Pair
ਮਿਲ ਗਯਾ ਵਕਤ ਮੇਰੇ ਲਈ ਤੈਨੂੰ
ਯਾ ਫਿਰ ਗੱਲ ਕੋਈ ਹੋਰ ਹੋ ਗਈ
ਉਂਝ ਕਦੇ ਮੇਰਾ ਹਾਲ ਨੀ ਪੁੱਛਿਆ
ਅੱਜ ਕਿਹਨਾ ਕਮਜੋਰ ਹੋ ਗਈ
ਜੋ ਕਿੱਤਾ ਤੂੰ ਤੇਰੀ ਮਰਜੀ
ਚਲ ਸਾਡਾ ਕਿਹੜਾ ਵੈਰ ਵੇ
ਚਲ ਸਾਡਾ ਕਿਹੜਾ ਵੈਰ ਵੇ
ਖਬਰੇ ਕਿੱਥੇ ਕਿੱਥੇ ਹੋਕੇ
ਆਏ ਤੇਰੇ ਪੈਰ ਵੇ
ਦਿਲ ਚੋਂ ਤੈਨੂੰ ਕਦ ਚੁਕੇ ਆਂ
ਛੱਡ ਦੇ ਸਾਡਾ ਸ਼ਹਿਰ ਵੇ
ਖਬਰੇ ਕਿੱਥੇ ਕਿੱਥੇ ਹੋਕੇ
ਆਏ ਤੇਰੇ ਪੈਰ ਵੇ
ਦਿਲ ਚੋਂ ਤੈਨੂੰ ਕੱਢ ਚੁਕੇ ਆਂ
ਛੱਡ ਦੇ ਸਾਡਾ ਸ਼ਹਿਰ ਵੇ
ਤੇਰੇ ਲੈਖ ਬਹਾਰਾਂ ਵਾਲੇ
ਸਾਡੇ ਪਤਝੜ ਰੁੱਤ ਦੇ ਨੇ
ਰੁਖਾਂ ਤੋਂ ਜਦੋਂ ਹੌਲੀ ਹੌਲੀ
ਸਾਰੇ ਪੱਤੇ ਟੁਟ ਗਏ ਨੇ
ਤੇਰੇ ਲੈਖ ਬਹਾਰਾਂ ਵਾਲੇ
ਸਾਡੇ ਪਤਝੜ ਰੁੱਤ ਦੇ ਨੇ
ਰੁਖਾਂ ਤੋਂ ਜਦੋਂ ਹੌਲੀ ਹੌਲੀ
ਸਾਰੇ ਪੱਤੇ ਟੁਟ ਗਏ ਨੇ
ਸਾਡੀ ਰਹਿਗੀ ਜਿਹੜੀ ਲੰਗ ਜੌ
ਤੇਰੀ ਮੰਗੀਏ ਖੈਰ ਵੇ
ਖਬਰੇ ਕਿੱਥੇ ਕਿੱਥੇ ਹੋਕੇ
ਆਏ ਤੇਰੇ ਪੈਰ ਵੇ
ਦਿਲ ਚੋਂ ਤੈਨੂੰ ਕਢ ਚੁਕੇ ਆਂ
ਛੱਡ ਦੇ ਸਾਡਾ ਸ਼ਹਿਰ ਵੇ
ਖਬਰੇ ਕਿੱਥੇ ਕਿੱਥੇ ਹੋਕੇ
ਆਏ ਤੇਰੇ ਪੈਰ ਵੇ
ਦਿਲ ਚੋਂ ਤੈਨੂੰ ਕਢ ਚੁਕੇ ਆਂ
ਛੱਡ ਦੇ ਸਾਡਾ ਸ਼ਹਿਰ ਵੇ
ਲੱਖ ਕਰ ਮਿਨਤਾਂ ਵੇ ਪਾਲੇ ਤਰਲੇ
ਜੁੱਤੀਆਂ ਵੀ ਘਸਾ ਲੇ ਤੂੰ
ਹੁਣ ਨਹੀਓ ਮੂਡ ਦੇ ਤੇਰੇ ਵਲ ਨੂੰ
ਪੂਰੀ ਬਾਵੀ ਲਾ ਲੇ ਤੂੰ
ਹਾਂ ਫੇਰ ਕਿਸੇ ਨੂੰ ਜ਼ਿੰਦਗੀ ਵਿਚ ਨਾ
ਤੇਰੇ ਜਿਹਾ ਇਨਸਾਨ ਮਿਲੇ
ਸਾਨੂੰ ਹੋਰ ਕਿਸੇ ਦੀ ਗਲੀ ਚ
ਤੇਰੇ ਪੈਰਾਂ ਦੇ ਨਿਸਾਨ ਮਿਲੇ
ਤੈਨੂੰ ਵੀ ਹੁਣ ਪਤਾ ਲਾਗੂ
ਕਿੰਝ ਜ਼ਿੰਦਗੀ ਬੰਨ ਦੀ ਜਹਿਰ ਵੇ
ਖਬਰੇ ਕਿੱਥੇ ਕਿੱਥੇ ਹੋਕੇ
ਆਏ ਤੇਰੇ ਪੈਰ ਵੇ
ਦਿਲ ਚੋਂ ਤੈਨੂੰ ਕੱਢ ਚੁਕੇ ਆਂ
ਛੱਡ ਦੇ ਸਾਡਾ ਸ਼ਹਿਰ ਵੇ
ਖਬਰੇ ਕਿੱਥੇ ਕਿੱਥੇ ਹੋਕੇ
ਆਏ ਤੇਰੇ ਪੈਰ ਵੇ
ਦਿਲ ਚੋਂ ਤੈਨੂੰ ਕੱਢ ਚੁਕੇ ਆਂ
ਛੱਡ ਦੇ ਸਾਡਾ ਸ਼ਹਿਰ ਵੇ
ਖਬਰੇ ਕੀਤੇ ਕੀਤੇ ਹੋਕੇ
ਆਏ ਤੇਰੇ ਪੈਰ ਵੇ
ਕਿੰਨੇ ਦਿਨ ਤੇ ਕਿੰਨੀਆਂ ਰਾਤਾਂ
ਲੰਗੀਆਂ ਮੇਰੇ ਤੇ ਕਹਿਰ ਦੀਆਂ
ਮੈਂ ਜਾਣਾ ਮੇਰਾ ਦਰਦ
ਜਿਹਾ ਗਲੀਆਂ ਜਾਨਣ ਮੇਰੇ ਸ਼ਹਿਰ ਦੀਆਂ
ਜਿੱਦਾਂ ਤੂੰ ਮੁਕਰਿਯਾ
ਓਦਾਂ ਕੋਈ ਮੁਕਰਦਾ ਨਹੀ ਜੁਬਾਨ ਤੇ
ਇਕ ਤੇਰੇ ਕਰਕੇ ਨਫਰਤ ਆਂ
ਨਫਰਤ ਆਂ ਹਰ ਇਨਸਾਨ ਤੇ
ਇਕ ਤੇਰੇ ਕਰਕੇ ਨਫਰਤ ਆਂ
ਨਫਰਤ ਹਾਂ