Sajnaa
ਸੱਜਣਾ ਰਾਹ ਤੇਰਾ
ਤੱਕ ਤੱਕ ਹਾਰੀ ਆਂ
ਸੱਜਣਾ ਰਾਹ ਤੇਰਾ
ਤੱਕ ਤੱਕ ਹਾਰੀ ਆਂ
ਦਿਲ ਦੇ ਮੈਂ ਬੂਹੇ ਖੋਲ੍ਹੇ
ਨੈਣਾ ਦੀਆਂ ਬਾਰਿਆ
ਸੱਜਣਾ ਰਾਹ ਤੇਰਾ
ਤੱਕ ਤੱਕ ਹਾਰੀ ਆਂ
ਸੱਜਣਾ ਰਾਹ ਤੇਰਾ
ਤੱਕ ਤੱਕ ਹਾਰੀ ਆਂ
ਗਮਾਂ ਦੀਆਂ ਰਾਤਾਂ ਦਿਨ
ਲੰਘਦੇ ਅਜ਼ਾਬ ਦੇ
ਗਮਾਂ ਦੀਆਂ ਰਾਤਾਂ ਦਿਨ
ਲੰਘਦੇ ਅਜ਼ਾਬ ਦੇ
ਅੱਖ ਕਿੱਤੇ ਲੱਗੇ ਤੈਨੂੰ
ਵੇਖਾਂ ਵਿਚ ਖ਼ਵਾਬ ਦੇ
ਰੱਬ ਕੋਲੋਂ ਮੰਗਦੀ ਮੈਂ
ਨੀਂਦਰਾਂ ਉਧਾਰੀਆਂ
ਦਿਲ ਦੇ ਮੈਂ ਬੂਹੇ ਖੋਲ੍ਹੇ
ਨੈਣਾ ਦੀਆਂ ਬਾਰਿਆ
ਸੱਜਣਾ ਰਾਹ ਤੇਰਾ
ਤਕ ਤਕ ਹਾਰਿਆ
Put Your Hands
ਆਵੋ ਸੈਯੋ ਨੀ ਰਲ ਗਾਵੋ ਸਾਈਯੋੰ
ਆਵੋ ਸੈਯੋ ਨੀ ਰਲ ਗਾਵੋ ਸਾਈਯੋੰ
ਆਵੋ ਸੈਯੋ ਨੀ ਰਲ ਗਾਵੋ ਸਾਈਯੋੰ
ਆਵੋ ਸੈਯੋ ਨੀ ਰਲ ਗਾਵੋ ਸਾਈਯੋੰ
ਆਵੋ ਸੈਯੋ ਨੀ ਰਲ ਗਾਵੋ ਸਾਈਯੋੰ
ਆਵੋ ਸੈਯੋ ਨੀ ਰਲ ਗਾਵੋ ਸਾਈਯੋੰ
ਦਿਲ ਦੀਆਂ ਗੱਲਾਂ ਤੂੰ ਜੇ ਆਵੇ ਤੇ ਸੁਣਾਵਾਂ ਮੈਂ
ਦਿਲ ਦੀਆਂ ਗੱਲਾਂ ਤੂੰ ਜੇ ਆਵੇ ਤੇ ਸੁਣਾਵਾਂ ਮੈਂ
ਤੇਰੇ ਬਿਨਾਂ ਜੀਣਾ ਕੈਸਾ , ਤੁਝੇ ਸਮਝਾਵਾਂ ਮੈਂ
ਤੇਰੇ ਪਿਛੇ ਰੁਲ ਗਈਆਂ
ਗਮਾਂ ਦੀ ਮੈਂ ਮਾਰੀ ਆਂ
ਦਿਲ ਦੇ ਮੈਂ ਬੂਹੇ ਖੋਲ੍ਹੇ
ਨੈਣਾ ਦੀਆਂ ਬਾਰਿਆ
ਸੱਜਣਾ ਰਾਹ ਤੇਰਾ
ਤਕ ਤਕ ਹਾਰੀ ਆਂ
ਦਿਲ ਦੇ ਮੈਂ ਬੂਹੇ ਖੋਲ੍ਹੇ
ਨੈਣਾ ਦੀਆਂ ਬਾਰਿਆ
ਸੱਜਣਾ ਰਾਹ ਤੇਰਾ
ਤਕ ਤਕ ਹਾਰੀ ਆਂ
ਤਕ ਤਕ ਹਾਰੀ ਆਂ