Holla
ਹੋਲਾ ਕੋਕੇ ਦੀ ਵੇ ਲਿਸ਼ਕੋਰ ਨੇ
ਹੋਲਾ ਅਰਾਈਆਂ ਦੇ ਦੰਦੇ ਭੋਰਨੇ
ਹੋਲਾ ਸੀਨੇ ਵਿੱਚ ਠਾ ਵਜਦੇ
ਹੋਲਾ ਓ ਪਿਆਰਾ ਵਿਚ ਪਾਏ ਦਿਓਰ ਨੇ
ਸੈਂਟੀ ਕਰਤੇ ਮੁੰਡੇ ਵੇ ਗੋਰੇ ਰੰਗ ਨੇ
ਕਰਾਈ ਤੇ ਤਬਾਹੀ ਪਈ ਆ
ਤੇਥੋ ਬਚਿਆਂ ਜਾਂਦਾ ਤੇ ਬਚ ਚੋਬਰਾ
ਜੱਟੀ ਨੀ ਅੱਗ ਲਾਈ ਪਈ ਆ
ਤੇਥੋ ਬਚਿਆਂ ਜਾਂਦਾ ਤੇ ਬਚ ਚੋਬਰਾ
ਜੱਟੀ ਨੀ ਅੱਗ ਲਾਈ ਪਈ ਆ
ਓ ਜੀਹਨਾ ਦੇ ਕਾਲੇਜੇ ਵੇ ਮੈਂ ਲਾਈ ਅੱਗ ਵੇ
ਸਾਧਾਂ ਕੋਲੋ ਫਿਰਦੇ ਕਰੋਂਦੇ ਨਗ ਵੇ
ਕੇਹਰਾ ਮੇਰੇ ਨਖਰੇ ਦਾ ਭਰ ਝਲ ਜਾਉ
ਕਾਤਿਲ ਪੰਜੇਬਾ ਮੇਰੇ ਨੈਨ ਠਗ ਵੇ
ਜਿਨਾ ਦੇ ਕਾਲੇਜੇ ਵੇ ਮੈਂ ਲਾਈ ਅੱਗ ਵੇ
ਸਾਧਾਂ ਕੋਲੋ ਫਿਰਦੇ ਕਰੋਂਦੇ ਨਗ ਵੇ
ਕੇਹਰਾ ਮੇਰੇ ਨਖਰੇ ਦਾ ਭਰ ਝਲ ਜਾਉ
ਕਾਤਿਲ ਪੰਜੇਬਾ ਮੇਰੇ ਨੈਨ ਠਗ ਵੇ
ਕਿਸ ਆਸ਼ਿਕ ਨੀ ਮੇਰੇ red ਸੂਟ ਤੇ
ਕਵਿਤਾ ਵਿਚਿ ਬਣਾਈ ਪਾਈਐ
ਤੇਥੋ ਬਚਿਆਂ ਜੰਦਾ ਤੇ ਬਚ ਚੋਬਰਾ
ਜੱਟੀ ਨੀ ਅੱਗ ਲਾਈ ਪਈ ਆ
ਤੇਥੋ ਬਚਿਆਂ ਜੰਦਾ ਤੇ ਬਚ ਚੋਬਰਾ
ਜੱਟੀ ਨੀ ਅੱਗ ਲਾਈ ਪਈ ਆ
ਖਿੜਦੇ ਆ ਫੁੱਲ ਮੇਰੇ ਹਾਸੇ ਵਰਗੇ
ਮਿੱਠੇ ਮਿੱਠੇ ਬੋਲ ਵੀ ਪਤਾਸੇ ਵਰਗੇ
ਜੀਦੇ ਸੀਨੇ ਲੜੇ ਉਹ ਥਾਂ ਮਰਜੇ
ਵੱਡਿਆ ਘਰਾਂ ਦੇ ਉਹ ਗੰਡਾਸੇ ਵਰਗੇ
ਖਿੜਦੇ ਆ ਫੁੱਲ ਮੇਰੇ ਹਾਸੇ ਵਰਗੇ
ਮਿੱਠੇ ਮਿੱਠੇ ਬੋਲ ਵੀ ਪਤਾਸੇ ਵਰਗੇ
ਜੀਦੇ ਸੀਨੇ ਲੜੇ ਉਹ ਥਾਂ ਮਰਜੇ
ਵੱਡਿਆ ਘਰਾਂ ਦੇ ਉਹ ਗੰਡਾਸੇ ਵਰਗੇ
ਪਾਯੇ ਗਜਰੇ ਨੈਣਾ ਵਿੱਚ ਕਜਲੇ
ਓਹਸਿਰੇ ਗੱਲ ਲਾਈ ਪਈ ਆ
ਤੇਥੋ ਬਚਿਆਂ ਜੰਦਾ ਤੇ ਬਚ ਚੋਬਰਾ
ਜੱਟੀ ਨੀ ਅੱਗ ਲਾਈ ਪਈ ਆ
ਤੇਥੋ ਬਚਿਆਂ ਜੰਦਾ ਤੇ ਬਚ ਚੋਬਰਾ
ਜੱਟੀ ਨੀ ਅੱਗ ਲਾਈ ਪਈ ਆ
ਗਨੀ ਗਨੀ ਗਨੀ ਸੋਹਣਿਆ
ਗਨੀ ਗਨੀ ਗਨੀ
ਗਨੀ ਗਨੀ ਗਨੀ ਸੋਹਣਿਆ
ਗਨੀ ਗਨੀ ਗਨੀ
ਵੇ ਦਿਲ ਮੇਰਾ ਨਿੱਕਾ ਜੇਹਾ
ਲਭਦਾ ਏ ਦਿਲਜਾਨੀ
ਵੇ ਦੂਰੋ ਦੂਰੋ ਖੜ ਵੇਖਿ
ਵੇਖਿ ਚੀਜ਼ ਬੇਗਾਨੀ
ਵੇ ਮੁੰਡਿਆ ਦੇ ਸਾਹ ਰੁਕ ਗਏ
ਰੱਜ ਕੇ ਚੜੀ ਜਵਾਨੀ
ਵੇ ਮੁੰਡਿਆ ਦੇ ਸਾਹ ਰੁਕ ਗਏ
ਰੱਜ ਕੇ ਚੜੀ ਜਵਾਨੀ
ਵੇ ਮੁੰਡਿਆ ਦੇ ਸਾਹ ਰੁਕ ਗਏ