Number Delete

M-THREE, UPZ SONDH

ਪਿਹਲਾ ਸਾਰਾ ਦਿਨ ਰਿਹੰਦੀ ਗੱਲਾਂ ਕਰਦੀ
ਮੈਨੂ ਲਗਦਾ ਸੀ ਮੇਰੇ ਉੱਤੇ ਮਰਦੀ
ਪਿਹਲਾ ਸਾਰਾ ਦਿਨ ਰਿਹੰਦੀ ਗੱਲਾਂ ਕਰਦੀ
ਮੈਨੂ ਲਗਦਾ ਸੀ ਮੇਰੇ ਉੱਤੇ ਮਰਦੀ

ਲੁੱਟ ਪੁੱਤ ਕੇ ਬੇਗਾਨਾ ਪੁੱਤ ਰਖਤਾ
ਮੈਂ ਰਿਹ ਗਯਾ ਸੀ ਓਹਨੂ ਟੋਲਦਾ (ਓਹਨੂ ਟੋਲਦਾ)
ਹੁਣ ਨਂਬਰ Delete ਮੇਰਾ ਕਰਕੇ ਤੇ
ਪੁਛਹਦੀ ਏ ਕੌਣ ਬੋਲਦਾ (ਕੌਣ ਬੋਲਦਾ)
ਹੁਣ ਨਂਬਰ Delete ਮੇਰਾ ਕਰਕੇ ਤੇ
ਪੁਛਹਦੀ ਏ ਕੌਣ ਬੋਲਦਾ (ਤੁੱਸੀ ਕੌਣ ਬੋਲਦਾ)
ਹੁਣ ਨਂਬਰ Delete ਮੇਰਾ ਕਰਕੇ ਤੇ
ਪੁਛਹਦੀ ਏ ਕੌਣ ਬੋਲਦਾ (ਆ ਹਾ…)

ਜਦੋਂ salary ਦਾ ਲੇਕੇ ਆਯਾ check ਸੀ
ਮੈਂ Blackbery ਓਹਨੂ ਲੇਕੇ ਦਿਤਾ ਸੇਟ ਸੀ
ਜਦੋਂ salary ਦਾ ਲੇਕੇ ਆਯਾ check ਸੀ
ਮੈਂ Blackbery ਓਹਨੂ ਲੇਕੇ ਦਿਤਾ ਸੇਟ ਸੀ
ਹੁਣ waiting ਦੇ ਵਿਚ ਕਾਲ ਰਖਦੀ
ਤੇ ਮੇਰਾ ਜਾਵੇ ਖੂਨ ਖੌਲਦਾ
ਉੱਤੋਂ ਨਂਬਰ Delete ਮੇਰਾ ਕਰਕੇ…

ਤੇ ਪੁਛਦੀ ਏ ਕੌਣ ਬੋਲਦਾ (ਕੌਣ ਬੋਲਦਾ)
ਉੱਤੋਂ ਨਂਬਰ Delete ਮੇਰਾ ਕਰਕੇ
ਤੇ ਪੁਛਦੀ ਏ ਕੌਣ ਬੋਲਦਾ (ਤੁੱਸੀ ਕੌਣ ਬੋਲਤਾ)
ਉੱਤੋਂ ਨਂਬਰ Delete ਮੇਰਾ ਕਰਕੇ ਤੇ
ਪੁਛਦੀ ਏ ਕੌਣ ਬੋਲਦਾ (ਆ ਹਾ…)

ਕੌਣ ਬੋਲਦਾ ਨੀ ਦਸ ਹੁਣ ਕੌਣ ਬੋਲਦਾ
ਕੌਣ ਬੋਲਦਾ ਨੀ ਦਸ ਹੁਣ ਕੌਣ ਬੋਲਦਾ

Long drive ਉੱਤੇ ਜਾਂਦੀ ਮੇਰੇ ਨਾਲ ਸੀ
ਮੇਰਾ ਚੂਂ ਚੂਂ ਰਖਦੀ ਰੁਮਾਲ ਸੀ
Long drive ਉੱਤੇ ਜਾਂਦੀ ਮੇਰੇ ਨਾਲ ਸੀ
ਮੇਰਾ ਚੂਂ ਚੂਂ ਰਖਦੀ ਰੁਮਾਲ ਸੀ
ਹੁਣ ਓਹਦੇ ਨਾਲ ਸਕੁਟੀ ਸਾਫ ਕਰਤੀ
ਤੇ ਮਿੱਟੀ ਚ ਪ੍ਯਾਰ ਰੋਲਟਾ

ਉੱਤੋਂ ਨਂਬਰ Delete ਮੇਰਾ ਕਰਕੇ
ਤੇ ਪੁਛਦੀ ਏ ਕੌਣ ਬੋਲਦਾ
ਉੱਤੋਂ ਨਂਬਰ Delete ਮੇਰਾ ਕਰਕੇ
ਤੇ ਪੁਛਦੀ ਏ ਕੌਣ ਬੋਲਦਾ
ਉੱਤੋਂ ਨਂਬਰ Delete ਮੇਰਾ ਕਰਕੇ
ਤੇ ਪੁਛਦੀ ਏ ਕੌਣ ਬੋਲਦਾ

ਯਾਰ ਬੋਲਦਾ, ਹਾਏ ਨੀ ਤੇਰਾ ਯਾਰ ਬੋਲਦਾ
ਯਾਰ ਬੋਲਦਾ, ਤੇਰੇ ਚ ਤੇਰਾ ਯਾਰ ਬੋਲਦਾ

ਕੀਤੇ M3 ਨੂ ਸਾਂਝੀ ਨਾ ਘਟ ਨੀ
ਲੋੜ ਪੇਨ ਉੱਤੇ ਕਦ ਡੌਗਾ ਵਟ ਨੀ (ਮੁਆਹ )
ਕੀਤੇ M3 ਨੂ ਸਾਂਝੀ ਨਾ ਘਟ ਨੀ
ਲੋੜ ਪੇਨ ਉੱਤੇ ਕਦ ਡੌਗਾ ਵਟ ਨੀ
ਜੋ ਵੀ ਕੀਤਾ ਡੀਪ ਨਾਲ ਤੂ ਵਧ-ਘਟ ਨੀ
ਤੂ ਵੇਖੀ ਤਕਦੀ ਚ ਟੋਲਦਾ

ਫੇਰ ਨਂਬਰ ਮਿਲਕੇ ਮੇਰਾ ਕਹੇਂਗੀ ਹਾਏ ਨੀ ਮੇਰਾ ਯਾਰ ਬੋਲਦਾ
ਫੇਰ ਨਂਬਰ ਮਿਲਕੇ ਮੇਰਾ ਕਹੇਂਗੀ ਹਾਏ ਨੀ ਮੇਰਾ ਯਾਰ ਬੋਲਦਾ
ਫੇਰ ਨਂਬਰ ਮਿਲਕੇ ਮੇਰਾ ਕਹੇਂਗੀ ਹਾਏ ਨੀ ਮੇਰਾ ਯਾਰ ਬੋਲਦਾ

Curiosités sur la chanson Number Delete de डीप मनी

Qui a composé la chanson “Number Delete” de डीप मनी?
La chanson “Number Delete” de डीप मनी a été composée par M-THREE, UPZ SONDH.

Chansons les plus populaires [artist_preposition] डीप मनी

Autres artistes de Asiatic music