Gal Meri

Raj Ranjodh

You got me baby full side
ਨੱਚਦੀ ਰਾਹੀਂ ਤੂੰ all night
ਧੋਖਾ ਚੰਨ ਤਾਰਿਆਂ ਦਾ ਲੱਗਦਾ ਰਿਹਾ
ਨੀ ਮੈਂ ਤੇਰੀ ਅੱਖੀਆਂ ਚ ਤੱਕਦਾ ਰਿਹਾ
ਜ਼ੁਲਫ਼ਾਂ ਚ ਕਾਲੀਆਂ ਰਾਤਾਂ
ਦਿਲ ਕਰੇ ਤੇਰੀਆਂ ਬਾਤਾਂ
ਜਾਨ ਤੇਰੇ ਹੱਥਾਂ ਵਿਚ ਦੇਵਾਆਂ ਮੈਂ ਫੜਾ
ਬੁੱਲੀਆਂ ਚ ਨਿਕਲੇ ਕਿੱਤੇ ਜੇ ਮੇਰਾ ਨਾ
Time ਹੋ ਗਿਆ slow
ਜਦੋਂ ਤੱਕਿਆ ਖੱਲੋ
ਤੇਰੇ ਪੱਟ ਗਏ ਨੇ ਲੱਕ ਦੇ ਹੁਲਾਰੇ
ਉਹ ਗੱਲ ਮੇਰੀ ਗੱਲ ਮੇਰੀ ਸੁਣ ਲੈ ਨੀ ਨਾਰੇ
ਤੇਰੇ ਪਿਛੇ ਗੱਬਰੂ ਜਿਯੋਨ ਟੁੱਟਦੇ ਆ ਤਾਰੇ
ਪਤਾ ਲੱਗਾ ਪੁੱਛਦੀ ਫਿਰੇ ਤੂੰ ਮੇਰੇ ਬਾਰੇ
ਮਰ ਜਾਂਦਾ ਮੁੰਡਾ ਜੇ ਤੂੰ ਤੱਕਦੀ ਦੁਬਾਰੇ
ਕਾਲੀ ਕਾਲੀ ਰਾਤ ਕਾਲੀ ਕਾਲੀ ਅੱਖ ਤੇਰੀ
Maybach ਵਿਚ ਬਿੱਲੋ ਵੱਜਦੀ ਆ ਗੇੜੀ
ਸੋਚਦਾ ਕੇ ਆਖ ਦਾਂ ਮੈਂ ਕਰਕੇ ਦਿਲੇਰੀ
ਮੇਰੇ ਨਾਲ ਹੱਸਦੀ ਤੂੰ ਜੱਚਦੀ ਬਥੇਰੀ

ਹੋ ਤੇਰਾ ਨੀ ਸੁਰੂਰ ਰੂਹ ਤੱਕ ਚਾਹੀਦਾ
ਹੱਥ ਵਿਚ ਮੇਰੇ ਤੇਰਾ ਹੱਥ ਚਾਹੀਦਾ
ਨਿੱਤ ਰੁਸ ਜਾਏ ਨਿੱਤ ਮੈਂ ਸਹਾਂ
ਨਖਰਾ ਤੇਰੇ ਚ ਲੱਖ ਲੱਖ ਚਾਹੀਦਾ
ਬਹਿ ਜਾ ਮੇਰੇ ਕੋਲ ਤੈਨੂੰ ਵੇਖਦਾ ਰਵਾ
ਅੱਗ ਤੇਰੇ ਹੁਸਨ ਦੀ ਸੇਕਦਾ ਰਵਾਂ
ਯਾਰ ਮਿਲ ਜਾਏ ਪਿਆਰ ਮਿਲ ਜਾਏ
ਰੱਬ ਨੂੰ ਸੱਚੀ ਮੈਂ ਮੱਥੇ ਟੇਕਦਾ ਰਵਾਂ
ਕਦੇ ਇਸ਼ਕ ਸਜ਼ਾ ਕਦੇ ਇਸ਼ਕ ਮਜ਼ਾ
ਮੈਂ ਤਾਂ ਲੁੱਟਿਆ ਪਿਆ ਨੀ ਮੁਟਿਆਰੇ
ਉਹ ਗੱਲ ਮੇਰੀ ਗੱਲ ਮੇਰੀ ਸੁਣ ਲੈ ਨੀ ਨਾਰੇ
ਤੇਰੇ ਪਿਛੇ ਗੱਬਰੂ ਜੀਓੰ ਟੁੱਟਦੇ ਆ ਤਾਰੇ
ਪਤਾ ਲੱਗਾ ਪੁੱਛਦੀ ਫਿਰੇ ਤੂੰ ਮੇਰੇ ਬਾਰੇ
ਮਰ ਜਾਂਦਾ ਮੁੰਡਾ ਜੇ ਤੂੰ ਤੱਕਦੀ ਦੁਬਾਰੇ
ਕਾਲੀ ਕਾਲੀ ਰਾਤ ਕਾਲੀ ਕਾਲੀ ਅੱਖ ਤੇਰੀ
Maybach ਵਿਚ ਬਿੱਲੋ ਵੱਜਦੀ ਆ ਗੇੜੀ
ਸੋਚਦਾ ਕੇ ਆਖ ਦਾਂ ਮੈਂ ਕਰਕੇ ਦਿਲੇਰੀ
ਮੇਰੇ ਨਾਲ ਹੱਸਦੀ ਤੂੰ ਜੱਚਦੀ ਬਥੇਰੀ

You got me baby
You got me baby
ਧੋਖਾ ਚੰਨ ਤਾਰਿਆਂ ਦਾ ਲੱਗਦਾ ਰਿਹਾ
ਨੀ ਮੈਂ ਤੇਰੀ ਅੱਖੀਆਂ ਚ ਤੱਕਦਾ ਰਿਹਾ
You got me baby
You got me baby
ਧੋਖਾ ਚੰਨ ਤਾਰਿਆਂ ਦਾ ਲੱਗਦਾ ਰਿਹਾ
ਨੀ ਮੈਂ ਤੇਰੀ ਅੱਖੀਆਂ ਚ ਤੱਕਦਾ ਰਿਹਾ

Curiosités sur la chanson Gal Meri de हार्डी संधु

Qui a composé la chanson “Gal Meri” de हार्डी संधु?
La chanson “Gal Meri” de हार्डी संधु a été composée par Raj Ranjodh.

Chansons les plus populaires [artist_preposition] हार्डी संधु

Autres artistes de Film score