Muchh [Yaaran Da Rutbaa]

DESI CREW, NARINDER BATTH

Desi crew Desi crew

ਤੇਰੇ ਕੰਗਣ ਤੇ ਮਿੱਤਰਾਂ ਦੀ ਡਾਂਗ ਖੜਕੇ
ਦਿਲ ਅੱਲ੍ਹੜ ਦਾ cellphone ਵੰਗ ਧੜਕੇ
ਰੰਗ ਗੱਬਰੂ ਦੀ ਟੇਂਸ਼ਨ ਚ tan ਹੋ ਗਿਆ
Tension ਦੇ ਨਾਲ ਤੇਰਾ time ਵੀ ਆ ਚੱਕਦੀ
ਮੁੱਛ ਮੋੜਨ ਦੀ ਪੱਕੀ ਆ duty ਖੱਬੇ ਹੱਥ ਦੀ
ਤੇਰੀ ਮੁੱਛ ਨਾਲ ਜ਼ਿਆਦਾ ਗੋਲ shape ਮੇਰੇ ਲੱਕ ਦੀ
ਹੋ black ਚ ਮੰਗਉਂਦੀ ਤੂੰ black ਸੂਟ ਜੱਟੀਏ
ਸੂਟਾਂ ਨਾਲ ਕਿੱਥੇ ਜੱਟੀ ਤੇਰੇ ਨਾਲ ਜਚਦੀ
ਸੂਟਾਂ ਨਾਲ ਕਿੱਥੇ ਜੱਟੀ ਤੇਰੇ ਨਾਲ ਜਚਦੀ

ਤੇਰੇ ਜ਼ੋਰ ਨੂੰ ਸਲਾਮ ਤੇਰੀ ਟੌਰ ਨੂੰ ਸਲਾਮ
ਡੱਟ ਯਾਰਾਂ ਨਾਲ ਪੱਟੇ ਪਹਿਲਾ ਪੈਗ ਤੇਰੇ ਨਾਮ
ਤੇਰੇ ਜ਼ੋਰ ਨੂੰ ਸਲਾਮ ਤੇਰੀ ਟੌਰ ਨੂੰ ਸਲਾਮ
ਡੱਟ ਯਾਰਾਂ ਨਾਲ ਪੱਟੇ ਪਹਿਲਾ ਪੈਗ ਤੇਰੇ ਨਾਮ
ਮੇਰੀ ਨਜ਼ਰ ਤੋਂ ਦੂਰ ਰਹਿਣਾ ਲੋਕਾਂ ਦੀਆਂ ਨਜ਼ਰਾਂ ਚ
ਉਹ ਖਾਰ ਖਾਂਦੀ ਖੱਚ ਜੱਟ ਰਹਿੰਦਾ ਤੇਰਾ ਖ਼ਬਰਾਂ ਚ
ਹੋ ਮਿੱਤਰਾਂ ਨੂੰ ਦੱਸ ਕੋਈ demand ਬਾਕੀ ਜੇ
Diamond ਦੀ ਭਾਲਦੀ ਆ ਵੰਗ ਵੀਨੀ ਕੰਚ ਦੀ
ਮੁੱਛ ਮੋੜਨ ਦੀ ਪੱਕੀ ਆ duty ਖੱਬੇ ਹੱਥ ਦੀ
ਤੇਰੀ ਮੁੱਛ ਨਾਲ ਜ਼ਿਆਦਾ ਗੋਲ shape ਮੇਰੇ ਲੱਕ ਦੀ
ਹੋ black ਚ ਮੰਗਉਂਦੀ ਤੂੰ black ਸੂਟ ਜੱਟੀਏ
ਸੂਟਾਂ ਨਾਲ ਕਿੱਥੇ ਜੱਟੀ ਤੇਰੇ ਨਾਲ ਜਚਦੀ
ਸੂਟਾਂ ਨਾਲ ਕਿੱਥੇ ਜੱਟੀ ਤੇਰੇ ਨਾਲ ਜਚਦੀ

ਮੇਰੀ ਕਾਤਿਲ ਨਿਗਾਹ ਹੋ ਰੱਖੀ ਫਿਰੇ ਜੱਟ ਤੇ
ਮੈਂ ਮੋਰਨੀ ਸ਼ੌਕੀਨ ਆਜਾ ਬਹਿ ਜਾ ਪੱਟ ਤੇ
ਵਿਪਦਾ ਚ ਵੈਲੀ ਪਾਏ ਫਿੱਕਰਾਂ ਚ ਨਾਰ ਤੂੰ
ਮੈਂ ਫੇਰ ਦਿਯੁ ਦਰਸ਼ਨ photo ਦੇਖ ਸਾਰ ਤੂੰ
ਹੋ ਮਿੱਤਰਾਂ ਦੇ ਐਂਟੀ ਤੇਰਾ ਸ਼ਹਿਰ ਬੋਲਦਾ
Balkar balkar ਮੈਂ ਤਾਂ ਹੈਗੀ ਤੇਰੇ ਪੱਖ ਦੀ
ਮੁੱਛ ਮੋੜਨ ਦੀ ਪੱਕੀ ਆ duty ਖੱਬੇ ਹੱਥ ਦੀ
ਤੇਰੀ ਮੁੱਛ ਨਾਲ ਜ਼ਿਆਦਾ ਗੋਲ shape ਮੇਰੇ ਲੱਕ ਦੀ
ਹੋ black ਚ ਮੰਗਉਂਦੀ ਤੂੰ black ਸੂਟ ਜੱਟੀਏ
ਸੂਟਾਂ ਨਾਲ ਕਿੱਥੇ ਜੱਟੀ ਤੇਰੇ ਨਾਲ ਜਚਦੀ
ਸੂਟਾਂ ਨਾਲ ਕਿੱਥੇ ਜੱਟੀ ਤੇਰੇ ਨਾਲ ਜਚਦੀ

Curiosités sur la chanson Muchh [Yaaran Da Rutbaa] de Dilpreet Dhillon

Qui a composé la chanson “Muchh [Yaaran Da Rutbaa]” de Dilpreet Dhillon?
La chanson “Muchh [Yaaran Da Rutbaa]” de Dilpreet Dhillon a été composée par DESI CREW, NARINDER BATTH.

Chansons les plus populaires [artist_preposition] Dilpreet Dhillon

Autres artistes de Asiatic music