Akhiya Da Surma [Lofi Mix]

Jaggi Tohra

ਹੋ ਹੋ ਹੋ ਹੋ
ਅੱਖੀਆਂ ਦਾ ਸੂਰਮਾ ਚਨ ਵੇ ,
ਹੰਜੂਆਂ ਦੇ ਰਾਹ ਨਾਂ ਪੈ ਜੇ
ਅੱਖੀਆਂ ਦਾ ਸੂਰਮਾ ਚਨ ਵੇ ,
ਹੰਜੂਆਂ ਦੇ ਰਾਹ ਨਾਂ ਪੈ ਜੇ
ਇਸ਼ਕ ਤੇਰਾ ਅੱਥਰਾ ਸੱਜਣਾ ਵੇ
ਕੱਢ ਮੇਰੀ ਜਿੰਦ ਨਾਂ ਲੇਹ ਜੇ
ਅੱਖੀਆਂ ਦਾ ਸੂਰਮਾ ਚਨ ਵੇ ,
ਹੰਜੂਆਂ ਦੇ ਰਾਹ ਨਾਂ ਪੈ ਜੇ
ਅੱਖੀਆਂ ਦਾ ਸੂਰਮਾ ਚਨ ਵੇ ,
ਹੰਜੂਆਂ ਦੇ ਰਾਹ ਨਾਂ ਪੈ ਜੇ

ਤੂੰ ਐਨ ਦਿਲਜਾਨੀ ਯਾਰਾ ਦੁਨੀਆਂ ਬੇਗਾਣੀ
ਵੇ ਮੈਂ ਤੈਨੂੰ ਦਿਲੋਂ ਕਰਦੀ ਹਾਂ ਪਿਆਰ
ਖੁਦ ਨੂੰ ਤਾਂ ਸੋਹਣਿਆਂ ਮੈਂ
ਹੀਰ ਮੰਨ ਬੈਠੀ ਹਾਂ
ਵੇ ਤੂੰ ਮੇਰਾ ਰਾਂਝਣ ਯਾਰ
ਵੇ ਥਾ ਥਾ ਘੁੰਮ ਦੇ ਕੈਤੋ
ਦੇਖੀ ਕੋਈ ਸਾਡੀ ਸੁਣ ਨਾਂ ਲੇਹ ਜੇ
ਇਸ਼ਕ਼ ਤੇਰਾ ਅੱਥਰਾ ਸੱਜਣਾ , ਵੇ
ਕੱਢ ਮੇਰੀ ਜਿੰਦ ਨਾਂ ਲੇਹ ਜੇ
ਅੱਖੀਆਂ ਦਾ ਸੂਰਮਾ ਚਨ ਵੇ ,
ਹੰਜੂਆਂ ਦੇ ਰਾਹ ਨਾਂ ਪੈ ਜੇ
ਅੱਖੀਆਂ ਦਾ ਸੂਰਮਾ ਚਨ ਵੇ ,
ਹੰਜੂਆਂ ਦੇ ਰਾਹ ਨਾਂ ਪੈ ਜੇ

ਆਸ਼ਿਕ਼ ਦਾ ਹਾਲ ਵੇਖ ਜਾਗ ਦੀ ਆ ਚਾਲ ਵੇਖ
ਕਦੇ ਕਦੇ ਜਨਨੀ ਆਂ ਮੈਂ ਹਾਰ
ਲੋਕਾਂ ਤੋਂ ਲੁਕਾ ਕੇ ਰੱਖੀ ,
ਰਾਜ ਹੀ ਬਣਾ ਕੇ ਰੱਖੀ
ਸੋਹਣਿਆਂ ਵੇ ਤੇਰਾ ਮੇਰਾ ਪਿਆਰ ,
ਯਾਰਾ ਵੇ ਦਿਲ ਤੜਫਾਏ ਮੇਰਾ
ਤੈਨੂੰ ਕੋਈ ਮੇਥੋ ਖੋ ਨਾਂ ਲੇਹ ਜੇ ,
ਇਸ਼ਕ਼ ਤੇਰਾ ਅੱਥਰਾ ਸੱਜਣਾ , ਵੇ
ਕੱਢ ਮੇਰੀ ਜਿੰਦ ਨਾਂ ਲੇਹ ਜੇ
ਅੱਖੀਆਂ ਦਾ ਸੂਰਮਾ ਚਨ ਵੇ ,
ਹੰਜੂਆਂ ਦੇ ਰਾਹ ਨਾਂ ਪੈ ਜੇ
ਅੱਖੀਆਂ ਦਾ ਸੂਰਮਾ ਚਨ ਵੇ ,
ਹੰਜੂਆਂ ਦੇ ਰਾਹ ਨਾਂ ਪੈ ਜੇ

Chansons les plus populaires [artist_preposition] Aamir Khan

Autres artistes de Film score