Gypsy

Babbu Maan

ਲਾ ਲਾ ਲਾ ਲਾ ਲਾ ਲਾ ਲਾ ਲਾ ਲਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ

ਫੋਰਡ ਵਲੇਤੀ , ਕਿੱਲੇ ਚਾਲੀ
ਫੋਰਡ ਵਲੇਤੀ , ਕਿੱਲੇ ਚਾਲੀ , ਟੋਹਰ ਆ ਫੁੱਲ ਸਰਦਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ

ਨਿੱਤ ਰੱਖਿਏ ਮੋਚਣਾ ਲਾ ਕੇ ਨੀ , ਲੱਲੀ ਛੱਲੀ ਰੱਖਾ ਦਬਕਾ ਕੇ ਨੀ
ਜਿੱਥੇ ਜਾਵਾ ਪੈਣ ਪਟਾਕੇ ਨੀ , ਅਸੀ ਆਮ ਘਰਾ ਦੇ ਕਾਕੇ ਨੀ

ਡੱਬ ਚ ਅਸਲਾ ਦੱਸ ਕੀ ਮਸਲਾ
ਡੱਬ ਚ ਅਸਲਾ ਦੱਸ ਕੀ ਮਸਲਾ , ਕੰਮ ਕੀ ਇੱਥੇ ਸਰਕਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ
ਚਿੱਟਾ ਚਾਦਰਾ ਚਾਦਰਾ ਚਾਦਰਾ ਚਾਦਰਾ

ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
ਜੱਟ ਵਿਗੜੀਆ ਹੋਈਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ

ਜੱਟ ਅਲਬੇਲਾ ਲਾਉਦਾ ਮੇਲਾ
ਜੱਟ ਅਲਬੇਲਾ ਲਾਉਦਾ ਮੇਲਾ ਸ਼ੋਕੀ ਫੁੱਲ ਸ਼ਿਕਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ

ਲੈ ਲਾ ਵੇ ਮੁਰੱਬਾ ਰਾਜਸਥਾਨ , ਥਾਰੇ ਜਹੇ ਜੱਟ ਕਿੱਥੇ ਮਿਲਦੇ ਜਵਾਨ

ਚਾਨਣੀ ਰਾਤਾ ਦੇਖ ਕੇ ਗੋ ਗਈਆ ਜਵਾਨ ਘੱਕੀ ਜਿਹੀ ਜਵਾਨੀ ਓੱਤੇ ਪਾਦੇ ਕੋਈ ਨਿਸ਼ਾਨ ਵੇ
ਘੱਕੀ ਜਿਹੀ ਜਵਾਨੀ ਓੱਤੇ ਪਾਦੇ ਕੋਈ ਨਿਸ਼ਾਨ ਵੇ

ਵੀ ਅਸੀ ਆਸ਼ਕ ਲੰਮੀਆ ਰਾਹਾ ਦੇ ਸਾਥ ਛੱਡ ਗਏ ਸੱਜਣ ਸਾਹਾ ਦੇ
ਜਿਹਨੁੰ ਮੰਝਿਲ ਸਮਝ ਕੇ ਬਹਿ ਗਏ ਸੀ , ਉਹ ਧੋਖੇ ਤੇਜ ਨਿਗਾਹਾ ਦੇ
ਬਚੀ ਜਵਾਨਾ ਤੇਜ ਜਮਾਨਾ
ਬਚੀ ਜਵਾਨਾ ਤੇਜ ਜਮਾਨਾ ਭੇਦ ਨਾ ਦੇ ਦਈ ਥਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ

ਸਾਡੀ ਬੁੱਕਲ ਵਿਚ ਅਸਮਾਨ ਨੀ ਸਾਡੇ ਪੇਰਾ ਥੱਲੇ ਤੁਫਾਨ ਨੀ
ਨੱਚਾ ਟਰਨੈਡੂ ਦੀ ਹਿੱਕ ਤੇ ਇਹ ਦੁਨੀਆ ਕਓ ਅਣਜਾਣ ਨੀ

ਏਜੁਕੇਟਿਡ ਕਲਟੀਵੇਟਿਡ ਲਾ ਤਾ ਟੇਗ ਗਵਾਰਾ ਦਾ
ਚਿੱਟਾ ਚਾਦਰਾ ਚਿਪਸੀ ਕਾਲੀ ਸ਼ੋਕ ਸੋਹਣੀਏ ਯਾਰਾ ਦਾ
ਚਿੱਟਾ ਚਾਦਰਾ ਓਏ ਓਏ ਓ ਚਿੱਟਾ ਚਾਦਰਾ ਓਏ ਓਏ ਓ ਚਿੱਟਾ ਚਾਦਰਾ ਓਏ ਓਏ ਓ

Chansons les plus populaires [artist_preposition] Babbu Maan

Autres artistes de Film score