕੇ ਬੇਗਾਨਾ ਪੁੱਤ ਰਖਤਾ
ਮੈਂ ਕੈਸੇ ਉਸਕੋ ਹੀ ਬੋਲਤਾ
ਹੁਣ ਨਂਬਰ Delete ਮੇਰਾ ਕਰਕੇ ਤੇ
ਪੁਛਹਦੀ ਏ ਕੌਣ ਬੋਲਦਾ
ਹੁਣ ਨਂਬਰ Delete ਮੇਰਾ ਕਰਕੇ ਤੇ
ਪੁਛਹਦੀ ਏ ਕੌਣ ਬੋਲਦਾ
ਹੁਣ ਨਂਬਰ Delete ਮੇਰਾ ਕਰਕੇ ਤੇ
ਪੁਛਹਦੀ ਏ ਕੌਣ ਬੋਲਦਾ

ਜਦੋਂ salary ਦਾ ਲੇਕੇ ਆਯਾ check ਸੀ
ਮੈਂ Blackbery ਓਹਨੂ ਲੇਕੇ ਦਿਤਾ ਸੇਟ ਸੀ
salary ਦਾ ਲੇਕੇ ਆਯਾ check ਸੀ
ਮੈਂ Blackbery ਓਹਨੂ ਲੇਕੇ ਦਿਤਾ ਸੇਟ ਸੀ
ਹੁਣ waiting ਦੇ ਵਿਚ ਕਾਲ ਰਖਦੀ
ਤੇ ਮੇਰਾ ਜਾਵੇ ਖੂਨ ਖੌਲਦਾ
ਹੁਣ ਨਂਬਰ Delete ਮੇਰਾ ਕਰਕੇ
ਤੇ ਪੁਛਦੀ ਏ ਕੌਣ ਬੋਲਦਾ
ਹੁਣ ਨਂਬਰ Delete ਮੇਰਾ ਕਰਕੇ
ਤੇ ਪੁਛਦੀ ਏ ਕੌਣ ਬੋਲਦਾ
ਹੁਣ ਨਂਬਰ Delete ਮੇਰਾ ਕਰਕੇ ਤੇ
ਪੁਛਦੀ ਏ ਕੌਣ ਬੋਲਦਾ

ਪਹਿਲਾਂ ਤੂੰ ਕਿੱਤਾ ਮੇਰਾ number delete
ਫੇਰ ਕਹਿੰਦੀ ਮੈ ਨਾ ਜਾਣਾ Ravneet
ਮੈ ਵੀ ਸੋਚਾਂ ਮੇਰੇ ਨਾਲ ਕੀ ਹੋ ਗਿਆ
ਤਾਈਓਂ ਰਾਤੋ ਰਾਤ ਗਾਣਾ ਇਕ ਲਿਖਿਆ
ਪਹਿਲਾਂ ਸਾਰਾ ਦਿਨ ਕਰਦੀ ਸੀ ਗੱਲਾਂ
ਹੁਣ ਇਕ ਦਮ ਹੀ ਚੁੱਕ ਲਿਆ ਪੱਲਾ
ਯਾਰ ਆਪਣਾ ਤੂੰ ਮਿੱਟੀ ਵਿੱਚ ਰੋਲਤਾ
ਤੇ ਪੁੱਛਦੀ ਏ ਕੌਣ ਬੋਲਦਾ

Long drive ਉੱਤੇ ਜਾਂਦੀ ਮੇਰੇ ਨਾਲ ਸੀ
ਮੇਰਾ ਚੂਂ ਚੂਂ ਰਖਦੀ ਰੁਮਾਲ ਸੀ
Long drive ਉੱਤੇ ਜਾਂਦੀ ਮੇਰੇ ਨਾਲ ਸੀ
ਮੇਰਾ ਚੂਂ ਚੂਂ ਰਖਦੀ ਰੁਮਾਲ ਸੀ
ਹੁਣ ਓਹਦੇ ਨਾਲ ਸਕੁਟੀ ਸਾਫ ਕਰਤੀ
ਤੇ ਮਿੱਟੀ ਚ ਪ੍ਯਾਰ ਰੋਲਤਾ
ਹੁਣ ਨਂਬਰ Delete ਮੇਰਾ ਕਰਕੇ
ਤੇ ਪੁਛਦੀ ਏ ਕੌਣ ਬੋਲਦਾ
ਹੁਣ ਨਂਬਰ Delete ਮੇਰਾ ਕਰਕੇ
ਤੇ ਪੁਛਦੀ ਏ ਕੌਣ ਬੋਲਦਾ
ਹੁਣ ਨਂਬਰ Delete ਮੇਰਾ ਕਰਕੇ
ਤੇ ਪੁਛਦੀ ਏ ਕੌਣ ਬੋਲਦਾ

Curiosités sur la chanson Number Delete [Rnb] de डीप मनी

Qui a composé la chanson “Number Delete [Rnb]” de डीप मनी?
La chanson “Number Delete [Rnb]” de डीप मनी a été composée par M-THREE, UPZ SONDH.

Chansons les plus populaires [artist_preposition] डीप मनी

Autres artistes de Asiatic music