Jaan [Slow + Reverb]
No doubt! no doubt yeah
No doubt! no doubt yeah
ਉਹ ਕਾਲੀ ਤੇਰੀ mustang ਵੇ
ਬੁੱਕੇ ਖੇਤ ਚ new Holland ਵੇ
ਤੈਨੂੰ ਕੀ ਲੋਡ ਬ੍ਰੈਂਡਾ ਦੀ
ਜੱਟ ਆਪੇ ਹੀ ਤੂੰ brand ਵੇ
ਬੰਦੇ ਉਹ ਤੇਰੇ ਖਾਸ ਨੇ
ਜਿੰਨ੍ਹਾਂ ਤੂੰ ਡਰੇ ਸਰਕਾਰ ਵੇ
ਇਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖਦੇ ਹਥਿਆਰ ਵੇ
ਉਹ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ
ਹੋ ਜ਼ੁਰਮ ਜਿੰਨ੍ਹਾਂ ਦੇ ਸਾਹਾ ਚ
ਬੰਦੇ ਨੇ ਉਹ ਨਾਲ ਤੇਰੇ
ਜੇਲ੍ਹਾਂ ਚੋਂ ਕੱਢਣ ਤਾਂ ਹੀ ਜਾਣਾ ਐ
ਜਿਗਰੀ ਦੱਸਦੇ ਯਾਰ ਤੇਰੇ
Shree brar ਆਂ link ਤੇਰੇ ਗੁੰਡਿਆਂ ਨਾਲ
ਤੂੰ ਕਾਹਦਾ ਐ ਕਲਾਕਾਰ ਵੇ
ਨਾ ਸਾਹ ਆਉਂਦੇ ਨਾ ਤਾਂ ਆਉਂਦੇ
ਤੈਨੂੰ ਆਉਂਦੀ ਐ ਤਾੜ ਤਾੜ ਵੇ
ਇਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖਦੇ ਹਥਿਆਰ ਵੇ
ਉਹ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ
ਉਹ ਸ਼ਹਿਰ ਬਠਿੰਡੇ ਦੱਬਕਾ ਐ
ਨੀਂ ਜਿਵੇਂ up ਚ ਅੰਸਾਰੀ ਦਾ
ਸਾਡੀ ਛੱਤਰ ਸ਼ਾਇਆ ਵਿਚ ਜੋ ਬਹਿ ਗਿਆ
ਬੰਦਾ police ਤੋ ਕਿੱਥੇ ਬਾਹਲੀ ਦਾ
ਸਾਡੀ ਛੱਤਰ ਸ਼ਾਇਆ ਵਿਚ ਜੋ ਬਹਿ ਗਿਆ
ਬੰਦਾ police ਤੋ ਕਿੱਥੇ ਬਾਹਲੀ ਦਾ
ਹੋ ਐਡੇ ਮੋਡੇ ਤੇ ਵੈਰੀ ਗੋਡੇ ਤੇ
ਅੱਸੀ ਬੰਦੇ ਨਾ ਕਾਬੀਲ ਪਿਆਰ ਦੇ
ਇਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖੇ ਹਥਿਆਰ ਨੇ
ਜਿੰਨ੍ਹਾਂ ਤੋਂ ਡਰਦੀ police ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਜਿੰਨ੍ਹਾਂ ਤੋਂ ਡਰਦੀ police ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਵੈਸੇ ਤਾਂ ਗੱਡੀ ਤੇਰੀ ਕਾਲੀ ਐ
ਪਰ ਕੰਮ ਗੱਡੀ ਤੋਂ ਕਾਲੇ ਵੇ
ਹੱਥ ਪਿੱਛੇ ਕਹਿੰਦੇ ਤੁਹਾਡਾਂ ਸੀ
ਜਿਹੜਾ ਕਤਲ ਹੋਇਆ ਪਟਿਆਲੇ ਵੇ
ਹੱਥ ਪਿੱਛੇ ਕਹਿੰਦੇ ਤੁਹਾਡਾਂ ਸੀ
ਜਿਹੜਾ ਕਤਲ ਹੋਇਆ ਪਟਿਆਲੇ ਵੇ
ਨਾ ਮੈਨੂੰ ਮਿਲੇ ਨਾ police ਨੂੰ ਵੇ
ਦੋਹਾਂ ਨੂੰ ਤੇਰੀ ਬਾਹਲ ਵੇ
ਇਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖਦੇ ਹਥਿਆਰ ਵੇ
ਉਹ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ
ਇਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖਦੇ ਹਥਿਆਰ ਵੇ
ਜਿੰਨ੍ਹਾਂ ਤੋਂ ਡਰਦੀ police ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਜਿੰਨ੍ਹਾਂ ਤੋਂ ਡਰਦੀ police ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ