Kurti De Mor

Harmanjeet, Jatinder Shah

ਹੋ ਤੇਰੀ ਕੁੜਤੀ ਦੇ ਮੋਰ ਮੈਨੂੰ ਆਖਦੇ
ਲਈ ਫਿਰ ਉਹੀ ਦਿਨ ਆ ਗਏ ਵਸਾਖ ਦੇ
ਹੋ ਤੇਰੀ ਕੁੜਤੀ ਦੇ ਮੋਰ ਮੈਨੂੰ ਆਖਦੇ
ਲਈ ਫਿਰ ਉਹੀ ਦਿਨ ਆ ਗਏ ਵਸਾਖ ਦੇ
ਹੋ ਤੇਰੀ ਕੁੜਤੀ ਦੇ ਮੋਰ ਮੈਨੂੰ ਆਖਦੇ
ਲਈ ਫਿਰ ਉਹੀ ਦਿਨ ਆ ਗਏ ਵਸਾਖ ਦੇ
ਜਦੋਂ ਮੁੱਕਣ ਵਾਲਾ ਸੀ ਚੰਨਾ ਚੇਤ ਵੇ
ਜਦੋਂ ਮੁੱਕਣ ਵਾਲਾ ਸੀ ਚੰਨਾ ਚੇਤ ਵੇ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਵੇ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਨੀ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਵੇ

ਨੀ ਮੈਂ ਮੇਲੇ ਚੋਂ ਲੈ ’ਆਇਆ ਸੀਗਾ ਵਾਲਿਆਂ
ਤੇ ਤੂੰ ਝੱਟ ਦੇਣੀ ਕੰਨਾਂ ਵਿਚ ਪਾਲੀਆਂ
ਨੀ ਮੈਂ ਮੇਲੇ ਚੋਂ ਲੈ ’ਆਇਆ ਸੀਗਾ ਵਾਲਿਆਂ
ਤੇ ਤੂੰ ਝੱਟ ਦੇਣੀ ਕੰਨਾਂ ਵਿਚ ਪਾਲੀਆਂ
ਨਾਲੇ ਚੂੜੀਆਂ ਦਾ ਲਈ ਗਿਆ ਸੀ ਮੈਚ ਨੀ
ਨਾਲੇ ਚੂੜੀਆਂ ਦਾ ਲਈ ਗਿਆ ਸੀ ਮੈਚ ਨੀ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਨੀ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਵੇ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਨੀ

ਜਦੋਂ ਚੜ੍ਹਿਆ ਦੁਪਹਿਰਾ ਤੈਨੂੰ ਹਾੜ ਦਾ
ਸੀ ਮੈਂ ਵੀ ਲੋਕਾਂ ਨਾਲ ਫਿਰਦਾ ਵੇਗਾੜ ਦਾ
ਜਦੋਂ ਚੜ੍ਹਿਆ ਦੁਪਹਿਰਾ ਤੈਨੂੰ ਹਾੜ ਦਾ
ਸੀ ਮੈਂ ਵੀ ਲੋਕਾਂ ਨਾਲ ਫਿਰਦਾ ਵੇਗਾੜ ਦਾ
ਜਦੋਂ ਖੋਲਿਆ ਮੈਂ ਦਿਲ ਵਾਲਾ ਭੇਤ ਨੀ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਨੀ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਵੇ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਨੀ

ਕੀਹਦੇ ਪਿਆਰ ਨੇ ਸਿਖਾਇਆ ਤੈਨੂੰ ਜੱਚਣਾ
ਤੈਨੂੰ ਪਹਿਲਾਂ ਤੇ ਨੀ ਆਉਂਦਾ ਸੀਗਾ ਨੱਚਣਾ
ਕੀਹਦੇ ਪਿਆਰ ਨੇ ਸਿਖਾਇਆ ਤੈਨੂੰ ਜੱਚਣਾ
ਤੈਨੂੰ ਪਹਿਲਾਂ ਤੇ ਨੀ ਆਉਂਦਾ ਸੀਗਾ ਨੱਚਣਾ
ਜੇੜਾ ਮਿਲਦਾ ਐ ਪੁੱਛਦਾ ਹਰੇਕ ਨੀ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਨੀ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਵੇ
ਅੱਖਾਂ ਲਾਡੀਆਂ ਸੀ ਕਾਜਲੇ ਸਮੇਤ ਨੀ

Curiosités sur la chanson Kurti De Mor de Amrinder Gill

Sur quels albums la chanson “Kurti De Mor” a-t-elle été lancée par Amrinder Gill?
Amrinder Gill a lancé la chanson sur les albums “Laiye Je Yaarian” en 2019 et “Kurti De Mor” en 2019.
Qui a composé la chanson “Kurti De Mor” de Amrinder Gill?
La chanson “Kurti De Mor” de Amrinder Gill a été composée par Harmanjeet, Jatinder Shah.

Chansons les plus populaires [artist_preposition] Amrinder Gill

Autres artistes de Dance music