Deor De Vyah Vich
ਨੀ ਮੈਨੂ ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਮੈਨੂ ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਮੈਨੂ ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਮੈਨੂ ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ
ਜਿਂਨੂ ਝੂਠ ਝੂਠ ਕਹਿੰਦੇ ਨੇ
ਓ ਸਚ ਲੈਣ ਦੇ ਨੀ ਮੈਨੂ ਦੇਓਰ ਦੇ ਵਿਆਹ ਵਿਚ
ਹੱਥੋ ਨੀ ਸਹੇਲਿਓ ਹਿੱਤਾਓ ਨਾ ਨੀ ਗੋਰੀਓ
ਅੱਗ ਲੱਗ ਜਾਓ ਲੱਗੇ ਆਓ ਨਾ ਨੀ ਗੋਰੀਓ
ਨੀ ਮੈਨੂ
ਨੀ ਮੈਨੂ
ਨੀ ਮੈਨੂ
ਅੱਗ ਦੇ ਪਾਂਭੁੱਟੇ ਵਾਂਗੂ
ਮਚ ਲੈਣ ਦੇ ਨੀ
ਮੈਨੂ ਦੇਓਰ ਦੇ ਵਿਆਹ ਵਿਚ
ਸੋਂਫਫਿਆ ਦੁੱਪਪੱਤਾ ਨੀ ਮੈਂ ਸ਼ੋੰਕ ਨਾਲ ਰੰਗੇਆ
ਹੱਸੇਆ ਨੂ ਰੋਕ ਰੋਕ ਮਹਿ ਕੋਲੋ ਲੰਗੇਆ
ਨੀ ਮੈਨੂ
ਨੀ ਮੈਨੂ
ਨੀ ਮੈਨੂ
ਮਾਹੀ ਵਾਲੇ ਰੰਗ ਵਿਚ
ਰਚ ਲੈਣ ਦੇ ਨੀ
ਮੈਨੂ ਦੇਓਰ ਦੇ ਵਿਆਹ ਵਿਚ
ਗੁਟ ਖੁਲ ਗਈ ਆ ਏਹਨੂ ਹੋਰ ਨੀ ਖਿੰਦਾ ਡਿਯੋ
ਨਾਗ ਕੇ ਨੀ ਕਿੱਲਾ ਮੈਨੂ
ਜੋਬਣ ਬ੍ਣਾ ਡਿਯੋ
ਨੀ ਮੈਨੂ
ਨੀ ਮੈਨੂ
ਨੀ ਮੈਨੂ
ਗਿਧੇ ਵਿਚ ਸਹੇਜੇ ਸਹੇਜੇ ਜਚ ਲੈਣ ਦੇ ਨੀ
ਮੈਨੂ ਦੇਓਰ ਦੇ ਵਿਆਹ ਵਿਚ
ਵਿਹੜਾ ਕਿਵੇ ਗੂੰਜ਼ਦਾ
ਤੇ ਕੰਧਾ ਕਿਵੇ ਗਾਓਂਡੀਆ
ਪਿੰਡ ਸਾਰਾ ਘੁੱਮੇ
ਵਾਜਾ ਪਿੰਡ ਵਿੱਚੋ ਅਉਂਦੀ ਆ
ਨੀ ਅੜੀਓ ਨੀ ਅੜੀਓ ਨੀ ਅੜੀਓ
ਨੂਰਪੁਰੀ ਬਚ ਦਾ ਜੇ ਬਚ ਲੈਣ ਦੇ ਨੀ
ਮੈਨੂ ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਮੈਨੂ ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਮੈਨੂ ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਜਿਂਨੂ ਝੂਠ ਝੂਠ
ਕਹਿੰਦੇ ਨੇ ਓ ਸਚ ਲੈਣ ਦੇ ਨੀ
ਮੈਨੂ ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਮੈਨੂ
ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਮੈਨੂ
ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਮੈਨੂ
ਦੇਓਰ ਦੇ ਵਿਆਹ ਵਿਚ
ਨਚ ਲੈਣ ਦੇ ਨੀ ਮੈਨੂ
ਦੇਓਰ ਦੇ ਵਿਆਹ ਵਿਚ