Thar Wala Yaar

AMRINDER VIRK, DESI CREW

Desi crew

ਮੋਢਿਆਂ ਉੱਤੋਂ ਦੀ ਜਿਹੜੇ ਥੁੱਕ ਦੇ
ਨਿੱਤ ਪੀ ਕੇ ਸ਼ਰਾਬਾਂ ਰਹਿੰਦੇ ਬੁੱਕ ਦੇ ਬੁੱਕ ਦੇ
ਮੋਢਿਆਂ ਉੱਤੋਂ ਦੀ ਜਿਹੜੇ ਥੁੱਕ ਦੇ
ਨਿੱਤ ਪੀ ਕੇ ਸ਼ਰਾਬਾਂ ਰਹਿੰਦੇ ਬੁੱਕ ਦੇ
ਹੋ ਝੱਲ ਦੇ ਨਾ ਹਾਕੀਆ ਦੇ ਵਾਰ ਨੀ
ਲੰਘਦੇ ਹੁੰਦੇ ਨੇ ਮਾਫੀ ਮੰਗ ਕੇ
ਆ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰੱਖੂ ਟੰਗ ਕੇ ਰਕਾਨੇ ਜਿਹੜੇ ਖੰਗ ਦੇ
ਆ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰੱਖੂ ਟੰਗ ਕੇ ਰਕਾਨੇ ਜਿਹੜੇ

ਓ ਮੇਲਦੇ ਨੇ ਗੱਡੀਆਂ ਦੇ ਕਾਫਲੇ
Uni ਵਿੱਚ ਅੱਥਰੀ ਮੰਡੀਰ ਦੇ
ਮਹਿੰਗੇ ਮੁੱਲ ਯਾਰੋ ਫਿਰ ਮੋੜਦੀ
ਨਿਕਲੀ ਮਿਆਨੋਂ ਸ਼ਮਸ਼ੀਰ ਦੇ
ਮਹਿੰਗੇ ਮੁੱਲ ਯਾਰੋ ਫਿਰ ਮੋੜਦੀ
ਨਿਕਲੀ ਮਿਆਨੋਂ ਸ਼ਮਸ਼ੀਰ ਦੇ
ਓਏ ਜਾਦੀ ਫਿਰ ਕਾਲਜੇ ਨੂ ਪਾੜ ਦੀ
ਓਏ ਮੁੜ ਦੀ ਏ ਸੂਹੇ ਰੰਗ ਰੰਗ ਕੇ
ਆ ਲੈ ਖੱੜਾ ਤੇਰਾ ਥਾਰ ਵਾਲਾ ਯਾਰ ਨੀ
ਰੱਖੂ ਟੰਗ ਕੇ ਰਕਾਨੇ ਜਿਹੜੇ
ਆ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰੱਖੂ ਟੰਗ ਕੇ ਰਕਾਨੇ ਜਿਹੜੇ ਖੰਗ ਦੇ
ਆ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ

ਓ ਪਰਖਾ ਗੇ ਗੁੱਟ ਵਾਲੇ ਜੋਰ ਨੂੰ
ਸ਼ੌਂਕੀ ਜਿਹੜੇ ਲਾਈਨ ਜੇਹੀ ਲੋਂਣ ਦੇ
ਓ ਪਾਲੇ gym ਚ ਸ਼ਰੀਰ ਜੰਡ ਵਰਗੇ
ਬੁੱਗੇ ਠਹਿਰ ਜਾ ਪਟਾਕਾ ਕੇਹਰਾ ਪੌਣ ਦੇ
ਉ ਪਾਲੇ gym ਚ ਸਰੀਰ ਜੰਡ ਵਰਗੇ
ਬੁੱਗੇ ਠਹਿਰ ਜਾ ਪਟਾਕਾ ਕੇਹਰਾ ਪੌਣ ਦੇ
ਕੱਢ ਚਿੱਟੇ ਦੇ ਸ਼ਿਕਾਰੀ ਘਰੋਂ ਬਾਹਰ ਨੀ
ਪੱਧਰੇ ਕਰੂੰਗਾ ਚੰਡ ਚੰਡ ਕੇ
ਆ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰੱਖੂ ਟੰਗ ਕੇ ਰਕਾਨੇ ਜਿਹੜੇ ਖੰਗ ਦੇ
ਆ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰੱਖੂ ਟੰਗ ਕੇ ਰਕਾਨੇ ਜਿਹੜੇ

ਹੋ ਜਿੰਨੇ ਵੀ ਬਰੈਡ ਭੌਣ ਮੱਛਰੇ
ਬੜੀ ਛੇਤੀ ਲੱਤ ਥੱਲੇ ਆਉਂਣਗੇ
ਢਿੱਲੋਂ ਦੇ ਵੀ ਯਾਰ ਪੂਰੇ ਚੱਕਮੇ
ਆਪੇ‍ Confession ਕਰਾਉਣ ਗੇ
ਢਿੱਲੋਂ ਦੇ ਵੀ ਯਾਰ ਪੂਰੇ ਚੱਕਮੇ
ਆਪੇ Confession ਕਰਾਉਂਣ ਗੇ
ਹਰ ਵੇਲੇ ਰਹਿੰਦੇ ਨੇ ਤਿਆਰ ਨੀ
ਉੱਤੋਂ Virk ਵੀ ਆਉਦਾ ਹੱਦਾ ਲੰਘ ਕੇ
ਆ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰੱਖੂ ਟੰਗ ਕੇ ਰਕਾਨੇ ਜਿਹੜੇ
ਆ ਲੈ ਖੜਾ ਤੇਰਾ ਥਾਰ ਵਾਲਾ ਯਾਰ ਨੀ
ਰੱਖੂ ਟੰਗ ਕੇ ਰਕਾਨੇ ਜਿਹੜੇ ਖੰਗ ਦੇ

Curiosités sur la chanson Thar Wala Yaar de Dilpreet Dhillon

Quand la chanson “Thar Wala Yaar” a-t-elle été lancée par Dilpreet Dhillon?
La chanson Thar Wala Yaar a été lancée en 2015, sur l’album “8 Kartoos”.
Qui a composé la chanson “Thar Wala Yaar” de Dilpreet Dhillon?
La chanson “Thar Wala Yaar” de Dilpreet Dhillon a été composée par AMRINDER VIRK, DESI CREW.

Chansons les plus populaires [artist_preposition] Dilpreet Dhillon

Autres artistes de Asiatic music