Jatt Te Jawani [DJ Dalal London]
ਹੋ ਅਲੜਾ ਚ ਗੱਲ ਜੇ ਨਾ ਛਿੜੀ ਤੌਰ ਦੀ
ਬੇਜਤੀ ਆ ਚਾਦਰੇ ਤੇ ਪਏ ਮੋਰ ਦੀ
ਹੋ ਅਲੜਾ ਚ ਗਲ ਜੇਨਾ ਛਿੜੀ ਤੌਰ ਦੀ
ਬੇਜਤੀ ਆ ਚਾਦਰੇ ਤੇ ਪਏ ਮੋਰ ਦੀ
ਓ ਮਾਰ ਲਲਕਾਰਾ ਜੇਨਾ ਵੈਰੀ ਢਾਈ ਦਾ
ਆਇਆ ਨਾ ਉਲਾਂਬਾ ਘਰੇ ਜੇ ਲਡ਼ਾਈ ਦਾ
ਫੇਰ ਫਾਇਦਾ ਕਿ ਏ ਜੱਟ ਤੇ
ਓ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਹੋ ਗੇੜੀ ਤੇ ਨਚਾਏ ਨਾ ਜੇ ਰਿਮ ਕਾਰ ਦੇ
ਰਾਟ ਨਾ ਪਵਾਏ ਨਵੀ ਨਵੀ ਥਾਰ ਦੇ
ਹੋ ਲੁੱਟ ਕ ਨਾ ਯਾਰੋ ਜੇ ਮਾਹੌਲ ਵੇਖਿਆ
ਪੋਨੀ ਆਲੀ ਨਾਰ ਨਾ ਕਸੋਲ ਵੇਖਿਆ
ਹੋ ਜੇਨਾ ਇਕ ਲੱਤ ਉੱਤੇ ਹਾਰਲੇ ਘੁਮਾਈ ਦਾ
ਲਿਆ ਨਾ ਸਵਾਦ ਕੀਤੀ ਹੋਈ ਕਮਾਈ ਦਾ
ਫੇਰ ਫਾਇਦਾ ਕਿ ਏ ਜੱਟ ਤੇ
ਓ ਫੇਰ ਫਾਇਦਾ ਕਿ ਆਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਤੇਜੀ ਤੋਂ ਬਚੇ ਨਾ ਜੇ ਰਿਮ ਕਾਰ ਦੇ
ਰਾਟ ਨਾ ਪਾਵਏ ਨਵੀ ਨਵੀ ਕਾਰ ਦੇ
ਨੱਚ ਕੇ ਨਾ ਯਾਰੋ ਜੇ ਮਾਹੌਲ ਵੇਖਿਆ
ਪੋਣੀ ਵਾਲੀ ਨਾਲ ਜੇ ਸੌਣ ਵੇਖਿਆ
ਜੇ ਥਿੰਦ ਲੱਗੇ ਹਾਰਲੇ ਘੁਮਾਈ ਦਾ
ਮੇਲਿਆਂ ਦਾ ਸਵਾਦ ਕੇ ਕਮਾਈ ਦਾ
ਓ ਫੇਰ ਫਾਇਦਾ ਕਿ ਆਏ ਜੱਟ ਤੇ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਓ ਖੰਨੇਓ ਕਰਕੇ ਮੁੱਛ ਕੁੰਡੀ ਗੋਰੀਏ
ਨੀ ਚੰਡੀਗੜ੍ਹ ਜਾਵਾਂ ਰਾਜਪੁਰੇ ਕੋਲ ਦੀ
ਫਾਇਦਾ ਕੀ ਏ ਸੋਹਣੀਏ ਜਵਾਨ ਹੋਏ ਦਾ
ਅਖੀਏ ਦੇ ਲਗੇ ਨਾ ਜੇ ਛੁਰੇ ਕੋਲ ਦੀ
ਜਿੱਮੇ ਵਾਰੀ ਘਰ ਦੀ ਚੱਕੀ ਆ ਫੇਰ ਤੋਂ
ਲਾਣੇਦਾਰ ਉੱਠਣ ਨਾ ਦਵਾ ਚੇਰ ਤੋਂ
ਇਕੋ ਇਕ ਜੱਟ ਦੀ ਪਸੰਦ ਗੋਰੀਏ
ਨੇਡੇ ਮਿਲਦੀ ਨੀ ਔਂਦੀ ਬੀਕਾਨੇਰ ਤੋਂ
ਓ ਨੱਢੀਆਂ ਚ ਦਿਖਦਾ ਨੀ ਪੀਂਦਾ ਗੋਰੀਏ
ਪਰ ਯਾਰੀਆਂ ਚ ਮੁੱਕਣ ਨੀ ਦਿੰਦੀ ਗੋਰੀਏ
ਓ ਫਾਇਦਾ ਕੀ ਆ ਜਾਗੂਆ ਤੇ ਲੇਕੇ ਜਾਣ ਦਾ
ਜੇ ਪਾਵੇ ਨਾ ਰਫਲ ਜੱਗੂ ਸਿੰਗਾ ਗੋਰੀਏ
ਕਿਓਂ ਨਚਦੀ ਏ
ਜੇ ਨਾ language ਸਿੱਖੀ ਨਖਰੋ ਦੇ heart ਦੀ
ਨਾ ਗੀਤਕਾਰੀ ਸੁਣੀ ਬਾਠ ਵਾਲੇ ਬਾਠ ਦੀ
ਓ ਯਾਰ ਦੇ ਵਿਆਹ ਚ ਨਚੀ ਦਾ ਨੀ ਸੰਗ ਕੇ
ਨਾ ਅਸਲਾ ਚਲਾਇਆ ਕਦੇ ਮੰਗ ਮੰਗ ਕੇ
ਹੋ ਵੇਖਿਆ ਨਾ end ਕਰ ਕ ਤਬਾਹੀ ਦਾ
ਜਿਨ੍ਹਾਂ video ਬਣਾਇਆ ਵੈਰੀ ਦੀ ਕੁਟਾਈ ਦਾ
ਫੇਰ ਫਾਇਦਾ ਕਿ ਏ ਜੱਟ ਤੇ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ