Pagal Shayar

Babbu Maan

ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਮੈਂ ਪਾਗਲ ਸ਼ਾਯਰ ਹਾ
ਤੈਨੂ ਇਸ਼੍ਕ਼ ਤੇ ਲਾ ਡੁੰਗਾ
ਤੈਨੂ ਇਸ਼੍ਕ਼ ਤੇ ਲਾ ਡੁੰਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ

ਜੱਗ ਅੰਦਰੋ ਠਰਕੀ ਹੈ
ਆਏ ਭਰੋ ਸੱਬਰ ਹੈ
ਆਏ ਇਸ਼੍ਕ਼ ਦਾ ਦੁਸ਼ਮਣ ਹੈ
ਪਰ ਆਪ ਆਏ ਚੋਬਰ ਹੈ
ਜੱਗ ਅੰਦਰੋ ਠਰਕੀ ਹੈ
ਆਏ ਭਰੋ ਸੱਬਰ ਹੈ
ਆਏ ਇਸ਼੍ਕ਼ ਦਾ ਦੁਸ਼ਮਣ ਹੈ
ਪਰ ਆਪ ਏ ਚੋਬਰ ਹੈ
ਕਿੱਡਾ ਕਲੇ ਰਿਹਨਾ
ਤੈਨੂ ਮੈਂ ਸਿਖਾ ਡੁੰਗਾ
ਤੈਨੂ ਮੈਂ ਸਿਖਾ ਡੁੰਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ

ਅੱਜੇ ਜ਼ਿਹਨ ਨਹੀ ਬਦਲੇ
ਅੱਜੇ ਸੋਚ ਪੁਰਾਣੀ ਏ
ਆਂਦਰਾ ਤਾਂ ਆਕਲਨ ਦਾ
ਏਡੀ ਨੇਚਰ ਕਣੀ ਏ
ਅੱਜੇ ਜ਼ਿਹਾਨ ਨਹੀ ਬਦਲੇ
ਅੱਜੇ ਸੋਚ ਪੁਰਾਣੀ ਏ
ਆਂਦਰਾ ਤਾਂ ਆਕਲਨ ਦਾ
ਏਡੀ ਨੇਚਰ ਕਾਣੀ ਏ
ਦੋ ਰੂਹੀ ਦੇਖ ਲਿਯਾ ਕਰ
ਮੁਖ ਦੂਰੋ ਦਿਖਾ ਡੁੰਗਾ
ਮੁਖ ਦੂਰੋ ਦਿਖਾ ਡੁੰਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ

ਬੇਈਮਾਨ ਨੂ ਲੱਗੇਯਾ ਏ
ਨਾਸੂਰ ਏ ਗੇਹੜਾ ਏ
ਕਿਦਰੇ ਗੁਲਜ਼ਾਰ ਨਹੀ
ਬਸ ਸਿਹਰਾ ਹੀ ਸਿਹਰਾ ਹੈ
ਬੇਈਮਾਨ ਨੂ ਲੱਗੇਯਾ ਏ
ਨਾਸੂਰ ਏ ਗੇਹੜਾ ਏ
ਕਿਦਰੇ ਗੁਲਜ਼ਾਰ ਨਹੀ
ਸਿਹਰਾ ਹੀ ਸਿਹਰਾ ਹੈ
ਜੇ ਵਕ਼ਤ ਕਦੇ ਮਿਲੇਯਾ
ਤੈਨੂ ਦਰ੍ਦ ਸੁਣਾ ਡੁੰਗਾ
ਤੈਨੂ ਦਰ੍ਦ ਸੁਣਾ ਡੁੰਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਮੈਂ ਪਾਗਲ ਸ਼ਾਯਰ ਹਾ
ਤੈਨੂ ਇਸ਼੍ਕ਼ ਤੇ ਲਾ ਡੁੰਗਾ
ਤੈਨੂ ਇਸ਼੍ਕ਼ ਤੇ ਲਾ ਡੁੰਗਾ

ਜੱਗ ਹੀਰ ਵੀ ਸੁਣਦਾ ਏ
ਮਿਰਜ਼ਾ ਵੀ ਗੌਂਦਾ ਏ
ਐਨੂ ਮੌਕਾ ਜਦ ਮਿਲਦਾ
ਆਏ ਹੂਰਾ ਪੌਂਡਾ ਏ
ਜੱਗ ਹੀਰ ਵੀ ਸੁਣਦਾ ਏ
ਮਿਰਜ਼ਾ ਵੀ ਗੌਂਦਾ ਏ
ਐਨੂ ਮੌਕਾ ਜਦ ਮਿਲਦਾ
ਆਏ ਹੂਰਾ ਪੌਂਡਾ ਏ
ਇਸ਼੍ਸ ਹੈਪੋਕਰਾਸ੍ਯ ਨੂ
ਸ਼ੀਸ਼ਾ ਮੈਂ ਦਿਖਾ ਡੁੰਗਾ
ਸ਼ੀਸ਼ਾ ਮੈਂ ਦਿਖਾ ਡੁੰਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਮੈਂ ਪਾਗਲ ਸ਼ਾਯਰ ਹਾ
ਤੈਨੂ ਇਸ਼੍ਕ਼ ਤੇ ਲਾ ਡੁੰਗਾ
ਤੈਨੂ ਇਸ਼੍ਕ਼ ਤੇ ਲਾ ਡੁੰਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ
ਤੂ ਖ੍ਵਾਬ ਨਾ ਦੇਖਯਾ ਕਰ
ਖ੍ਵਾਬਾ ਵਿਚ ਆ ਜੁਂਗਾ

Chansons les plus populaires [artist_preposition] Babbu Maan

Autres artistes de Film score