Ting Rang [130 BPM]

ALI ZAFAR

ਪਿਆਰ ਦੇ ਸਿਆਪੇ ਨਈਓ ਪੈਣਾ ਸੋਹਣੀਏ
ਹਾਂ ਹਾਂ…. ਨੈਨ ਨਾ ਨਾ ਨਾ
ਹਾਂ ਪਿਆਰ ਦੇ ਸਿਆਪੇ ਨਈਓ ਪੈਣਾ ਸੋਨੀਏ
ਰਜ ਰਜ ਰਜ ਆਸਾ ਰਹਿਣਾ ਸੋਣੀਏ
ਆਈ ਲਵ ਯੂ ਸ਼ੀ ਆਈ ਲਵ ਯੂ ਨਈਓ ਕਹਿਨਾ ਸੋਨੀਏ
ਖੈਣੀ ਖਾਣੀ, ਨਾਹੀ ਕੁਜ ਸਹਿਣਾ ਸੁਨੀਐ
ਠੰਡੀ ਸੀ ਬੀਅਰ ਲਗਾ ਕੇ
ਨੈਨੋ ਕੇ ਤੀਰ ਚਲਾਕੇ
ਲੱਕ ਨੂੰ ਵੀ ਥੋੜਾ ਸਾ ਹਿਲਾ ਕੇ (ਲੱਕਕਮਰ)

ਆ ਸਾਡੇ ਕਨੀ ਟਿੰਗ ਰੰਗ
ਡਾਂਸ ਡਾਂਸ ਨੈਨ ਨਾ ਨਾ
ਡਾਂਸ ਡਾਂਸ ਨੈਨ ਨਾ ਨਾ

ਹੋ ਤੇਰੇ ਨਾਲ ਅੱਖੀਆਂ ਨੀਲਣੀ ਮਰਜਾਣੀਏ
ਇਸ਼ਕ ਦੀ ਤੂੰ ਰੀਤ ਨੀ ਨਿਭਾਣੀ ਮਰਜਾਣੀਏ
ਤੇਰੇ ਪਿਛੇ ਲਗਾਂਗਾ ਤੇ ਜ਼ਿੰਦਗੀ ਨੂੰ ਠਗਾ
ਥੇਠ ਉਟੇ ਵਜੰਗਾ ਤੇ ਭੈੜਾ ਜੇਹਾ ਲਗੰਗਾ
ਥੇਠ ਉਟੇ ਵਜੰਗਾ ਤੇ ਭੈੜਾ ਜੇਹਾ ਲਗੰਗਾ

ਅਰੇ! ਚੱਕਰ ਚੇ ਨਹੀਂ ਪੈਣਾ ਜਿਵੇਂ ਵੇਲਾ ਏ ਲੁਟ ਲੈਨਾ
ਹੋ ਸੁਖ ਦਾ ਸਾ ਅਸੀ ਨਹੀ ਲੈਣਾ
ਆ ਸਾਡੇ ਕਨੀ.. ਡਿੰਗ ਡਾਂਗ

Curiosités sur la chanson Ting Rang [130 BPM] de Ali Zafar

Qui a composé la chanson “Ting Rang [130 BPM]” de Ali Zafar?
La chanson “Ting Rang [130 BPM]” de Ali Zafar a été composée par ALI ZAFAR.

Chansons les plus populaires [artist_preposition] Ali Zafar

Autres artistes de Asiatic music