Mahol

MANDEEP MAAVI, SATPAL SINGH

ਹਾਂ ਹਾਂ ਹਾਂ ਹਾਂ ਹਾਂ

Desi Crew , Desi Crew
Desi Crew , Desi Crew

ਹੋ ਮੜਕਾ ਨਾ ਤੁਰ ਦਿਯਾ ਟੋਹਰ ਕੱਢੀ ਹੁੰਦੀ ਆ ਨੀ
ਜਦੋ ਤੇਰੇ ਸ਼ਿਅਰ ਆਈਏ ਗੱਡੀ ਵੱਡੀ ਹੁੰਦੀ ਆ
ਹੋ ਕੋਕੇਆ ਜਿਹ ਜੁੱਟ ਬਿੱਲੋ ਕੋਕੇ ਜਿਹੜੇ ਹੁੰਦੇ ਆ ਨੀ
ਜੰਮੇ ਤੇਰੇ ਸ਼ਿਅਰ ਦੇ ਨੀ ਸਾਥੋਂ ਡਰੇ ਹੁੰਦੇ ਆ
ਓਏ ਹੁਸਨਾ ਨੂ ਦੇਖ ਟੋਲਾ ਭੋਰ ਬਣ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ
ਹੋ ਆਕਡ਼ ਕੋਈ ਬੌਤਾ ਪਸਤੋਲ ਤਨ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ

ਊ ਰਖਦਾ ਗ੍ਰੂਪ ਸਾਡਾ ਸ਼ੌਕ ਸਰਦਾਰੀ ਦਾ ਨੀ
ਵਖਰਾ ਨਜ਼ਾਰਾ ਕੁੜੇ ਸਾਡੇ ਨਾਲ ਯਾਰੀ ਦਾ
ਓਏ ਅੱਸੀ ਕਦੇ ਜੁੱਟ ਸਾਡਾ ਕਮ ਜਿਹ ਕੋਈ ਅੜਿਆ ਨੀ
ਚਾ ਕੀਆ ਕਰ ਟੇਡਾ ਫੇਰ ਸ਼ੀਤਰ ਸੀ ਬੁਰੇ ਆ
ਪਾਣੀ ਵਿਚ ਪੂਰਾ ਮਾਲਵੇ ਦਾ ਟਚ ਆ ਨੀ
ਸਾਰਾ ਸ਼ਿਅਰ ਆਖਦਾ ਕਰੂੰਦਾ ਮਾਵਿਆ ਅੰਤ ਆ
ਜਾਂਦਾ ਨੀ ਕੋਣ ਸਾਨੂ ਢਿੱਲੋਂ surname ਆ
ਨੋਟ ਵੀ ਬਥੇਰੇ ਆ ਤੇ ਪੱਲੇ ਕੁੱਰੜੇ ਫੇਮ ਆ
ਊ ਸ਼ਾਮ ਟੱਲੇ ਪੇਗਾ ਆਲਾ ਦੌਰ ਬਣ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ
ਹੋ ਆਕਡ਼ ਕੋਈ ਬੌਤਾ ਪਸਤੋਲ ਤਨ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ

ਊ ਕੰਨਾ ਦਿਯਾ ਨਤੀਆ ਨਾ ਜਚੇ ਮੁੰਡਾ ਡਾਢਾ ਨੀ
ਨਾਲ ਦਿਯਾ ਤੇਰੀਆ ਤੇ ਚਰਚਾ ਏ ਸਾਡਾ ਨੀ
ਊ ਸੁੰਨੀ ਸੁੰਨੀ ਤੌਂ ਤੇਰੀ ਗਾਣਿਆਂ ਕਰਾ ਦੀਏ
ਗਲ ਕਰੀ ਲੇਖੇ ਨੀ ਜਵਾਨਿਯਾ ਤੇਰੇ ਲਾ ਦੀਏ
ਹੋ ਪਿਹਲੀ hobby ਮਿਤਰਾਂ ਦੀ ਰਿਹਨਾ chill chill ਨੀ
ਲਣੀ ਜਾਂ ਕਰੀ ਆ ਤੇ ਕਲੀ ਕੀਤੇ ਮਿਲ ਨੀ
ਹੋ ਜਨੀ ਖਣੀ ਨਾਲ ਚੇਕ ਸੂਟ ਨਿਯੋ ਕਰਦੇ
ਹੋ ਛਡ’ਦੇ ਨੀ ਬਾਂਹ ਕੇਰਾ ਜੁੱਟ ਜਿਧੀ ਫੜਦੇ
ਜਿਹੜੀ ਸਾਡੇ ਨਾਲ ਬੈਠੇ ਉਡਾ ਟੋਹਰ ਬਣ ਜਾਂਦਾ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ
ਹੋ ਆਕਡ਼ ਕੋਈ ਬੌਤਾ ਪਸਤੋਲ ਤਨ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ
ਹੋ ਜਿਥੇ ਜੱਟ ਖੜਦੇ ਮਾਹੋਲ ਬਣ ਜਾਂਦਾ ਏ

ਹੋ ਪੱਕੀਆਂ ਜ਼ੁਬਾਨਾਂ ਕੁੜੇ ਰੈਫਲਾ ਵੀ ਪੱਕੀਆਂ
ਡਰਦੇ ਨੀ ਜੱਟ ਪਿੰਡ ਫਸਲਾਂ ਵੀ ਪੱਕੀਆਂ
ਦਾਦੇ ਪੱਡ ਦਾਦੇ ਵੀ ਆ ਪੌਂਦੇ ਰਿਹੇ ਖੱਟੀਆਂ
ਮਨ ਨੀਵਾਂ ਰਖਦੇ ਆ ਸੋਚਾਂ ਜਮਾ ਉਚਿਆ ਠੀਕ ਆ ਜੀ

Curiosités sur la chanson Mahol de Dilpreet Dhillon

Qui a composé la chanson “Mahol” de Dilpreet Dhillon?
La chanson “Mahol” de Dilpreet Dhillon a été composée par MANDEEP MAAVI, SATPAL SINGH.

Chansons les plus populaires [artist_preposition] Dilpreet Dhillon

Autres artistes de Asiatic music