Wanted

Shree Brar

Ae Yo The Kidd!

ਧਕ ਧਕ ਰਖੇ ਜਿਵੇਂ ਪਿਸਤੋਲ ਵੇ
ਗੁੰਦੇਯਾ ਵਾਲਾ ਆਏ ਥੋਡਾ ਸਿਸ੍ਟਮ ਵੇ

ਓ ਧਕ ਧਕ ਰਾਖਾ ਜਿਵੇਂ ਪਿਸਤੋਲ ਨੀ
ਗੁੰਦੇਯਾ ਵਾਲਾ ਆਏ ਸਾਡਾ ਸਿਸ੍ਟਮ ਨੀ
ਦਿਖੌਣਾਏ ਦੂਤ ਯਮਰਾਜ ਦੇ
ਨੀ ਮੈਂ ਬਲਿਏ ਹਾ ਪਿਹਲੀ ਪਿਹਲੀ ਸੱਤ ਨਾਲ

ਵੇ ਸਿਰ ਨਾਮ 10 ਲਖ ਦਾ
ਹੋ ਮੇਰੇ ਦੱਬ ਚ ਰਾਕਨੇ 18 ਲਖ ਦਾ
ਓ ਵੈਰਿਯਾ ਨੂ ਬੈਠਾ ਘੂਰਦੇ
ਹੋ ਕਾਲੀ ਰੰਗੇ ਚੋ ਰਾਕਨੇ ਪੁੱਤ ਜੱਟ ਦਾ
ਓ ਗੁੰਦੇਯਾ ਵਾਲਾ ਆਏ ਥੋਡਾ ਸਿਸ੍ਟਮ ਵੇ
ਧਕ ਧਕ ਰਖੇ ਜਿਵੇਂ ਪਿਸਤੋਲ ਵੇ ਹੋ ਹੋ

ਵੇ ਸ੍ਕੀਮ ਲੌਂਦੇ ਆ ਤੇਰੇ ਤੇ
ਨੀ ਜੱਦੇ ਤੋੜਨ ਲਾਏ ਮੈਂ ਬਲਿਏ
ਨੀ ਓ ਧੂਆਂ ਮਾਰਦੇ ਕਚਾ ਆ
ਹੋ ਜਦੋ ਸਾਵੇਈਂ ਜਨਵਾ ਬਿਹ ਬਲਿਏ
ਵੇ ਕਿਹੰਦੇ ਓਹਦੇ ਹਥ ਸਿਰ ਤੇ
ਹੋ ਜਿਹਦੇ ਜੈਲ ਚ ਬੈਠਾ ਆਏ ਦਿਨ ਕੱਟਦਾ
ਵੇ ਸਿਰ ਨਾਮ 10 ਲਖ ਦਾ
ਹੋ ਮੇਰੇ ਦੱਬ ਚ ਰਾਕਨੇ 18 ਲਖ ਦਾ
ਓ ਵੈਰਿਯਾ ਨੂ ਬੈਠਾ ਘੂਰਦੇ
ਹੋ ਕਾਲੀ ਰੰਗੇ ਚੋ ਰਾਕਨੇ ਪੁੱਤ ਜੱਟ ਦਾ

ਰੰਗੇ ਰਖਦੇ ਵੇ ਤਾਰ ਰਖਦੇ
ਰੰਗੇ ਰਖਦੇ ਵੇ ਤਾਰ ਰਖਦੇ
ਵਿਚ ਤੋਪ ਤੋਪ ਦੇ ਤੂ
ਹਥਿਯਾਰ ਰਖਦੇ
ਨਾ ਕਿਹੰਦੇ ਕੋਈ ਇਕ ਨੁਂਬਰੀ
ਨਾ ਕਿਹੰਦੇ ਕੋਈ ਇਕ ਨੁਂਬਰੀ
ਵੇ ਜੱਟਾ ਕੇਡੇ ਕਾਰੋਬਾਰ ਰਖਦੇ
ਜੱਟਾ ਕੇਡੇ ਕਾਰੋਬਾਰ ਰਖਦੇ
ਕੇਡੇ ਕਾਰੋਬਾਰ ਰਖਦੇ
ਜੱਟਾ ਕੇਡੇ ਕਾਰੋਬਾਰ ਰਖਦੇ
ਕੇਡੇ ਕਾਰੋਬਾਰ ਰਖਦੇ

ਬਿਲੋ ਨੀ ਬਿਲੋ ਪੁੱਤ ਜੱਟ ਦਾ
ਵੇ ਹੱਟ ਜਾ ਹਾ ਤੂ ਹੱਟ ਜਾ
ਵੇ ਨਿੱਤ ਕੋਈ ਥੋਕ ਦਿਨਾ ਆਏ
ਐੱਡਦਾ ਕਿ ਤੇਰਾ ਰੌਲਾ ਦੱਸ ਖਾ
ਵੇ ਕਿਹੰਦੇ ਨਵਾ ਨਵਾ ਲੱਗੇਯਾ
ਓ ਹਵੀ ਜਡ੍ਜ ਆ ਰਾਕਨੇ ਸਾਡੇ ਪਖ ਦਾ
ਵੇ ਸਿਰ ਨਾਮ 10 ਲਖ ਦਾ
ਹੋ ਮੇਰੇ ਦੱਬ ਚ ਰਾਕਨੇ 18 ਲਖ ਦਾ
ਓ ਵੈਰਿਯਾ ਨੂ ਬੈਠਾ ਘੂਰਦੇ
ਹੋ ਕਾਲੀ ਰੰਗੇ ਚੋ ਰਾਕਨੇ ਪੁੱਤ ਜੱਟ ਦਾ
ਗੁੰਦੇਯਾ ਵਾਲਾ ਆਏ ਥੋਡਾ ਸਿਸ੍ਟਮ ਵੇ
ਧਕ ਧਕ ਰਖੇ ਜਿਵੇਂ ਪਿਸਤੋਲ ਵੇ

Curiosités sur la chanson Wanted de Dilpreet Dhillon

Qui a composé la chanson “Wanted” de Dilpreet Dhillon?
La chanson “Wanted” de Dilpreet Dhillon a été composée par Shree Brar.

Chansons les plus populaires [artist_preposition] Dilpreet Dhillon

Autres artistes de Asiatic music