Muchh
Desi Crew
ਹੱਥ ਮਿੱਤਰਾਂ ਦਾ ਰਹਿੰਦਾ ਸਦਾ ਮੁਛ ਤੇ
ਤੂੰ ਵੀ ਰੇਹਣੀ ਐ ਪਰਾਂਦੀ ਨਾਲ਼ੇ ਖੇਲ ’ਦੀ
ਹੋ ਖੱਟੀ ਖਾਂਦਾ ਐ ਜੱਟਾਂ ਦਾ ਪੁੱਤ ਡਾਂਗ ਦੀ
ਤੂੰ ਵੀ ਡੱਬਕੇ ਨਾ ਮਸਲੇ ਨਬੇੜ ਦੀ
ਹੱਥ ਮਿੱਤਰਾਂ ਦਾ ਰਹਿੰਦਾ ਸਾਡਾ ਮੁਛ ਤੇ
ਤੂੰ ਵੀ ਰੇਹਣੀ ਐ ਪਰਾਂਦੀ ਨਾਲ਼ੇ ਖੇਲ ’ਦੀ
ਹੋ ਖੱਟੀ ਖਾਂਦਾ ਐ ਜੱਟਾਂ ਦਾ ਪੁੱਤ ਡਾਂਗ ਦੀ
ਤੂੰ ਵੀ ਡੱਬਕੇ ਨਾ ਮਸਲੇ ਨਬੇੜ ਦੀ
ਤੇਰੇ ਸੁਈਟਾਂ ਨੇ ਐਵਾਰਡ ਕੋਈ ਚੱਕਣਾ
ਯਾਰ ਰੌਲੇ ਦੀ ਜ਼ਮੀਨ ਰਹਿੰਦੇ ਚੱਕਦੇ
ਨੀ ਤੇਰੇ ਸੂਟ ਆਂ ਨੇ Award ਕੋਈ ਚੱਕਣਾ
ਯਾਰ ਰੌਲੇ ਦੀ ਜ਼ਮੀਨ ਰਹਿੰਦੇ ਚੱਕਦੇ
ਸ਼ੋਂਕ ਮਿੱਤਰਾਂ ਨੂੰ ਯਾਰੀਆਂ ਪਗਾਉਣ ਦਾ
ਯਾਰ ਚਮਚੇ ਕਦਸ਼ੀਆਂ ਨੀ ਰੱਖਦੇ
ਹੋ ਤਾਂਕਿ ਲੋਹੇ ਦੀ ਗਰਿੱਲ ਬਿਨਾਂ ਰੰਗ ਤੋਂ
ਜੋ ਤੂੰ ਗੱਭਰੂ ਦੀ Wait ਚ ਨੀ ਭੇਡ ’ਦੀ ਭੇਡ ’ਦੀ
ਹੱਥ ਮਿੱਤਰਾਂ ਦਾ ਰਹਿੰਦਾ ਸਾਡਾ ਮੁਛ ਤੇ
ਤੂੰ ਵੀ ਰੇਹਣੀ ਐ ਪਰਾਂਦੀ ਨਾਲ਼ੇ ਖੇਲਦੀ
ਖੱਟੀ ਖਾਂਦਾ ਐ ਜੱਟਾਂ ਦਾ ਪੁੱਤ ਡਾਂਗ ਦੀ
ਤੂੰ ਵੀ ਡੱਬਕੇ ਨਾ ਮਸਲੇ ਨਬੇੜ ਦੀ
ਓਹਦੀ ਕਰਤੀ Alignment ਓਟ ਨੀ
ਜਿਹੜਾ ਬਹੁਤੀਆਂ ਦਿਖੋਂਦਾ ਚੇਅਰਮੈਣੀਆਂ
ਓਹਦੀ ਕਰਤੀ Alignment ਓਟ ਨੀ
ਜਿਹੜਾ ਬਹੁਤੀਆਂ ਦਿਖੋਂਦਾ ਚੇਅਰਮੈਣੀਆਂ
ਤੁਵੀ ਕੁੜੀਆਂ ਦੀ Boss ਪੱਟ ਹੋਣੀਏ
ਰੱਖੇਂ ਅੱਖਾਂ ਚ ਸ਼ਰਾਬ ਦੀਆਂ ਕੈਂਨੀਆਂ
ਹੋ ਮੁੰਡਾ Gym ਵਿਚ ਵਾਹੁੰਦਾ ਐ ਸਰੀਰ ਨੂੰ
ਤੂੰ ਵੀ ਗਿੱਧੇ ਨੂੰ ਵਕਤ ਰਹਿੰਦੀ ਛੇੜ ਦੀ
ਹੱਥ ਮਿੱਤਰਾਂ ਦਾ ਰਹਿੰਦਾ ਸਦਾ ਮੁਛ ਤੇ
ਤੂੰ ਵੀ ਰੇਹਣੀ ਐ ਪਰਾਂਦੀ ਨਾਲ਼ੇ ਖੇਲਦੀ
ਖੱਟੀ ਖਾਂਦਾ ਐ ਜੱਟਾਂ ਦਾ ਪੁੱਤ ਡਾਂਗ ਦੀ
ਤੂੰ ਵੀ ਡੱਬਕੇ ਨਾ ਮਸਲੇ ਨਬੇੜ ਦੀ
ਤੇਰੀ ਚੁੰਨੀ ਜੇ ਸਫਾਈਡ ਘੁਗੀ ਉੱਡ ਦੀ
ਮੇਰੇ ਛੱਡਰੇ ਤੇ ਮੋਰ ਨੀਲਾ ਰੰਗ ਦਾ
ਹੋ ਤੇਰੀ ਚੁੰਨੀ ਜੇ ਸਫਾਈਡ ਘੁਗੀ ਉੱਡ ਦੀ
ਮੇਰੇ ਛੱਡਰੇ ਤੇ ਮੋਰ ਨੀਲਾ ਰੰਗ ਦਾ
ਹੋ ਨੀ ਤੂੰ ਕੌਲਾ ਨਾ ਪੱਤਕ ਲਾਉਂਦੀ ਦੱਖਣਾ
ਢਿੱਲੋਂ ਗਲੀ ਚੋਂ ਜਦੋਂ ਵੀ ਕਦੇ ਲੰਘਦਾ
ਹੋ ਮੈਨੂੰ ਲੱਗਦਾ ਬੁਣੇਗੀ ਕੋਟਿ ਯਾਰ ਦੀ
ਪਿੰਨਾ ਰੇਹਣੀ ਐ ਪਛਮ ਵਾਲਾ ਦੇੜ੍ਹਦੀ
ਹੱਥ ਮਿੱਤਰਾਂ ਦਾ ਰਹਿੰਦਾ ਸਦਾ ਮੁਛ ਤੇ
ਤੁਵੀ ਰੇਹਣੀ ਐ ਪਰਾਂਦੀ ਨਾਲ਼ੇ ਖੇਲਦੀ
ਖੱਟੀ ਖਾਂਦਾ ਐ ਜੱਟਾਂ ਦਾ ਪੁੱਤ ਡਾਂਗ ਦੀ
ਤੁਵੀ ਦੱਬ ਕੇ ਨਾ ਮਸਲੇ ਨਬੇੜਦੀ
ਤੇਰੇ Face ਦੀ Beauty ਜਾਣ ਏ ਮੇਰੀਏ
ਜਿਨਵੇਂ ਪਾ ਲਿਆ ਪਨੀਰ ਨੀਂਬੂ ਡੋਲ ਕੇ
ਹੋ ਤੇਰੇ Face ਦੀ Beauty ਜਾਣ ਏ ਮੇਰੀਏ
ਜਿਨਵੇਂ ਪਾ ਲਿਆ ਪਨੀਰ ਨੀਂਬੂ ਡੋਲ ਕੇ
ਗੀਤ ਬੋਲਦੇ ਨੇ ਬਾਠਣ ਵਾਲੇ ਬਾਠਹ ਦੇ
ਤਾਈਓਂ ਦੇਦੇ ਨੀ ਸਫਾਈ ਮੂੰਹੋਂ ਬੋਲਕੇ
ਓਨਾ ਚਿਰ ਨੀ ਨਰਿੰਦਰ ਸਿਆਨ ਦੇ
ਜਿੰਨਾ ਚਿਰ ਨੀ ਰਕਾਨੇ ਮੁਖ ਫੇਰਦੀ
ਹੱਥ ਮਿੱਤਰਾਂ ਦਾ ਰਹਿੰਦਾ ਸਦਾ ਮੁਛ ਤੇ
ਤੁਵੀ ਰੇਹਣੀ ਐ ਪਰਾਂਦੀ ਨਾਲ਼ੇ ਖੇਲਦੀ
ਖੱਟੀ ਖਾਂਦਾ ਐ ਜੱਟਾਂ ਦਾ ਪੁੱਤ ਡਾਂਗ ਦੀ
ਤੁਵੀ ਡੱਬਕੇ ਨਾ ਮਸਲੇ ਨਬੇੜਦੀ