Delhi Toh Lahor

Goldy Gill

ਲੈ ਕੇ ਦਿੱਲੀ ਤੋ ਲਾਹੌਰ ਓਏ ਪੁਰੀ ਜੱਟ ਦੀ ਐ ਟੌਰ ਓਏ
ਮੁੱਛ ਰੱਖ ਦਾ ਹਾਂ ਕੁੰਡੀ ਮੈਂ ਬਦਲ ਗਿਆ ਤੋਰ
ਲੈ ਕੇ ਦਿੱਲੀ ਤੋ ਲਾਹੌਰ ਓਏ ਪੁਰੀ ਜੱਟ ਦੀ ਐ ਟੌਰ ਓਏ
ਮੁੱਛ ਰੱਖ ਦਾ ਹਾਂ ਕੁੰਡੀ ਮੈਂ ਬਦਲ ਗਿਆ ਤੋਰ
ਗੁੱਟ ਵਿਚ ਕੜਾ ਫਿਟ ਰਾਖਿਆ ਸ਼ਰੀਰ
ਗੁੱਟ ਵਿਚ ਕੜਾ ਫਿਟ ਰਾਖਿਆ ਸ਼ਰੀਰ
ਨਾਲੇ ਗਾਡਰ ਯਾਰਾ ਦੇ ਨਾਲ ਯਾਰੀ ਰਾਖੀ ਆ
ਬੰਨ੍ਹਦਾ ਹਾਂ ਪੱਗ ਪਟਿਆਲਾਸ਼ਾਹੀ ਯਾਰੋ
ਕਾਇਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ
ਬੰਨ੍ਹਦਾ ਹਾਂ ਪੱਗ ਪਟਿਆਲਾਸ਼ਾਹੀ ਯਾਰੋ
ਕਾਇਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ ਬਈ ਓਏ

ਜੱਟ ਸਿਰਾ ਦਾ ਹੈ ਦੇਸੀ ਤਾਈਓ ਅੱਤ ਦਾ ਸ਼ੋਕੀਨ
ਸਾਡੇ ਕੁੜਤੇ ਪਜਾਮੇ ਮੂਰ ਟਿੱਕਦੀ ਨਾ ਜੀਂ
ਜੱਟ ਸਿਰਾ ਦਾ ਹੈ ਦੇਸੀ ਤਾਈਓ ਅੱਤ ਦਾ ਸ਼ੋਕੀਨ
ਸਾਡੇ ਕੁੜਤੇ ਪਜਾਮੇ ਮੂਰ ਟਿੱਕਦੀ ਨਾ ਜੀਂ
ਪੁਰੀ ਤੋਰ ਕੱਦ ਗੇੜੀ ਬੁਲੇਟ ਤੇ ਲਾਵਾ
ਪੁਰੀ ਤੋਰ ਕੱਦ ਗੇੜੀ ਬੁਲੇਟ ਤੇ ਲਾਵਾ
ਚੌੜੇ ਟਾਇਰਾਂ ਵਾਲੀ Safari ਰੱਖੀ ਆ
ਬੰਨ੍ਹਦਾ ਹਾਂ ਪੱਗ ਪਟਿਆਲਾਸ਼ਾਹੀ ਯਾਰੋ
ਕਾਇਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ
ਬੰਨ੍ਹਦਾ ਹਾਂ ਪੱਗ ਪਟਿਆਲਾਸ਼ਾਹੀ ਯਾਰੋ
ਕਾਇਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ

ਜਿਥੋ ਜਿਥੋ ਲੰਘਾ ਸਾਰੇ ਮਰਦੇ ਸਲਾਮ
Follow ਕਰਦੀ Mandeer ਸਾਡੇ ਪਾਏ ਸੂਟ ਬੂਟ
ਡੋਲੇ ਵਾਲਾ ਸ਼ੇਰ ਸਾਦੀ ਅਣਖ ਜਗਾਵੇ
ਡੋਲੇ ਵਾਲਾ ਸ਼ੇਰ ਸਾਦੀ ਅਣਖ ਜਗਾਵੇ
ਤਾਇਓ ਹਰਿ ਤੇਰਾ ਮਿਤ੍ਰਾ ਨ ਗਾਰੜੀ ਰਾਖੀਐ
ਬੰਨ੍ਹਦਾ ਹਾਂ ਪੱਗ ਪਟਿਆਲਾਸ਼ਾਹੀ ਯਾਰੋ
ਕਾਇਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ
ਬੰਨ੍ਹਦਾ ਹਾਂ ਪੱਗ ਪਟਿਆਲਾਸ਼ਾਹੀ ਯਾਰੋ
ਕਾਇਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ

ਸਾਡੇ ਯਾਰ ਨੇ ਦਲੇਰ ਦਿਨੇ ਹੱਸ ਹੱਸ ਜਾਨ
ਭਾਈਆਂ ਨਾਲੋ ਵਧ ਗੋਲਡੀ ਨੂ ਯਾਰਾ ਉੱਟੇ ਮਾਨ
ਸਾਡੇ ਯਾਰ ਨੇ ਦਲੇਰ ਦਿਨੇ ਹੱਸ ਹੱਸ ਜਾਨ
ਭਾਈਆਂ ਨਾਲੋ ਵਧ ਗੋਲਡੀ ਨੂ ਯਾਰਾ ਉੱਟੇ ਮਾਨ
ਓ ਹਿੱਕ ਠੋਕ ਤਾ ਜੱਟ ਮਾੜੇ ਲਲਕਾਰੇ
ਹਿੱਕ ਠੋਕ ਤਾ ਜੱਟ ਮਾੜੇ ਲਲਕਾਰੇ
ਕਿਓਕੀ ਮੌਟ ਨਾਲ ਗਿੱਲ ਨੀ ਤਨ ਯਾਰੀ ਰੱਖੀ ਆ
ਬੰਦਾ ਹਾਂ ਪੱਗ ਪਟਿਆਲਾਸ਼ਾਹੀ ਯਾਰੋ
ਕਾਇਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ
ਬੰਨ੍ਹਦਾ ਹਾਂ ਪੱਗ ਪਟਿਆਲਾਸ਼ਾਹੀ ਯਾਰੋ
ਕਾਇਮ ਮਿੱਤਰਾਂ ਨੇ ਪੂਰੀ ਸਰਦਾਰੀ ਰੱਖੀ ਆ

Curiosités sur la chanson Delhi Toh Lahor de Babbu Maan

Qui a composé la chanson “Delhi Toh Lahor” de Babbu Maan?
La chanson “Delhi Toh Lahor” de Babbu Maan a été composée par Goldy Gill.

Chansons les plus populaires [artist_preposition] Babbu Maan

Autres artistes de Film score