Ghamaan Di Raat Lammi [Hits Of Surinder Kaur]

K PANNALAL, SHIV KUMAR BATALVI

ਗਮਾ ਦੀ ਰਾਤ ਲੰਬੀ ਨੇ
ਜਾ ਮੇਰੇ ਗੀਤ ਲੰਬੇ ਨੇ
ਨਾ ਭੈੜੀ ਰਾਤ ਮੁਕਦੀ
ਨਾ ਮੇਰੇ ਗੀਤ ਮੁਕਦੇ ਨੇ
ਗਮਾ ਦੀ ਰਾਤ ਲੰਬੀ ਨੇ

ਆਏ ਸਰ ਕਿੰਨੇ ਏਕ ਡੁਂਗੇ ਨੇ
ਕਿਸੇ ਨੇ ਹੱਥ ਨਾ ਪਾਯੀ
ਆਏ ਸਰ ਕਿੰਨੇ ਏਕ ਡੁਂਗੇ ਨੇ
ਕਿਸੇ ਨੇ ਹਥ ਨਾ ਪਾਯੀ
ਨਾ ਬਰਸਤਾ ਵਿਚ ਚੜਦੇ ਨੇ
ਤੇ ਨਾ ਓਧਾ ਵਿਚ ਸੁਖ ਦੇਵੇ
ਨਾ ਭੈੜੀ ਰਾਤ ਮੁਕਦੀ ਹੈ
ਨਾ ਮੇਰੇ ਗੀਤ ਮੁਕਦੇ ਨੇ
ਗਮਾ ਦੀ ਰਾਤ ਲੰਬੀ ਨੇ

ਮੇਰੇ ਹੱਡ ਵੀ ਅਵੱਲੇ ਨੇ
ਜੋ ਅੱਗ ਲਾਇਆ ਨਹੀਂ ਸੜਦੇ
ਮੇਰੇ ਹੱਡ ਵੀ ਅਵੱਲੇ ਨੇ
ਜੋ ਅੱਗ ਲਾਇਆ ਨਹੀਂ ਸੜਦੇ
ਨਾ ਸੜਦੇ ਹੌਕਿਆਂ ਦੇ ਨਾਲ
ਨਾ ਆਹਾਂ ਨਾਲ ਸੜਦੇ ਨੇ
ਨਾ ਭੈੜੀ ਰਾਤ ਮੁਕਦੀ ਹੈ
ਨਾ ਮੇਰੇ ਗੀਤ ਮੁਕਦੇ ਨੇ
ਗਮਾ ਦੀ ਰਾਤ ਲੰਬੀ ਨੇ

ਏ ਫਟ ਹਣ ਇਸ਼੍ਕ਼ ਦੇ ਯਾਰੋ
ਇਹਨਾਂ ਦੀ ਕਿ ਦਵਾ ਹੋਣੀ
ਏ ਫਟ ਹਣ ਇਸ਼੍ਕ਼ ਦੇ ਯਾਰੋ
ਇਹਨਾਂ ਦੀ ਕਿ ਦਵਾ ਹੋਣੀ
ਏ ਹਥ ਲਯਾ ਵੀ ਦੁਖ ਦੇਣੇ
ਮਲ੍ਹਆਂ ਲਯਾ ਵੀ ਦੁਖ ਦੇਣੇ
ਨਾ ਭੈੜੀ ਰਾਤ ਮੁਕਦੀ ਹੈ
ਨਾ ਮੇਰੇ ਗੀਤ ਮੁਕਦੇ ਨੇ
ਨਾ ਮੇਰੇ ਗੀਤ ਲੰਬੇ ਨੇ

Curiosités sur la chanson Ghamaan Di Raat Lammi [Hits Of Surinder Kaur] de सुरिंदर कौर

Qui a composé la chanson “Ghamaan Di Raat Lammi [Hits Of Surinder Kaur]” de सुरिंदर कौर?
La chanson “Ghamaan Di Raat Lammi [Hits Of Surinder Kaur]” de सुरिंदर कौर a été composée par K PANNALAL, SHIV KUMAR BATALVI.

Chansons les plus populaires [artist_preposition] सुरिंदर कौर

Autres artistes de Film score