Kashmiri Apple

Youngveer

ਪ੍ਯਾਰ ਤੋਂ ਯਕੀਨ ਮੇਰਾ ਉਤੇਯਾ ਹੋਯ ਸੀ
ਫਿਰ ਹੋਯ ਆਏ ਦੋਬਾਰਾ ਤੇਰੇ ਕਰਕੇ
ਦੁਨਿਯਾ ਦੇ ਸ਼ੋਰ ਵਿਚ ਚੰਨਾ ਮੇਰੇਯਾ
ਬਸ ਮੇਰਾ ਆਏ ਗੁਜ਼ਾਰਾ ਤੇਰੇ ਕਰਕੇ

ਇਸ਼੍ਕ਼ ਤੇਰਾ ਹੁਣ ਬੋਲ ਰੇਯਾ
ਯਾਰਾ ਮੇਰੇ ਸਿਰ ਚਾਢ ਕੇ
ਜੀਣਾ ਆਏ ਹੁਣ ਪਲ ਪਲ ਨੂ
ਨਹੀ ਜੀਣਾ ਮੀਨ ਮਰ ਮਰ ਕੇ
ਲ ਕਿਹ ਦਿੱਤੀ ਤੈਨੂ ਜੋ ਗੱਲ ਸੀ
ਦਿਲ ਵਿਚ ਮੈਂ ਲਕਓਯੀ

ਜਿਸ ਦਿਨ ਦਾ ਵੇਖਯਾ ਮੇਰੀ ਨਾ ਅੱਖ ਓਦੋਂ ਦੀ ਸੋਯੀ
ਵੇ ਗੱਲਾਂ ਤੇਰਿਯਾ ਜਿਵੇਈਂ ਏ ਫਲ ਕਸ਼ਮੀਰੀ ਕੋਈ
ਜਿਸ ਦਿਨ ਦਾ ਵੇਖਯਾ ਮੇਰੀ ਨਾ ਅੱਖ ਓਦੋਂ ਦੀ ਸੋਯੀ
ਵੇ ਗੱਲਾਂ ਤੇਰਿਯਾ ਜਿਵੇਈਂ ਏ ਫਲ ਕਸ਼ਮੀਰੀ ਕੋਈ

ਹਰ ਮੁਲਾਕ਼ਾਤ ਤੇ ਤੂ ਦਿੱਤੀਆਂ ਜੋ ਚਿਟ੍ਠੀਆਂ
ਮੀਨ ਰਖੀਆਂ ਫ੍ਰੇਮ ਕਰਵਾ ਕੇ
ਜਿੰਨੇ ਤੇਰੇ ਨਾਲ ਵੇ ਮੀਨ ਤੌਰ ਲਾਏ ਯਾਰਾ
ਸਾਬ ਫੋਟੋਆਂ ਮੀਨ ਰਖੀਆਂ ਛੁਪਾ ਕੇ

ਜਿਹਦੇ ਤੇ ਤੂ ਲਿਖਯਆ ਆਏ
ਮੇਰਾ ਨਾਮ ਦਿਲ ਜੇਯਾ ਵਾਹਕੇ
ਓ ਡਾਇਯਰੀ ਤੇਰੀ ਸ਼ਾਯਾਰੀ ਦੀ
ਨਿੱਤ ਸੋਵਾਂ ਸੀਨੇ ਲਾਕੇ
ਮੀਨ ਸਾਂਭ ਕੇ ਰਾਖੀ ਆ
ਤੇਰੀ ਪਿਛਲੇ ਸ੍ਯਾਲ ਦੀ ਲੋਯੀ
ਜਿਸ ਦਿਨ ਦਾ ਵੇਖਯਾ ਮੇਰੀ ਨਾ ਅੱਖ ਓਦੋਂ ਦੀ ਸੋਯੀ
ਵੇ ਗੱਲਾਂ ਤੇਰਿਯਾ ਜਿਵੇਈਂ ਏ ਫਲ ਕਸ਼ਮੀਰੀ ਕੋਈ
ਜਿਸ ਦਿਨ ਦਾ ਵੇਖਯਾ ਮੇਰੀ ਨਾ ਅੱਖ ਓਦੋਂ ਦੀ ਸੋਯੀ
ਵੇ ਗੱਲਾਂ ਤੇਰਿਯਾ ਜਿਵੇਈਂ ਏ ਫਲ ਕਸ਼ਮੀਰੀ ਕੋਈ

ਕਾਲੇਜ ਮੁੱਕੇ ਨੂ ਹੋ ਗਾਏ 3 ਸਾਲ ਵੇ
ਧਯਾਨ ਕ੍ਯੋਂ ਮੇਰੇ ਵਲ ਨੀ ਕਰਦਾ
ਮੀਨ ਨੀ ਕਿਹੰਦੀ ਵਿਆਹ ਤੂ ਕਰਾ ਮੇਰੇ ਨਾਲ
ਤੂ ਰੋਕੇ ਦੀ ਵੀ ਗੱਲ ਨੀ ਕਰਦਾ

ਮਮ੍ਮੀ ਡੈਡੀ ਮੈਨੂ
ਹੁਣ ਅਕਸਰ ਕਿਹੰਦੇ ਨੇ
ਰਿਸ਼ਟੇਯ ਵੀ ਮੁੰਡੇਯਾਨ ਵੱਲੋਂ
ਹੁਣ ਔਂਦੇ ਰਿਹਿੰਦੇ ਨੇ
ਪਰ ਯੌੁਂਗਵੀਰ ਤੇਰੇ ਨਾਲ ਰਿਹਨਾ ਮੈਂ
ਫਿਰਦੀ ਖ੍ਵਾਬ ਸੰਜੋਯੀ
ਜਿਸ ਦਿਨ ਦਾ ਵੇਖਯਾ ਮੇਰੀ ਨਾ ਅੱਖ ਓਦੋਂ ਦੀ ਸੋਯੀ
ਵੇ ਗੱਲਾਂ ਤੇਰਿਯਾ ਜਿਵੇਈਂ ਏ ਫਲ ਕਸ਼ਮੀਰੀ ਕੋਈ
ਜਿਸ ਦਿਨ ਦਾ ਵੇਖਯਾ ਮੇਰੀ ਨਾ ਅੱਖ ਓਦੋਂ ਦੀ ਸੋਯੀ
ਵੇ ਗੱਲਾਂ ਤੇਰਿਯਾ ਜਿਵੇਈਂ ਏ ਫਲ ਕਸ਼ਮੀਰੀ ਕੋਈ

Curiosités sur la chanson Kashmiri Apple de Asees Kaur

Qui a composé la chanson “Kashmiri Apple” de Asees Kaur?
La chanson “Kashmiri Apple” de Asees Kaur a été composée par Youngveer.

Chansons les plus populaires [artist_preposition] Asees Kaur

Autres artistes de Film score