Kala Kurta
ਹੋ ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ
ਹੋ ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ
ਕਿਸੇ ਉੱਚੇ ਕਰਾਣੇ ਦੀ ਓ
ਕਿਸੇ ਉੱਚੇ ਕਰਾਣੇ ਦੀ ਓ
ਸੈਂਟੀ ਹੋਗਈ ਹੂਰ ਨਿਆਰੀ
ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ
ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ
ਮੇਲੇ ਤੇ ਦੋੜਾ ਸੀ ਨੁਗਰੀਕ ਲਿਆਈ ਘੋੜੀ
ਗਲੈਡੀਏਟਰ ਨੇ ਓ ਹਿੰਡ ਸ਼ਹਿਰ ਸਾਹਾਂ ਦੀ ਤੋੜੀ
ਮੇਲੇ ਤੇ ਦੋੜਾ ਸੀ ਨੁਗਰੀਕ ਲਿਆਈ ਘੋੜੀ
ਗਲੈਡੀਏਟਰ ਨੇ ਓ ਹਿੰਡ ਸ਼ਹਿਰ ਸਾਹਾਂ ਦੀ ਤੋੜੀ
ਇਕ ਦਾਅ ਵਿਚ ਚਿਤ ਕਰ ਗਿਆ
ਹਾਰ ਗਏ ਕੁੱਲ ਜੁਆਈ
ਕਿਸੇ ਉੱਚੇ ਕਰਾਣੇ ਦੀ ਓ
ਕਿਸੇ ਉੱਚੇ ਕਰਾਣੇ ਦੀ ਓ
ਸੈਂਟੀ ਹੋਗਈ ਹੂਰ ਨਿਆਰੀ
ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ
ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ
ਹੋਈ ਦੁੱਲ੍ਹਾ ਭੱਟੀ ਕਿਉਂ
ਕਹਿੰਦੇ ਹੱਥ ਤਖ਼ਤ ਨੂੰ ਪਾ ਗਿਆ
ਏ ਰੋਬਨਹੁੱਡ ਕੇਹੜਾ ਜਿਹੜਾ
ਰਿਆਸਤ ਨੂੰ ਧਮਕਾ ਗਿਆ
ਹੋਈ ਦੁੱਲ੍ਹਾ ਭੱਟੀ ਕਿਉਂ
ਕਹਿੰਦੇ ਹੱਥ ਤਖ਼ਤ ਨੂੰ ਪਾ ਗਿਆ
ਏ ਰੋਬਨਹੁੱਡ ਕੇਹੜਾ
ਜਿਹੜਾ ਰਿਆਸਤ ਨੂੰ ਧਮਕਾ ਗਿਆ
ਇਹਦਾ ਲੱਭੋ ਟਿਕਾਣ ਬਈ
ਹੌਸਲੇ ਬੜਕ ਕਿਦੇ ਇਹਨੇ ਮਾਰੀ
ਕਿਸੇ ਉੱਚੇ ਕਰਾਣੇ ਦੀ ਓ
ਕਿਸੇ ਉੱਚੇ ਕਰਾਣੇ ਦੀ ਓ
ਸੈਂਟੀ ਹੋਗਈ ਹੂਰ ਨਿਆਰੀ
ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ
ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ
ਏ ਮਾਨ ਮਲੰਗ ਮਿੱਤਰੋ
ਇਹਦਾ ਇਸ਼ਕ ਪੂਰੇ ਵਿਚ ਡੇਰਾ
ਏ ਝੰਡੀਆਂ ਪੱਟ ਦਾ ਏ
ਓ ਬਲਕੇ ਸ਼ੇਰ ਦੇ ਵਾਂਗੂ ਘੇਰਾ
ਏ ਮਾਨ ਮਲੰਗ ਮਿੱਤਰੋ
ਇਹਦਾ ਇਸ਼ਕ ਪੂਰੇ ਵਿਚ ਡੇਰਾ
ਏ ਝੰਡੀਆਂ ਪੱਟ ਦਾ ਏ
ਓ ਬਲਕੇ ਸ਼ੇਰ ਦੇ ਵਾਂਗੂ ਘੇਰਾ
ਇਹਨੂੰ ਮਸਤ ਹੀ ਰਹਿਣ ਦਿਓ
ਛੇੜ ਲਿਆ ਪੈ ਜੁ ਮੁਸੀਬਤ ਭਾਰੀ
ਕਿਸੇ ਉੱਚੇ ਕਰਾਣੇ ਦੀ ਓ
ਕਿਸੇ ਉੱਚੇ ਕਰਾਣੇ ਦੀ ਓ
ਸੈਂਟੀ ਹੋਗਈ ਹੂਰ ਨਿਆਰੀ
ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ
ਕਾਲਾ ਕੁੜਤਾ ਚਾਦਰੇ ਤੇ
ਨੀ ਜੱਟੀਏ ਲੱਗਿਆ ਬੇਨ ਸਰਕਾਰੀ