Latthe Di Chadar - Mahiya

K.S. NARULA

ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ
ਓ ਸਾਡੀ ਕੰਧਾਂ ਦਾ ਮੋਛਾ ਮੋੜੇਆਂ
ਓ ਸਾਡੀ ਕੰਧਾਂ ਦਾ ਮੋਛਾ
ਓ ਸਾਡੀ ਕੰਧਾਂ ਦਾ ਮੋਛਾ ਮੋੜੇਆਂ
ਨਿੱਕੀ ਜਿਹੀ ਗੱਲ ਤੋਂ ਇੰਝ ਕਰ ਕਰ ਛੋਡਿਆ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ

ਓ ਮੈਂਡੇ ਗਾਲੇ ਦੇ ਆ ਤਵੀਤਾਂ
ਓ ਮੈਂਡੇ ਗਾਲੇ ਦੇ ਆ ਤਵੀਤਾਂ
ਵੇ ਢੋਲਾ ਮੰਨਦਾ ਤਾਂ ਕੁਝ ਨਹੀਓ ਕਿੱਤਾ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ

ਓ ਸਾਡੀ ਕੰਧਾਂ ਤੋਂ ਸੁਟਿਆ ਰੱਸੀਆਂ
ਓ ਸਾਡੀ ਕੰਧਾਂ ਤੋਂ ਸੁਟਿਆ
ਓ ਸਾਡੀ ਕੰਧਾਂ ਤੋਂ ਸੁਟਿਆ ਰੱਸੀਆਂ
ਨਾ ਤੂੰ ਪੁੱਛਿਆ ਤੇ ਨਾ ਮੈ ਦੱਸਿਆ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ

ਓ ਸਾਡੀ ਕੰਧਾਂ ਤੋਂ ਮਾਰੀਆਂ ਅੱਖ ਵੇ
ਓ ਸਾਡੀ ਕੰਧਾਂ ਤੋਂ ਮਾਰੀਆਂ
ਓ ਸਾਡੀ ਕੰਧਾਂ ਤੋਂ ਮਾਰੀਆਂ ਅੱਖ ਵੇ
ਵੇ ਮੇਰੇ ਆਟੇ ਦੇ ਵਿਚ ਹੱਥ ਵੇ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ

ਓ ਮੈ ਇਥੇ ਤੇ ਢੋਲਾ ਪਰਬਤ
ਓ ਮੈ ਇਥੇ ਤੇ ਢੋਲਾ
ਓ ਮੈ ਇਥੇ ਤੇ ਢੋਲਾ ਪਰਬਤ ਵੇ
ਸਾਡੀ ਖੁਈ ਦਾ ਪਾਣੀ ਸ਼ਰਬਤ ਵੇ
ਲੱਠੇ ਦੀ ਚਾਦਰ ਉੱਤੋਂ ਸਲੇਟੀ ਰੰਗ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ
ਆਓ ਸਾਮਣੇ ਭਾਵੇ ਦੇਵੋ ਗੰਡ ਮਾਹੀਆ

Curiosités sur la chanson Latthe Di Chadar - Mahiya de सुरिंदर कौर

Qui a composé la chanson “Latthe Di Chadar - Mahiya” de सुरिंदर कौर?
La chanson “Latthe Di Chadar - Mahiya” de सुरिंदर कौर a été composée par K.S. NARULA.

Chansons les plus populaires [artist_preposition] सुरिंदर कौर

Autres artistes de Film score