Kabza [Remix]

DESI CREW, NARINDER BATTH

ਆ ਵੇ ਮੁੰਡੇਯਾ ਦੇਵਾਂ tuition
ਇਸ਼੍ਕ਼ ਵਿਸ਼ੇ ਦੀ ਤੈਨੂ

ਨੀ ਹੱਕ ਖੋਣ ਦੀ coaching ਦੇਂਦੈ
ਵੈਲੀ ਚਾਚਾ ਮੈਨੂ
ਓਏ ਹੱਕ ਖੋਣ ਦੀ coaching ਦੇਂਦੈ
ਵੈਲੀ ਚਾਚਾ ਮੈਨੂ

ਓ Batth ਆ ਵਾਲੇਆ Batth ਮੰਨ ਲਯੀ
ਕਰ ਦੂ ਮੁਖਬਰੀ ਚੌਂਕੀ

ਤੂ ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਤੂ ਦਿਲ ਵੱਟੇ ਦਿਲ ਮੰਗਦੀ

ਵੇ ਨੈਣ ਜੱਟੀ ਦੇ ਅਰਜੁਨ ਵਰਗੇ
ਜਾਕੇ ਠਿਕਾਨੇ ਗਢ਼'ਦੇ

ਹੋ ਜੱਟ ਹਾਥੀ ਤੇ Guggu Gill ਤਿੰਨੇ ਝੂਮ ਝੂਮ ਕੇ ਤੂਰਦੇ
ਹੋ ਜੱਟ ਹਾਥੀ ਤੇ Guggu Gill ਤਿੰਨੇ ਝੂਮ ਝੂਮ ਕੇ ਤੂਰਦੇ

ਵੇ ਦੇ ਜਾ ਦਰਸ਼ਨ ਸਿਖਰ ਦੁਪਿਹਰੇ Doggy ਜਾਂਦੇ ਭੌਂਕੀ

ਤੂ ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਤੂ ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਤੂ ਦਿਲ ਵੱਟੇ ਦਿਲ ਮੰਗਦੀ

ਹੋ ਏਕ ਗੱਲ ਪੱਕੀ ਜੱਟਾਂ ਦੇ ਪੁੱਤ
ਜੱਮ ਦੇ ਕਰ੍ਨ ਅੱਡਵਾਇਆ

ਹੋ calculator ਕੋਲ ਨੀ ਰਖੇਯਾ
ਜਿਥੇ ਯਾਰੀਆਂ ਲਾਈਆਂ
ਹੋ calculator ਕੋਲ ਨੀ ਰਖੇਯਾ
ਜਿਥੇ ਯਾਰੀਆਂ ਲਾਈਆਂ
ਨੀ 33 ਕਿਲੇ ਮਿਨ੍ਕੇ ਔਂਦੇ
ਨਾ 32 ਨਾ 34 (ਹਾ ਹਾ ਹਾ)
ਤੂ ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਦਿਲ ਵੱਟੇ ਦਿਲ ਮੰਗਦੀ ਜੱਟ ਕਬਜ਼ੇ ਲੈਣ ਦਾ ਸ਼ੌਂਕੀ
ਤੂ ਦਿਲ ਵੱਟੇ ਦਿਲ ਮੰਗਦੀ

Curiosités sur la chanson Kabza [Remix] de Dilpreet Dhillon

Qui a composé la chanson “Kabza [Remix]” de Dilpreet Dhillon?
La chanson “Kabza [Remix]” de Dilpreet Dhillon a été composée par DESI CREW, NARINDER BATTH.

Chansons les plus populaires [artist_preposition] Dilpreet Dhillon

Autres artistes de Asiatic music