Pyar Na Kar
ਹਾਂ ਆ ਆ ਆ ਆ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ
ਮੈਂ ਬੇਈਮਾਨ ਬੰਦਾ
ਮੈਂ ਬੇਈਮਾਨ ਬੰਦਾ
ਇਤਬਾਰ ਨਾ ਕਰ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ
ਪੈਸੇ ਦੀ ਬੁੱਕਤ ਹੈ
ਨਾ ਕਦਰ ਜਜ਼ਬਾਤਾਂ ਦੀ
ਮਰੀਆ ਤੇ ਟੁੱਕਡੀ ਨਹੀਂ
ਸ਼ੌਂਕੀ ਬਰਾਤਾਂ ਦੀ
ਪੈਸੇ ਦੀ ਬੁੱਕਤ ਹੈ ਨਾ ਕਦਰ ਜਜ਼ਬਾਤਾਂ ਦੀ
ਮਰੀਆ ਤੇ ਟੁੱਕਡੀ ਨਹੀਂ
ਸ਼ੌਂਕੀ ਬਰਾਤਾਂ ਦੀ
ਰੱਖ ਕਾਬੂ ਦਿਲ ਨੂੰ ਤੂੰ
ਸ਼ਿਕਾਰ ਨਾ ਕਰ
ਮੈਂ ਬੇਈਮਾਨ ਬੰਦਾ
ਇਤਬਾਰ ਨਾ ਕਰ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ
ਮੇਰੇ ਪੈਰੀ ਵਾਟ ਲਿਖੀ
ਮੰਜ਼ਿਲ ਦੀ ਖਬਰ ਨਹੀਂ
ਮੇਰੇ ਗਰਮੀ ਧੁੱਪਣ ਨੇ
ਬਰਸਾਤੀ ਅਬਰ ਨਹੀਂ
ਮੇਰੇ ਪੈਰੀ ਵਾਤ ਲਿਖੀ ਮੰਜ਼ਿਲ ਦੀ ਖਬਰ ਨਹੀਂ
ਮੇਰੇ ਗਰਮੀ ਧੁੱਪਣ ਨੇ ਬਰਸਾਤੀ ਅਬਰ ਨਹੀਂ
ਮੈਂ ਪੰਡ ਖਿਜਾਵਾਂਗਾ
ਪੇਸ਼ ਬਹਾਰ ਨਾ ਕਰ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ
ਮੈਂ ਉਨ੍ਹੁ ਵਰਗਾ ਹਾਂ ਸਮਝੇ ਮੰਸੂਰ ਕਿਉਂ
ਮੈਂ ਆਸ਼ਿਕ ਹੋ ਜੁੰਗਾ ਐਨੀ ਮਗਰੂਰ ਕਿਉਂ
ਮੈਂ ਉਨ੍ਹੁ ਵਰਗਾ ਹਾਂ ਸਮਝੇ ਮੰਸੂਰ ਕਿਉਂ
ਮੈਂ ਆਸ਼ਿਕ ਹੋ ਜੁੰਗਾ ਐਨੀ ਮਗਰੂਰ ਕਿਉਂ
ਮੇਰਾ ਇੱਕੋ ਰਸਤਾ ਏ
ਤੂ ਵਿਚਾਰ ਨਾ ਕਰ
ਮੈਂ ਬੇਈਮਾਨ ਬੰਦਾ
ਇਤਬਾਰ ਨਾ ਕਰ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ
ਮੈਂ ਪਿਆਰ ਦੇ ਕਾਬਿਲ ਨਹੀਂ
ਮੈਨੂੰ ਪਿਆਰ ਨਾ ਕਰ