Raah Jandi

Narinder Batth

Desi crew, Desi crew, Desi crew, Desi crew

ਓ CCD ਨਾ ਜਾਵੇ ਠੇਕੇ ਵਾਲਿਆਂ ਨਾ ਯਾਰੀਆਂ
ਚੰਡੀਗੜ੍ਹ ਜੀਪ ਉੱਤੇ ਮਰਨ ਕਵਾਰੀਆਂ
CCD ਨਾ ਜਾਵੇ ਠੇਕੇ ਵਾਲਿਆਂ ਨਾ ਯਾਰੀਆਂ
ਚੰਡੀਗੜ੍ਹ ਜੀਪ ਉੱਤੇ ਮਰਨ ਕਵਾਰੀਆਂ
ਓਏ ਅਸਲੇ ਦਾ ਸ਼ੌਂਕੀ ਰਖੇ ਰਫਲਾਂ ਦੁਨਾਲੀਆਂ
ਅੱਖਾਂ ਉੱਤੇ ਤੋਂ TOM FORD ਰਹਿੰਦੀ ਖੇਡਦੀ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਹੇਠਾਂ ਲੌਣੇ ਆ ਸ਼ੌਕੀਨ ਅੰਬਰਾਂ ਚ ਮੇਲ ਦੀ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਹੇਠਾਂ ਲੌਣੇ ਆ ਸ਼ੌਕੀਨ ਅੰਬਰਾਂ ਚ ਮੇਲ ਦੀ

ਹੋ ਸਿਰੇ ਤੱਕ ਪੌਂਚ ਕਰਵਾਉਣੀ ਆਵੇ ਜੱਟ ਨੂੰ
ਵੈਲੀਆਂ ਦੇ ਡਾਂਗ ਖੜਕੌਣੀ ਆਵੇ
ਹੋ ਸਿਰੇ ਤੱਕ ਪੌਂਚ ਕਰਵਾਉਣੀ ਆਵੇ ਜੱਟ ਨੂੰ
ਵੈਲੀਆਂ ਦੇ ਡਾਂਗ ਖੜਕੌਣੀ ਆਵੇ ਜੱਟ ਨੂੰ
ਪਿਆਰ ਨਾਲ ਨਖਰੋ ਮਨੌਣੀ ਆਵੇ ਜੱਟ ਨੂੰ
ਦਿਲਾਂ ਦੇ ਆ ਸਾਫ ਨਹੀ ਹੇਰ ਫੇਰ ਜੀ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਹੇਠਾਂ ਲੌਣੇ ਆ ਸ਼ੌਕੀਨ ਅੰਬਰਾਂ ਚ ਮੇਲ ਦੀ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਹੇਠਾਂ ਲੌਣੇ ਆ ਸ਼ੌਕੀਨ ਅੰਬਰਾਂ ਚ ਮੇਲ ਦੀ

ਹੋ time ਔਣ ਦੇ ਸਮੁੰਦਰਾਂ ‘ਚ ਜ੍ਹਹਾਜ ਤਾਰਨਾ
ਖੋਲੀਆਂ ਪੰਜਾਬ ਚ stud pharma
ਹੋ ਟਾਇਮ ਔਣ ਦੇ ਸਮੁੰਦਰਾਂ ‘ਚ ਜ੍ਹਹਾਜ ਤਾਰਨਾ
ਖੋਲੀਆਂ ਪੰਜਾਬ ਚ stud pharma
ਘੋੜਿਆਂ ਦੇ race ਹੁੰਦੀ ਪੁਣੇ ਬੱਲੀਏ
ਘੋੜਿਆਂ ਦੇ race ਹੁੰਦੀ ਪੁਣੇ ਬੱਲੀਏ
ਮਿਤਰਾਂ ਦੀ ਨੁੱਕਰੀ record ਤੋੜਦੀ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਹੇਠਾਂ ਲੌਣੇ ਆ ਸ਼ੌਕੀਨ ਅੰਬਰਾਂ ਚ ਮੇਲ ਦੀ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਹੇਠਾਂ ਲੌਣੇ ਆ ਸ਼ੌਕੀਨ ਅੰਬਰਾਂ ਚ ਮੇਲ

ਕੱਢਵੀਂ ਜਿਹੀ ਜੁੱਤੀ ਵਿਚ ਪਾਏ ਹੋਏ ਪੈਰ ਏ
ਕੁਰਤੇ ਪਜਾਮੇ ਦੇਖ ਪੌਂਦੇ ਬਿੱਲੋ
ਕੱਢਵੀਂ ਜਿਹੀ ਜੁੱਤੀ ਵਿਚ ਪਾਏ ਹੋਏ ਪੈਰ ਏ
ਕੁਰਤੇ ਪਜਾਮੇ ਦੇਖ ਪੌਂਦੇ ਬਿੱਲੋ ਕੇਹਰ ਏ
ਅਕੜਾ ਦੇ ਢਿੱਲੋਂ ਨਾ ਮੂਡ ਤੋਂ ਹੀ ਵੈਰ ਏ
ਰਮਣ ਏ ਮੁੱਛ ਜਾਵੇ ਦੁਖ ਤੋਡ਼ ਦੀ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਹੇਠਾਂ ਲੌਣੇ ਆ ਸ਼ੌਕੀਨ ਅੰਬਰਾਂ ਚ ਮੇਲ ਦੀ
ਰਾਹ ਜਾਂਦੀ ਮਿਤਰਾਂ ਦੇ ਔਂਦੀ ਨਾ ਪਸੰਦ
ਹੇਠਾਂ ਲੌਣੇ ਆ ਸ਼ੌਕੀਨ ਅੰਬਰਾਂ ਚ ਮੇਲ ਦੀ

Curiosités sur la chanson Raah Jandi de Dilpreet Dhillon

Qui a composé la chanson “Raah Jandi” de Dilpreet Dhillon?
La chanson “Raah Jandi” de Dilpreet Dhillon a été composée par Narinder Batth.

Chansons les plus populaires [artist_preposition] Dilpreet Dhillon

Autres artistes de Asiatic music