Kabza Reloaded
ਲੇ ਫਿਰ ਆ ਗਏ
Desi Crew Desi Crew
Desi Crew Desi Crew
ਹੋ ਪੁੱਤ ਜੱਟਾ ਦੇ ਲੜਦੇ ਨੇ
Dispute ਜ਼ਮੀਨਾ ਕਰਕੇ
ਦੱਬਣ starter ਮੋਟਰ ਵਾਲਾ
ਅਸਲਾ ਹਥ ਵਿਚ ਫਡ ਕੇ
ਹੋ ਪੁੱਤ ਜੱਟਾ ਦੇ ਲੜਦੇ ਨੇ
Dispute ਜ਼ਮੀਨਾ ਕਰਕੇ
ਦੱਬਣ starter ਮੋਟਰ ਵਾਲਾ
ਅਸਲਾ ਹਥ ਵਿਚ ਫਡ ਕੇ
ਓ ਯਾਰਾ ਦੇ ਵਿਚ ਵੰਡਣ ਨਾਗਨੀ
ਖੁਲੇ ਤਲ ਵਿਚ ਧਰਕੇ
ਕਬਜ਼ਾ ਲੈਂਦੇ ਦੀ
ਓ ਪੱਟ performance ਖੜ ਕੇ
ਕਬਜ਼ਾ ਲੈਂਦੇ ਦੀ
ਪੱਟ performance ਖੜ ਕੇ
ਕਬਜ਼ਾ ਲੈਂਦੇ ਦੀ
ਵੇ ਕਦੇ ਖੇਲਦੀ golf ਪਤਲੋ
ਕਦੇ ਖੇਲਦੀ ਹਾਕੀ
ਡੱਬ ਆਲੀ ਤੋ ਜੀਪ ਲਯਾਕੇ
ਰੰਗ ਕਰਾਇਆ ਖਾਕੀ
ਓ ਕਦੇ ਖੇਲਦੀ golf ਪਤਲੋ
ਕਦੇ ਖੇਲਦੀ ਹਾਕੀ
ਡੱਬ ਆਲੀ ਤੋ ਜੀਪ ਲਯਾਕੇ
ਰੰਗ ਕਰਾਇਆ ਖਾਕੀ
Jimmy Choo ਨੂ ਸੜਕ ਤਰਸ੍ਦੀ
ਜਦੋਂ ਖੋਲਦੀ ਤਾਕਿ
ਮਿਸ ਪਟਿਆਲਾ ਦੀ
ਓ ਕਰਦਾ Chandigarh copy
ਮਿਸ ਪਟਿਆਲਾ ਦੀ
ਕਰਦਾ Chandigarh copy
ਮਿਸ ਪਟਿਆਲਾ ਦੀ
ਹੋ ਚਾਚੇ ਤਾਏ officer ਲਗੇ
ਕਰਦੇ ਨੇ ਸਰਦਾਰੀ
ਜਦੋਂ ਨਾਮ ਸੀ ਦੂਜਾ ਟੌਰ ਦਾ
ਓਦੋ ਰਖੀ ਸਫਾਰੀ
ਹੋ ਚਾਚੇ ਤਾਏ officer ਲਗੇ
ਕਰਦੇ ਨੇ ਸਰਦਾਰੀ
ਜਦੋਂ ਨਾਮ ਸੀ ਦੂਜਾ ਤੌਰ ਦਾ
ਓਹ੍ਡੋਂ ਰਖੀ ਸਫਾਰੀ
ਓ ਹੁੰਨ ਪੋਰਚੇ ਦੀ ਸ਼ਾਨ ਵਧੌਂਦੀ
Model top ਫਰਾਰੀ
ਲਾਟਰੀ ਨਿਕਲੂਗੀ
ਜਿਹਦੀ ਜੱਟ ਨੂ ਲਗੀ ਪਿਆਰੀ
ਲਾਟਰੀ ਨਿਕਲੂਗੀ
ਜੱਟ ਨੂ ਲਗੀ ਵੀ
ਲਾਟਰੀ ਨਿਕਲੂਗੀ
ਸ਼ਾਨਦਾਰ ਜਬਰਦਸ੍ਤ ਜ਼ਿੰਦਾਬਾਦ
ਹੋ ਬਾਪੂ ਮੇਰਾ ਪਿੰਡ ਦਾ ਮੋਹਰੀ
ਵੈਰੀ ਖੰਗਾਂ ਨੀ ਦਿੰਦਾ
ਪਿੰਜਰੇ ਵਿਚੋ bully ਗਰਜਦਾ
ਕੋਲੋਂ ਲਗਨ ਨੀ ਦਿੰਦਾ
ਓ ਬਾਪੂ ਮੇਰਾ ਪਿੰਡ ਦਾ ਮੋਹਰੀ
ਵੈਰੀ ਖੰਗਾਂ ਨੀ ਦਿੰਦਾ
ਪਿੰਜਰੇ ਵਿਚੋ bully ਗਰਜਦਾ
ਕੋਲੋਂ ਲਗਨ ਨੀ ਦਿੰਦਾ
ਵੇ ਡਰਦਾ ਸਾਂਧਨ ਦੀਕ ਸਾਮਬ੍ਦਾ
Vespa ਰੰਗਾਂ ਨੀ ਦਿੰਦਾ
Purse ਵਿਚ ਓ ਰਖਦੀ
ਜਿਹਦਾ ਮਾਫੀ ਮੰਗਾਂ ਨੀ ਦਿੰਦਾ
Purse ਵਿਚ ਓ ਰਖਦੀ
ਮਾਫੀ ਮੰਗਾਂ ਨੀ ਦਿੰਦਾ
Purse ਵਿਚ ਓ ਰਖਦੀ
ਹੋ ਇਕ ਮੈਨੂ ਬਦਮਾਸ਼ੀ ਔਂਦੀ
ਦੂਜਾ ਗੌਣ ਦਾ ਕੀਡਾ
ਜਿਹਦੇ ਉੱਤੇ ਅਮੀਰੀ ਲਿਖੇਯਾ
ਓ ਪਾਈ ਦਾ ਲੀੜਾ
ਹੋ ਇਕ ਮੈਨੂ ਬਦਮਾਸ਼ੀ ਔਂਦੀ
ਦੂਜਾ ਗੌਣ ਦਾ ਕੀਡਾ
ਜਿਹਦੇ ਉੱਤੇ ਅਮੀਰੀ ਲਿਖੇਯਾ
ਓ ਪਾਈ ਦਾ ਲੀੜਾ
ਮੈਂ ਅੱਖਾਂ ਤੇ ਆਕਡ਼ ਰਖਦਾ
ਤੂ ਰਖਦੀ ਏ ਖੀਰਾ
ਤੂ ਚਾਂਦੀ mix ਕੁੜੇ
ਓ ਪੁੱਤ ਜੱਟਾ ਦਾ ਹੀਰਾ
ਤੂ ਚਾਂਦੀ mix ਕੁੜੇ
ਪੁੱਤ ਜੱਟਾ ਦਾ ਹੀਰਾ
ਤੂ ਚਾਂਦੀ mix ਕੁੜੇ
ਓ ਪੁੱਤ ਜੱਟਾ ਦਾ ਹੀਰਾ
ਤੂ ਚਾਂਦੀ mix ਕੁੜੇ
ਓ center of attraction ਮੈਨੂ
ਕਿਹੰਦਾ ਕਾਲੇਜ ਸਾਰਾ
ਮੇਰੀ look ਤੇ ਗੀਤ ਬਨੌਂਦਾ
ਰਿਹੰਦਾ ਬਾਠ ਆ ਆਲਾ
ਓ center of attraction ਮੈਨੂ
ਕਿਹੰਦਾ ਕਾਲੇਜ ਸਾਰਾ
ਮੇਰੀ look ਤੇ ਗੀਤ ਬਨੌਂਦਾ
ਰਿਹੰਦਾ ਬਾਠ ਆ ਆਲਾ
ਵੇ ਰਿਹਨੀ abroad ਤੌਰ ਤੇ
ਕਿ ਗਰਮੀ ਕਿ ਪਾਲਾ
ਖਰ੍ਚਾ ਚਿੱਟੀ ਦਾ
ਕੋਈ ਚੱਕੂ business ਕਾਲਾ
ਖਰ੍ਚਾ ਚਿੱਟੀ ਦਾ
ਚੱਕੂ business ਕਾਲਾ
ਖਰ੍ਚਾ ਗੋਰੀ ਦਾ
ਕੋਈ ਚੱਕੂ business ਕਾਲਾ
ਖਰ੍ਚਾ ਚਿੱਟੀ ਦਾ