Sohneya

ਜਦੋਂ ਦਾ ਤੱਕਿਆ ਏ ਤੈਨੂੰ
ਨੀਂਦ ਨਾ ਚੈਨ ਨਾ ਮੈਨੂੰ
ਸੋਹਣਿਆਂ ਇੱਕ ਵਾਰੀ ਤੇ ਮਿਲ
ਓ ਲੁੱਟ ਕੇ ਲੈ ਜਾ ਇਹ ਦਿਲ

ਓ ਲੁੱਟ ਕੇ ਲੈ ਜਾ ਇਹ ਦਿਲ
ਹੀਰ ਤੇਰੀ ਨੱਚੇ ਖਿਲ ਖਿਲ
ਓ ਨਾਂ ਹੁਣ ਮੈਂ ਨਹਿਯੋੰ ਹੱਟਣਾ
ਅਸੀਂ ਦਿਲ ਥੌਡਾਈ ਜਿੱਤਣਾ
ਜਦੋਂ ਦਾ ਤੱਕਿਆ ਏ ਤੈਨੂੰ
ਨੀਂਦ ਨਾ ਚੈਨ ਨਾ ਮੈਨੂੰ
ਸੋਹਣਿਆਂ ਇੱਕ ਵਾਰੀ ਤੇ ਮਿਲ
ਓ ਲੁੱਟ ਕੇ ਲੈ ਜਾ ਇਹ ਦਿਲ
ਓ ਲੁੱਟ ਕੇ ਲੈ ਜਾ ਇਹ ਦਿਲ
ਹੀਰ ਤੇਰੀ ਨੱਚੇ ਖਿਲ ਖਿਲ
ਓ ਨਾਂ ਹੁਣ ਮੈਂ ਨਹਿਯੋੰ ਹੱਟਣਾ
ਅਸੀਂ ਦਿਲ ਥੌਡਾਈ ਜਿੱਤਣਾ

ਜਦੋਂ ਦਾ ਤੱਕਿਆ ਏ ਤੈਨੂੰ
ਨੀਂਦ ਨਾ ਚੈਨ ਨਾ ਮੈਨੂੰ
ਸੋਹਣਿਆਂ ਇੱਕ ਵਾਰੀ ਤੇ ਮਿਲ
ਓ ਲੁੱਟ ਕੇ ਲੈ ਜਾ ਇਹ ਦਿਲ

ਓ ਲੁੱਟ ਕੇ ਲੈ ਜਾ ਇਹ ਦਿਲ
ਹੀਰ ਤੇਰੀ ਨੱਚੇ ਖਿਲ ਖਿਲ
ਓ ਨਾਂ ਹੁਣ ਮੈਂ ਨਹਿਯੋੰ ਹੱਟਣਾ
ਅਸੀਂ ਦਿਲ ਥੌਡਾਈ ਜਿੱਤਣਾ
ਜਦੋਂ ਦਾ ਤੱਕਿਆ ਏ ਤੈਨੂੰ
ਨੀਂਦ ਨਾ ਚੈਨ ਨਾ ਮੈਨੂੰ
ਸੋਹਣਿਆਂ ਇੱਕ ਵਾਰੀ ਤੇ ਮਿਲ
ਓ ਲੁੱਟ ਕੇ ਲੈ ਜਾ ਇਹ ਦਿਲ
ਓ ਲੁੱਟ ਕੇ ਲੈ ਜਾ ਇਹ ਦਿਲ
ਹੀਰ ਤੇਰੀ ਨੱਚੇ ਖਿਲ ਖਿਲ
ਓ ਨਾਂ ਹੁਣ ਮੈਂ ਨਹਿਯੋੰ ਹੱਟਣਾ
ਅਸੀਂ ਦਿਲ ਥੌਡਾਈ ਜਿੱਤਣਾ

ਅਸੀਂ ਦਿਲ ਥੌਡਾਈ ਜਿੱਤਣਾ (ਹੋ)

Chansons les plus populaires [artist_preposition] न्यूक्लेया

Autres artistes de Electro pop