O Heeriye [Remix]

AYUSHMANN KHURRANA, ROCHAK KOHLI

ਜਦ ਤੈਨੂੰ ਵੇਖਿਆ ਪਹਿਲੀ ਵਾਰੀ
ਮੈਂ ਤਾਂ ਤੈਨੂੰ ਹੀ ਤੱਕਦਾ ਰਿਹਾ
ਜਚਦਾ ਨਹੀਂ ਸੀ ਤੇਰੇ ਨਾਲ
ਮੈਂ ਤਾਂ ਫਿਰ ਵੀ ਜਚਦਾ ਰਿਹਾ

ਖਿੱਚਦਾ ਰਿਹਾ ਤੈਨੂੰ ਆਪਣੀ ਓਰ
ਤੈਨੂੰ ਮੈਂ ਕਹਿੰਦਾ ਰਿਹਾ
ਖਿੱਚਦਾ ਰਿਹਾ ਤੈਨੂੰ ਆਪਣੀ ਓਰ
ਤੈਨੂੰ ਮੈਂ ਕਹਿੰਦਾ ਰਿਹਾ

ਓ, ਹੀਰੀਏ ਤੈਨੂੰ ਲੈ ਜਾਣਾ ਇਹ ਗੱਲ ਤੂੰ ਮਣ 'ਚ ਵਸਾ
ਨਹੀਂ ਜੀਨਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ

ਨਹੀਂ ਜੀਨਾ ਤੇਰੇ ਬਿਨਾਂ,ਓ, ਹੀਰੀਏ ਤੈਨੂੰ ਲੈ ਜਾਣਾ
ਓ, ਹੀਰੀਏ ਤੈਨੂੰ ਲੈ ਜਾਣਾ ਇਹ ਗੱਲ ਤੂੰ ਮਣ 'ਚ ਵਸਾ
ਨਹੀਂ ਜੀਨਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ
ਓ, ਹੀਰੀਏ ਤੈਨੂੰ ਲੈ ਜਾਣਾ
ਨਹੀਂ ਜੀਨਾ ਤੇਰੇ ਬਿਨਾਂ,ਓ, ਸਾਨੂੰ ਦੇ ਨਾ ਸਜ਼ਾ
ਜਾਨੇ ਨਾ ਤੂੰ ਇਹ ਕਿਉਂ?
ਤੇਰੀ ਤੇਰੀ ਯਾਦੋਂ ਮੈਂ ਤਨਹਾ ਹੂਆ
ਤੇਰੇ ਲੀਏ ਸਾਂਸੇ, ਚਲੇ ਮੇਰੀ ਜ਼ਿੰਦਾ ਹੂਆ
ਤੂ ਜੋ ਕਹੇ ਤੋਹ ਪਾਣੀਯੋ ਪੇ ਚਾਲ ਦੂਨ ਮੈਂ
ਕਰਾਂ ਤੇਰਾ ਸਦਕਾ, ਤੇਰਾ ਹੀ ਸਜਦਾ ਕਰਾਂ

ਓ, ਹੀਰੀਏ ਤੈਨੂੰ ਲੈ ਜਾਣਾ
ਇਹ ਗੱਲ ਤੂੰ ਮਣ 'ਚ ਵਸਾ
ਨਹੀਂ ਜੀਨਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ
ਓ, ਹੀਰੀਏ ਤੈਨੂੰ ਲੈ ਜਾਣਾ ਇਹ ਗੱਲ ਤੂੰ ਮਣ 'ਚ ਵਸਾ
ਨਹੀਂ ਜੀਨਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ
ਓ, ਹੀਰੀਏ ਤੈਨੂੰ ਲੈ ਜਾਣਾ ਨਹੀਂ ਜੀਨਾ ਤੇਰੇ ਬਿਨਾਂ
ਸਾਨੂੰ ਦੇ ਨਾ ਸਜ਼ਾ

Chansons les plus populaires [artist_preposition] Ayushmann Khurrana

Autres artistes de Pop rock