Aashqui Te Loan

VGROOVES, VIKRAM REHAL

ਭਾਲਦੀ ਮਾਸ਼ੂਕ ਵੱਡੀ ਕਾਰ
ਜੇਬ ਵਿਚ ਨਾਲੇ ਨੋਟ ਚਾਰ
ਭਾਲਦੀ ਮਾਸ਼ੂਕ ਵੱਡੀ ਕਾਰ
ਜੇਬ ਵਿਚ ਨਾਲੇ ਨੋਟ ਚਾਰ
ਮੁੰਡਾ Shopping ਕਰਵੇ ਭਾਲਦੀ
ਓਹਨੂ ਖਬਰ ਨਾ ਮੇਰੇ ਹਾਲ ਦੀ
ਅੱਜ ਕਿਹੰਦੀ ਮੈਨੂ ਜਾਂ ਸੁਣ ਮੇਰੇ ਅਰਮਾਨ
ਅੱਜ ਕਿਹੰਦੀ ਮੈਨੂ ਜਾਂ ਸੁਣ ਮੇਰੇ ਅਰਮਾਨ
ਮੈਨੂ ਹੁੰਨ Iphone ਚਾਹੀਦਾ

ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ

ਓਏ Pizza Non Veg ਬਡੀ ਖਾਂਦੀ ਏ ਮਸ਼ੂਕ਼
ਬਿੱਲ 500 ਦਾ ਨੋਟ ਮੈਂ ਹਾ ਭਰਦਾ
PG ਦਾ ਵੀ Rent ਹੁੰਨ ਵਧ ਗਿਯਾ
ਯਾਰੋ ਪੈਸੇ ਬਾਪੂ ਕੋਲੋ ਮੰਗ੍ਦਾ ਵੀ ਡਰਦਾ
ਓਏ Pizza Non Veg ਬਡੀ ਖਾਂਦੀ ਏ ਮਸ਼ੂਕ਼
ਬਿੱਲ 500 ਦਾ ਨੋਟ ਮੈਂ ਹਾ ਭਰਦਾ
PG ਦਾ ਵੀ Rent ਹੁੰਨ ਵਧ ਗਿਯਾ
ਯਾਰੋ ਪੈਸੇ ਬਾਪੂ ਕੋਲੋ ਮੰਗ੍ਦਾ ਵੀ ਡਰਦਾ
ਉੱਤੇ ਮਿਹਿਂਗਾ ਹੋਇਆ ਤੇਲ ਮੇਰੀ ਬੰਨ ਗਯੀ ਏ Rail
ਮਿਹਿਂਗਾ ਹੋਇਆ ਤੇਲ ਮੇਰੀ ਬੰਨ ਗਯੀ ਏ Rail
ਮੇਰੇ ਬਟੂਏ ਨੇ ਮੌਨ ਚਾਹੀਦਾ

ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ

ਆਓ ਮੇਰੇ ਯਾਰੋ ਸਰਕਾਰ ਨੂ ਜਗਾਓ
ਆਸ਼ਿਕਾ ਦੀ ਹੱਡ ਬੀਤੀ ਬੰਕਾ ਨੂ ਸੁਣਾਓ
Poster ਲਗਾਓ ਅਖ੍ਬਾਰਾਂ ਚ ਛਪਾਓ
ਚਾਹੇ Net ਤੇ ਚਡਾਓ ਨੰਗ ਆਸ਼ਿਕ਼ ਬਚਾ
ਚੱਕਲੀ ਕਾਬਿਲ ਡਾਰੀ ਯਾਰਾਂ ਨੇ ਮਾਸ਼ੂਕ ਦੀ
ਜਿਹੜੀ ਸਾਰਾ ਦਿਨ ਪੈਸੇ ਖੁੱਲ ਕੇ ਹੈ ਫੂਕ ਦੀ
ਆਸ਼ਿਕੀ ਤੇ loan ਆਸ਼ਿਕੀ ਤੇ loan
ਹਰ ਪਾਸੇ ਵੱਜਦੀ ਹੀ ਰਹੇ ringtone

ਪਿਹਲਾ ਨਿੱਤ ਚਲਦੀ ਸੀ ਰੂਮ ਚ ਗ੍ਲਾਸੀ
ਹੁੰਨ ਪਾਣੀ ਵੀ ਏ ਮਿਹਿਂਗਾ ਯਾਰੋ ਲੱਗਦਾ
ਮੇਡਮ ਨੇ ਕਿਹਤਾ ਉੱਤੋ ਲੈਦੇ ਮੈਨੂ ਸੂਟ
ਲਾਲ ਰੰਗ ਮੇਰੇ ਉੱਤੇ ਬੋਹੋਤਾ ਫਬਦਾ
ਪਿਹਲਾ ਨਿੱਤ ਚਲਦੀ ਸੀ ਰੂਮ ਚ ਗ੍ਲਾਸੀ
ਹੁੰਨ ਪਾਣੀ ਵੀ ਏ ਮਿਹਿਂਗਾ ਮੈਨੂ ਲੱਗਦਾ
ਮੇਡਮ ਨੇ ਕਿਹਤਾ ਉੱਤੋ ਲੈਦੇ ਮੈਨੂ ਸੂਟ
ਲਾਲ ਰੰਗ ਮੇਰੇ ਉੱਤੇ ਬੋਹੋਤਾ ਫਬਦਾ
ਡਵਾ ਦੇ ਇਕ ਪੇਂਟ ਲਾਲ ਸੁਰਖੀ ਤੇ ਸੇਂਟ
ਡਵਾ ਦੇ ਇਕ ਪੇਂਟ ਲਾਲ ਸੁਰਖੀ ਤੇ ਸੇਂਟ
ਉੱਤੋ ਤੋਪ ਵੀ ਬ੍ਰਾਡ ਚਾਹੀਦਾ

ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ

ਓਏ ਮੰਗੇਯਾ ਹਜ਼ਾਰ ਅੱਜ ਸੰਧੂ ਕੋਲੋ ਯਾਰ
PVR ਵਿਚ ਕਿਹੰਦੀ ਮੂਵੀ ਵੇਖਣੀ
ਆਸ਼ਿਕ਼ੁਇ ਚ ਬਣੀ ਹੁਣ ਰਿਹਲ ਦੀ ਰਾਲ
ਚੈਨ ਸੋਨੇ ਦੀ ਵੀ ਪੈਗੀ ਮੈਨੂ ਵੇਚਣੀ
ਓਏ ਮੰਗੇਯਾ ਹਜ਼ਾਰ ਅੱਜ ਸੰਧੂ ਕੋਲੋ ਯਾਰ
PVR ਵਿਚ ਕਿਹੰਦੀ ਮੂਵੀ ਵੇਖਣੀ
ਆਸ਼ਿਕ਼ੁਇ ਚ ਬਣੀ ਹੁਣ ਰਿਹਲ ਦੀ ਰਾਲ
ਚੈਨ ਸੋਨੇ ਦੀ ਵੀ ਪੈਗੀ ਮੈਨੂ ਵੇਚਣੀ
ਪੈਸੇ ਮੰਗ ਕੇ ਉਧਰ ਹੁਣ ਕਰਦੇ ਪ੍ਯਾਰ
ਪੈਸੇ ਮੰਗ ਕੇ ਉਧਰ ਹੁਣ ਕਰਦੇ ਪ੍ਯਾਰ
ਓਹਨੂ ਨਿੱਤ ਲਵ zone ਚਾਹੀਦਾ

ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ
ਸਾਨੂ ਆਸ਼ਿਕੀ ਤੇ Loan ਚਾਹੀਦਾ

Curiosités sur la chanson Aashqui Te Loan de हार्डी संधु

Qui a composé la chanson “Aashqui Te Loan” de हार्डी संधु?
La chanson “Aashqui Te Loan” de हार्डी संधु a été composée par VGROOVES, VIKRAM REHAL.

Chansons les plus populaires [artist_preposition] हार्डी संधु

Autres artistes de Film score