Raatan Kaaliyan
ਹਾਏ ਨੀ ਮੈਨੂ ਕਿਹਨੂੰ ਦੱਸਾਂ
ਦੱਸਾਂ ਹਾਲ ਵੇ
ਕੱਲਿਆਂ ਹੀ ਰਾਤਾਂ ਕੱਟਾਂ
ਹੋ ਬੇਹਾਲ ਵੇ
ਹੋ ਬੇਹਾਲ ਵੇ
ਰਾਤਾਂ ਕਾਲੀਆਂ ਪਿਆਰ ਵਾਲਿਆਂ
ਰਾਹ ਚ ਤੇਰੀ ਉਮਰਾਂ ਗੁਜ਼ਾਰਿਆਂ
ਤੇਰੇ ਬਿਨ ਰੋਏ ਆਂ ਬੜਾ ਰੋਏ ਆਂ
ਰਾਹੀ ਆ ਵੀ ਜਾ
ਤੇਰੇ ਬਿਨ ਨਾ ਲਗੇ ਦਿਲ ਨਾ ਲਗੇ
ਤੈਨੂ ਲਭਦੇ ਆਂ ਖੋਏ ਆਂ
ਅੱਸੀ ਕਮਲੇ ਹੋਏ ਆਂ
ਅੱਸੀ ਕਮਲੇ ਹੋਏ ਆਂ
ਰਾਤਾਂ ਕਾਲੀਆਂ ਪਿਆਰ ਵਾਲਿਆਂ
ਹਾਏ ਨੀ ਮੈਨੂ ਕਿਹਨੂੰ ਦੱਸਾਂ
ਦੱਸਾਂ ਹਾਲ ਵੇ
ਕੱਲਿਆਂ ਹੀ ਰਾਤਾਂ ਕੱਟਾਂ
ਹੋ ਬੇਹਾਲ ਵੇ
ਹੋ ਬੇਹਾਲ ਵੇ
ਟੁੱਟੇ ਤਾਰੇ ਵੇਖਾਂ ਤੇ ਮੰਗਾਂ
ਖੈਰਾ ਯਾਰ ਵੇ ਹਾਏ
ਨੀਂਦਾਂ ਚ ਤੇਰੇ ਖ੍ਵਬਾਂ ਦੀ ਕਰਾਂ
ਸੈਰਾਂ ਯਾਰ ਵੇ
ਕਿੱਤਾ ਕੀ ਕਸੂਰ ਵੇ ਹੋਇਆ ਦੂਰ ਵੇ
ਰਾਹੀ ਆ, ਆ ਵੀ ਜਾ
ਤੇਰੇ ਬਿਨ ਨਾ ਲਗੇ ਦਿਲ ਨਾ ਲਗੇ
ਤੈਨੂ ਲਭਦੇ ਆਂ ਖੋਏ ਆਂ
ਅੱਸੀ ਕਮਲੇ ਹੋਏ ਆਂ
ਅੱਸੀ ਕਮਲੇ ਹੋਏ ਆਂ
ਰਾਤਾਂ ਕਾਲੀਆਂ ਪਿਆਰ ਵਾਲਿਆਂ
ਸੱਜਣਾ ਵੇ ਆਜਾ ਵੇ ਆਜਾ ਬੁਲਾਵਾਂ ਯਾਰਾ
ਇਕ ਵਾਰੀ ਆਜਾ ਮੈਂ ਦੁਨਿਯਾ ਭੁਲਵਾਂ ਯਾਰਾ
ਸਾਜ੍ਣਾ ਵੇ ਆਜਾ ਵੇ ਆਜਾ ਬੁਲਾਵਾਂ ਯਾਰਾ
ਆਜਾ ਵੇ ਤੈਨੂ ਮਨਾਵਾਂ
ਹਾਏ ਦੂਰੀ ਯੇਹ ਦੂਰੀ
ਹਾਏ ਦੂਰੀ ਸਜ਼ਾਵਾਂ ਯਾਰਾ
ਕਿਵੇਂ ਮੈਂ ਤੈਨੂ ਮਨਾਵਾਂ
ਤੇਰੇ ਬਿਨ ਕੋਯੀ ਨਾ ਮੇਰਾ ਕੋਯੀ ਨਾ
ਰਾਹੀ ਆ ਵੀ ਜਾ
ਯਾਦਾਂ ਚ ਤੇਰੀ ਯਾਰ ਵੇ
ਦਿਲ ਗੁਜ਼ਾਰ ਕੇ ਕਮਲੇ ਹੋਏ ਆਂ
ਅੱਸੀ ਕਮਲੇ ਹੋਏ ਆਂ
ਕਮਲੇ ਹੋਏ ਆਂ
ਰਾਤਾਂ ਕਾਲੀਆਂ ਪਿਆਰ ਵਾਲਿਆਂ