Jhuthi Soh

Khushi Pandher

ਕਰਾਂ ਤੈਨੂ ਸੋਹਣੇਯਾ ਪ੍ਯਾਰ ਕਿੰਨਾ ਵੇ
ਤੂ ਵੀ ਮੈਨੂ ਚੌਣ ਸਚੀ ਮੇਰੇ ਜਿੰਨਾ ਵੇ
ਕਰਾਂ ਤੈਨੂ ਸੋਹਣੇਯਾ ਪ੍ਯਾਰ ਕਿੰਨਾ ਵੇ
ਤੂ ਵੀ ਮੈਨੂ ਚੌਣ ਸਚੀ ਮੇਰੇ ਜਿੰਨਾ ਵੇ
ਕੱਟ ਦਾ ਨੀ ਦਿਨ ਤੂ ਤਾਂ ਮੇਰੇ ਬਿਨਾ ਵੇ
ਰਾਤਾਂ ਨੂ ਤੂ ਦੱਸ ਕਿਵੇ ਸੋਯਾ ਕਰੇਂਗਾ

ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ
ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ
ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ
ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ

ਓ ਪਤਾ ਤੈਨੂ ਤੈਥੋਂ ਝੂਠ ਬੋਲੇਯਾ ਨੀ ਜਾਂਦਾ ਵੇ
ਤਾਂ ਵੀ ਮੇਰੇ ਸਿਰ ਹਥ ਰਖ ਸੋਹਾ ਖਾਣਾ ਵੇ
ਖੁਸ਼ੀ ਤੈਨੂ ਤੇਰੇ ਨਾਲੋ ਜ਼ਯਾਦਾ ਵੇ ਮੈਂ ਜਾਂਦੀ
ਮੰਗੇਯਾ ਦੁਆਵਾ ਵਿਚੋਂ ਮੁੱਲ ਨੀ ਲੇ ਆਂਦਾ ਵੇ
ਖੁਸ਼ੀ ਤੈਨੂ ਤੇਰੇ ਨਾਲੋ ਜ਼ਯਾਦਾ ਵੇ ਮੈਂ ਜਾਂਦੀ
ਮੰਗੇਯਾ ਦੁਆਵਾ ਵਿਚੋਂ ਮੁੱਲ ਨੀ ਲੇ ਆਂਦਾ ਵੇ
ਹੱਟ ਜਾ ਵੇ ਬਾਜ਼ ਆਜਾ ਪੁੱਠੇ ਕੰਮਾਂ ਤੋਂ
ਨਹੀ ਤਾਂ ਫੋਟੋਆ ਚ ਕੱਲਾ ਹੀ ਖਲੋਯਾ ਕਰੇਂਗਾ

ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ
ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ
ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ
ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ

ਓ ਤੇਰੀ ਹਰ ਗੱਲ ਦਾ ਖਿਆਲ ਚੰਨਾ ਰਖਦੀ
ਫੁੱਲਾਂ ਵਾਂਗੂ ਸਾਂਭੀ ਵੇ ਮੈਂ ਘੂਰ ਤੇਰੀ ਅੱਖ ਦੀ
ਬਾਹਰ ਜਾਕੇ ਵੇਖ ਚੰਨਾ ਹਾਲ ਕਿ ਨੇ ਹੀਰਾ ਦੇ
ਤੇਰੇ ਬਿਨਾ ਹੋਰ ਨੂ ਨਾ ਹੂਰ ਤੇਰੀ ਤਕਦੀ
ਬਾਹਰ ਜਾਕੇ ਵੇਖ ਚੰਨਾ ਹਾਲ ਕਿ ਨੇ ਹੀਰਾ ਦੇ
ਤੇਰੇ ਬਿਨਾ ਹੋਰ ਨੂ ਨਾ ਹੂਰ ਤੇਰੀ ਤਕਦੀ
ਅੱਜ ਕਾਲ ਕਰੇ ਘੱਟ ਗੌਰ ਮੇਰੇ ਤੇ
ਫੇਰ ਦੇਖੀ massage ਆ ਚੋ ਟੋਯਾ ਕਰੇਂਗਾ

ਰੱਬ ਨਾ ਕਰੇ ਕਿ ਕਦੇ ਤੈਨੂ ਕੁਝ ਹੋਜੇ ਨੀ
ਮੈਂ ਤੈਥੋਂ ਪਿਹਲਾਂ ਤੇਰੇ ਲਾਯੀ ਖਲੋਯਾ ਕਰੂੰਗਾ
ਝੂਠੀ ਨੀ ਮੈਂ ਖਾਂਦਾ ਤੇਰੀ ਸੋਹ ਤੇਰੀ ਸੋਹ ਲੱਗੇ
ਜੇ ਮੈਨੂ ਕੁਝ ਹੋ ਗਯਾ ਵੇ ਰੋਯਾ ਕਰੇਂਗਾ

ਝੂਠੀ ਐਵੇ ਸੋਹ ਮੇਰੀ ਖਾਂਦਾ ਰਿਹਨਾ ਏ
ਅੱਜ ਤੋਂ ਨੀ ਗੱਲ ਕੋਯੀ ਲੁਕੋਯਾ ਕਰੂੰਗਾ

Sharry Nexus!

Curiosités sur la chanson Jhuthi Soh de Asees Kaur

Qui a composé la chanson “Jhuthi Soh” de Asees Kaur?
La chanson “Jhuthi Soh” de Asees Kaur a été composée par Khushi Pandher.

Chansons les plus populaires [artist_preposition] Asees Kaur

Autres artistes de Film score