Chan Kithe Guzari
ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ
ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ
ਕੋਠੇ ਤੇ ਫਿਰ ਕੋਠਰਾ ਚੰਨ ਕੋਠੇ ਸੁਕ ਦੀ ਰੇਟ ਭਲਾ
ਕੋਠੇ ਤੇ ਫਿਰ ਕੋਠਰਾ ਚੰਨ ਕੋਠੇ ਸੁਕ ਦੀ ਰੇਟ ਭਲਾ
ਐਸਾ ਗੁਡਾਈ ਆ ਮੀਢੀਆਂ ਤੂੰ ਕਿਸੇ ਭਾਣੇ ਦੇਖ ਜਰਾ
ਐਸਾ ਗੁਡਾਈ ਆ ਮੀਢੀਆਂ ਤੂੰ ਕਿਸੇ ਭਾਣੇ ਦੇਖ ਜਰਾ
ਚੰਨ ਕੀਤਾਂ ਗੁਜ਼ਰੀ ਆਈ
ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ
ਕੋਠੇ ਤੇ ਫਿਰ ਕੋਠਰਾ ਚੰਨਾ ਕੋਠੇ ਤੇ ਤੰਦੂਰ ਭਲਾ
ਕੋਠੇ ਤੇ ਫਿਰ ਕੋਠਰਾ ਚੰਨਾ ਕੋਠੇ ਤੇ ਤੰਦੂਰ ਭਲਾ
ਹਸਦਯੋ ਹਸਦਯੋ ਕਰ ਗਯੋ ਕਿਊ ਦਿਲ ਨੂੰ ਚਕਨਾ ਚੂਰ ਭਲਾ
ਹਸਦਯੋ ਹਸਦਯੋ ਕਰ ਗਯੋ ਕਿਊ ਦਿਲ ਨੂੰ ਚਕਨਾ ਚੂਰ ਭਲਾ
ਓ ਚੰਨ ਕੀਤਾਂ ਗੁਜ਼ਰੀ ਆਈ
ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ