Aaban De Deson

Satta Vairowalia

ਆਬਾਂ ਦੇ ਦੇਸੋਂ ਕੁੜੀਆ ਚਲ ਆਈਆ ਦੂਰ ਮਾਂ
ਆਬਾਂ ਦੇ ਦੇਸੋਂ ਕੁੜੀਆ ਚਲ ਆਈਆ ਦੂਰ ਮਾਂ
ਫਿਕਰਾਂ ਵਿਚ ਰੁੱਲ ਗਏ ਸੋਹਣੇ ਹੁਸਨਾ ਦੇ ਨੂਰ ਮਾਂ
ਆਬਾਂ ਦੇ ਦੇਸੋਂ ਕੁੜੀਆ ਚਲ ਆਈਆ ਦੂਰ ਮਾਂ
ਆਬਾਂ ਦੇ ਦੇਸੋਂ ਕੁੜੀਆ

ਕੁੜੀਆ ਅਨਮੋਲ ਜਵਾਨੀ ਚੜਦੀ ਦੇ ਸਾਲ ਚ ਤੁਰੀਆ
ਮੁੰਡਿਆ ਦੇ ਐਨ ਬਰਾਬਰ ਰੀਝਕਾਂ ਦੀ ਭਾਲ ਚ ਤੁਰੀਆ
ਡਾਰਾਂ ਦੀਆ ਡਾਰਾਂ ਬਣਕੇ
ਡਾਰਾਂ ਦੀਆ ਡਾਰਾਂ ਬਣਕੇ ਪੂਰਾ ਦੇ ਪੂਰ ਮਾਂ
ਆਬਾਂ ਦੇ ਦੇਸੋਂ ਕੁੜੀਆ ਚਲ ਆਈਆ ਦੂਰ ਮਾਂ
ਆਬਾਂ ਦੇ ਦੇਸੋਂ ਕੁੜੀਆ
ਇੱਕਲੇ ਪੁੱਤ ਨੀ ਪ੍ਰਦੇਸੀ ਆਏ ਆ ਢੁੱਕੀਆ ਨੇ ਧੀਆ
ਆਪਣਾ ਆਪਣਾ ਦਾਣਾ ਪਾਣੀ ਚੁੱਗਣਾ ਰੱਬ ਦੇ ਜੀਆ
ਸਾਰਾ ਟੱਬਰ ਨੱਕ ਬੁੱਲ ਵੱਟੇ ਜਿਸ ਦਿਨ ਸੀ ਉਹ ਜੰਮੀ
ਦੋ ਦੋ ਟੱਬਰ ਵਲੈਤ ਲੈ ਆਈ ਉਹੀ ਧੀ ਨਿਕੰਮੀ
ਕਰ ਦੀਆ ਨੇ ਸੋਲ ਜਿੰਦੜੀਆ ਹਰ ਕੋਈ ਕੰਮ ਭਾਰਾ ਹੌਲਾ
ਸੂਲਾ ਤੇ ਸੋਣ ਜਿਹਾ ਏ ਚੰਦਰੀ PR ਦਾ ਰੌਲਾ
ਆਪਣਿਆ ਨੂੰ ਆਪਣੇ ਲੁੱਟਦੇ
ਆਪਣਿਆ ਨੂੰ ਆਪਣੇ ਲੁੱਟਦੇ ਤੱਕ ਕੇ ਮਜਬੂਰ ਮਾਂ
ਆਬਾਂ ਦੇ ਦੇਸੋਂ ਕੁੜੀਆ ਚਲ ਆਈਆ ਦੂਰ ਮਾਂ
ਐਥੇ ਵੀ ਯਾਦ ਰਖੀ ਏ ਮਾਪਿਆ ਦੀ ਘੂਰ ਮਾਂ
ਆਬਾਂ ਦੇ ਦੇਸੋਂ ਕੁੜੀਆ ਚਲ ਆਈਆ ਦੂਰ ਮਾਂ
ਆਬਾਂ ਦੇ ਦੇਸੋਂ ਕੁੜੀਆ

Curiosités sur la chanson Aaban De Deson de Amrinder Gill

Quand la chanson “Aaban De Deson” a-t-elle été lancée par Amrinder Gill?
La chanson Aaban De Deson a été lancée en 2019, sur l’album “Chal Mera Putt”.
Qui a composé la chanson “Aaban De Deson” de Amrinder Gill?
La chanson “Aaban De Deson” de Amrinder Gill a été composée par Satta Vairowalia.

Chansons les plus populaires [artist_preposition] Amrinder Gill

Autres artistes de Dance music