Latthe Di Chadar [Jhankar Beats]

Surinder Kaur

ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ
ਓ ਸਾਡੀ ਕੰਧਾਂ ਦਾ ਮੋਛਾ ਮੋੜੇਆਂ
ਓ ਸਾਡੀ ਕੰਧਾਂ ਦਾ ਮੋਛਾ
ਓ ਸਾਡੀ ਕੰਧਾਂ ਦਾ ਮੋਛਾ ਮੋੜੇਆਂ
ਨਿੱਕੀ ਜਿਹੀ ਗੱਲ ਤੋਂ ਇੰਝ ਕਰ ਕਰ ਛੋਡਿਆ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ

ਓ ਮੈਂਡੇ ਗਾਲੇ ਦੇ ਆ ਤਵੀਤਾਂ
ਓ ਮੈਂਡੇ ਗਾਲੇ ਦੇ ਆ ਤਵੀਤਾਂ
ਵੇ ਢੋਲਾ ਮੰਨਦਾ ਤਾਂ ਕੁਝ ਨਹੀਓ ਕਿੱਤਾ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ

ਓ ਸਾਡੀ ਕੰਧਾਂ ਤੋਂ ਸੁਟਿਆ ਰੱਸੀਆਂ
ਓ ਸਾਡੀ ਕੰਧਾਂ ਤੋਂ ਸੁਟਿਆ
ਓ ਸਾਡੀ ਕੰਧਾਂ ਤੋਂ ਸੁਟਿਆ ਰੱਸੀਆਂ
ਨਾ ਤੂੰ ਪੁੱਛਿਆ ਤੇ ਨਾ ਮੈ ਦੱਸਿਆ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ

ਸਾਡੀ ਕੰਧਾਂ ਤੋਂ ਮਾਰੀਆਂ ਅੱਖ ਵੇ
ਸਾਡੀ ਕੰਧਾਂ ਤੋਂ ਮਾਰੀਆਂ ਅੱਖ ਵੇ
ਸਾਡੀ ਕੰਧਾਂ ਤੋਂ ਮਾਰੀਆਂ ਅੱਖ ਵੇ
ਮੇਰੇ ਆਟੇ ਦੇ ਵਿੱਚ ਹੱਥ ਵੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ, ਆਓ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ

ਮੈਂ ਐਥੇ ਤੇ ਢੋਲਾ ਪਰਵਤ ਵੇ
ਮੈਂ ਐਥੇ ਤੇ ਢੋਲਾ ਪਰਵਤ
ਮੈਂ ਐਥੇ ਤੇ ਢੋਲਾ ਪਰਵਤ
ਸਾਡੀ ਖੁਈ ਦਾ ਪਾਣੀ ਸ਼ਰਬਤ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਓ ਸਾਮਣੇ, ਆਓ ਸਾਮਣੇ
ਆਓ ਸਾਮਣੇ, ਆਓ ਸਾਮਣੇ
ਆਓ ਸਾਮਣੇ, ਆਓ ਸਾਮਣੇ

Curiosités sur la chanson Latthe Di Chadar [Jhankar Beats] de सुरिंदर कौर

Qui a composé la chanson “Latthe Di Chadar [Jhankar Beats]” de सुरिंदर कौर?
La chanson “Latthe Di Chadar [Jhankar Beats]” de सुरिंदर कौर a été composée par Surinder Kaur.

Chansons les plus populaires [artist_preposition] सुरिंदर कौर

Autres artistes de Film score